OKAY AP Dhillon, Syra Mp3 Song Download
Get This Song
Play Online
Share This Song
OKAY Song Lyrics
ਹਮ-ਹਮ-ਮਮ ਆ ਆ ਆ ਆ ਹਮ ਹਮ ਮਮ ਹਮ
ਜ਼ਮਾਨੇ ਦੀਆਂ ਛੱਡ ਸਭ ਫਿਕਰਾਂ ਨੂੰ
ਹੋ ਜਾ ਬੇਪਰਵਾਹ
ਤੂੰ ਮੇਰੇ ਨਾਲ ਇੱਕ ਪਲ ਨਾ ਜੋ
ਇਹਤੋਂ ਵੱਧ ਦੱਸ ਹੋਰ ਕੀ ਸਜ਼ਾ
ਜ਼ਮਾਨੇ ਦੀਆਂ ਛੱਡ ਸਭ ਫਿਕਰਾਂ ਨੂੰ
ਹੋ ਜਾ ਬੇਪਰਵਾਹ
ਤੂੰ ਮੇਰੇ ਨਾਲ ਇੱਕ ਪਲ ਨਾ ਜੋ
ਇਹਤੋਂ ਵੱਧ ਦੱਸ ਹੋਰ ਕੀ ਸਜ਼ਾ
ਤੈਨੂੰ ਮੈਂ ਨੂ ਕਠੇਯਾ ਨੂ ਵੇਖ, ਲੋਕੀ ਚਾਹੇ ਕਹਿੰਦੇ ਨੇ ਨਾਦਾਨੀਆ
ਮੈਂ ਨੂੰ ਸਮਝਾਉਣ ਨੂ ਨੇ ਦੱਸਦੇ, ਪਿਆਰ ਕਿੱਦਾ ਕਰੀਦਾ ਏਹ ਹਾਣੀਆਂ
ਹੁਣ ਚਾਵਾ ਦਾ ਵੀ ਕੋਈ ਏ ਟਿਕਾਣਾ ਨਾ
ਖੁਸ਼ੀਆਂ ਬੇਪਨਾਹ (ਖੁਸ਼ੀਆਂ ਬੇਪਨਾਹ)
ਜ਼ਮਾਨੇ ਦੀਆਂ ਛੱਡ ਸਭ ਫਿਕਰਾਂ ਨੂੰ
ਹੋ ਜਾ ਬੇਪਰਵਾਹ
ਤੂੰ ਮੇਰੇ ਨਾਲ ਇੱਕ ਪਲ ਨਾ ਜੋ
ਇਹਤੋਂ ਵੱਧ ਦੱਸ ਹੋਰ ਕੀ ਸਜ਼ਾ
ਅੱਖਾਂ ਨੇ ਸ਼ਰਾਬੀ, ਤੇ ਬੱਲ ਨੇ ਗੁਲਾਬੀ
ਤੇਰੇ ਚਿਹਰੇ ਦੀ ਆ ਰੌਣਕ ਬੜੀ ਬੇਹਿਸਾਬੀ
ਜੇ ਲਵਾਂ ਅੰਦਾਜ਼ਾ, ਕਿਉਂ ਦਿਲ ਖੁਸ਼ ਏਨਾ
ਯਾ ਸ਼ਾਇਦ ਆ ਤੂੰ ਮੇਰੀ ਖੁਸ਼ੀਆਂ ਦੀ ਚਾਬੀ
ਤੇਰੀਆਂ ਤਾਰੀਫਾਂ ਵਿੱਚ ਲਿਖਾ ਮੈਂ ਜੇ
ਲਿਖ ਭਰ ਦਵਾ ਮਿਲੇ ਜੋ ਸਫਾ
ਜ਼ਮਾਨੇ ਦੀਆਂ ਛੱਡ ਸਭ ਫਿਕਰਾਂ ਨੂੰ
ਹੋ ਜਾ ਬੇਪਰਵਾਹ
ਤੂੰ ਮੇਰੇ ਨਾਲ ਇੱਕ ਪਲ ਨਾ ਜੋ
ਇਹਤੋਂ ਵੱਧ ਦੱਸ ਹੋਰ ਕੀ ਸਜ਼ਾ
ਜ਼ਮਾਨੇ ਦੀਆਂ ਛੱਡ ਸਭ ਫਿਕਰਾਂ ਨੂੰ
ਹੋ ਜਾ ਬੇਪਰਵਾਹ
ਤੂੰ ਮੇਰੇ ਨਾਲ ਇੱਕ ਪਲ ਨਾ ਜੋ
ਇਹਤੋਂ ਵੱਧ ਦੱਸ ਹੋਰ ਕੀ ਸਜ਼ਾ
ਜ਼ਮਾਨੇ ਦੀਆਂ ਛੱਡ ਸਾਬ ਫਿਕਰਾਂ ਨੂੰ
ਹੋ ਜਾ ਬੇਪਰਵਾਹ
ਤੂੰ ਮੇਰੇ ਨਾਲ ਇੱਕ ਪਲ ਨਾ ਜੋ
ਇਹਤੋਂ ਵੱਧ ਦੱਸ ਹੋਰ ਕੀ ਸਜ਼ਾ
ਜ਼ਮਾਨੇ ਦੀਆਂ ਛੱਡ ਸਾਬ ਫਿਕਰਾਂ ਨੂੰ
ਹੋ ਜਾ ਬੇਪਰਵਾਹ
ਤੂੰ ਮੇਰੇ ਨਾਲ ਇੱਕ ਪਲ ਨਾ ਜੋ
ਇਹਤੋਂ ਵੱਧ ਦੱਸ ਹੋਰ ਕੀ ਸਜ਼ਾ
You May Also Like
» Bang Bang [Prince Narula, Hitzone] » Botal Chaklo [Simar Doraha] » Jinna Sohna [Arjun Sahota, Gursewak Pakhoke, Brahmdeep Singh] » Ishq Khumari [Baani Sandhu] » Phulkari [Shree Brar] » Khyaal [Fouji] » Pagal [Reet Kaur] » Proposal Approve [Mehtab Virk]FAQs for OKAY
Who is singer of OKAY song ?
Singer of AP Dhillon, Syra.
Who is writer of OKAY song ?
Shinda Kahlon, AP Dhillon wrote this Song.
Who is the music director of OKAY song ?
OKAY is Tuned by BNYX.
Which label release OKAY song ?
OKAY is released under the label of AP Dhillon.
Whats the playtime (duration) of OKAY song ?
Playtime of song OKAY is 03:25 minute.
How can I download OKAY song ?
You can download OKAY song via click above download links.