November Zehr Vibe Mp3 Song Download
Get This Song
Play Online
Share This Song
November Song Lyrics
ਓਹਦੇ ਨਾਲ ਗੱਲ ਕਰੇ ਬਿਨਾਂ ਲੰਘਦਾ ਨਹੀਂ ਸੀ ਸਾਡਾ ਦਿਨ
ਲੱਗੇ ਜਿਵੇਂ ਸਮਾਂ ਰੁਕਿਆ, ਲੰਘਦੇ ਨਹੀਂ ਪਲ ਗਿਣ-ਗਿਣ
ਦਿਲ ਨੂੰ ਮੈਂ ਰੋਕ ਨਾ ਸਕਿਆ, ਮੈਂ ਕੋਸ਼ਿਸ਼ ਕਰ-ਕਰ ਥੱਕਿਆ
ਤੂੰ ਪਰਦੇ ਦੇ ਵਿੱਚ ਰੱਖਿਆ, ਸਾਨੂੰ ਏਹੀਓਂ ਦੁੱਖ ਸਤਾਵੇ
ਤੂੰ ਮੁੜ ਕੇ ਨਹੀਂ ਆਉਣਾ
ਮੇਰੇ ਦਿਲ ਨੂੰ ਸਭ ਪਤਾ ਵੇ
ਇਹ ਜਿੱਦੀ ਜਿਹਾ ਬਣ ਬੈਠਾ
ਕਿਉਂ ਤਾਂਵੀ ਤੈਨੂੰ ਚਾਹਵੇ
ਤੂੰ ਮੁੜ ਕੇ ਨਹੀਂ ਆਉਣਾ
ਮੇਰੇ ਦਿਲ ਨੂੰ ਸਭ ਪਤਾ ਵੇ
ਇਹ ਜਿੱਦੀ ਜਿਹਾ ਬਣ ਬੈਠਾ
ਕਿਉਂ ਤਾਂਵੀ ਤੈਨੂੰ ਚਾਹਵੇ
ਦੁੱਖ ਤਾਂ ਸਹਿਣੇ ਨੇ, ਸਹਿਣੇ ਹੀ ਪੈਂਦੇ, ਓਹਦੀ ਯਾਦ ਰਵਾਉ
ਲੱਗੇ ਦਿਲ ਵੀ ਨਾ ਮਿਲ, ਵੀ ਨਾ ਹੋਇਆ, ਏਹੀ ਗੱਲ ਸਤਾਵੇ
ਹੱਸਦੀ ਦਾ ਚੇਤੇ ਆਉਣਾ ਚੇਹਰਾ
ਮੈਂ ਕਰ ਲਵਾਂਗਾ ਜਿਹੜਾ
ਭਾਵੇਂ ਦੋ ਘੱਟ ਲੈ ਲੌ ਸਾਹ ਵੇ
ਤੂੰ ਮੁੜ ਕੇ ਨਹੀਂ ਆਉਣਾ
ਮੇਰੇ ਦਿਲ ਨੂੰ ਸਭ ਪਤਾ ਵੇ
ਇਹ ਜਿੱਦੀ ਜਿਹਾ ਬਣ ਬੈਠਾ
ਕਿਉਂ ਤਾਂਵੀ ਤੈਨੂੰ ਚਾਹਵੇ
ਤੂੰ ਮੁੜ ਕੇ ਨਹੀਂ ਆਉਣਾ
ਮੇਰੇ ਦਿਲ ਨੂੰ ਸਭ ਪਤਾ ਵੇ
ਇਹ ਜਿੱਦੀ ਜਿਹਾ ਬਣ ਬੈਠਾ
ਕਿਉਂ ਤਾਂਵੀ ਤੈਨੂੰ ਚਾਹਵੇ
ਅੱਖ ਰੋ-ਰੋ ਕਮਲੀ ਹੋਈ
ਅਸੀਂ ਬਣ ਬੈਠੇ ਕਿਉਂ ਝੱਲੇ
ਤੇਥੋਂ ਪਹਿਲਾਂ ਵੀ ਅਸੀਂ ਕੱਲੇ ਸੀ
ਤੇਰੇ ਜਾਣ ਤੋਂ ਬਾਅਦ ਵੀ ਕੱਲੇ
ਸਾਨੂੰ ਕੌਣ ਹੋਂਸਲਾ ਦੇਵੇ
ਇਸ਼ਕ ਦੇ ਰੋਗ ਅਵੱਲੇ
ਸਾਡਾ ਵੀ ਦਿਲ ਜਿਹਾ ਕਰਦਾ
ਕੋਈ ਘੁੱਟ ਸੀਨੇ ਨਾਲ ਲਾਵੇ
ਤੂੰ ਮੁੜ ਕੇ ਨਹੀਂ ਆਉਣਾ
ਮੇਰੇ ਦਿਲ ਨੂੰ ਸਭ ਪਤਾ ਵੇ
ਇਹ ਜਿੱਦੀ ਜਿਹਾ ਬਣ ਬੈਠਾ
ਕਿਉਂ ਤਾਂਵੀ ਤੈਨੂੰ ਚਾਹਵੇ
ਤੂੰ ਮੁੜ ਕੇ ਨਹੀਂ ਆਉਣਾ
ਮੇਰੇ ਦਿਲ ਨੂੰ ਸਭ ਪਤਾ ਵੇ
ਇਹ ਜਿੱਦੀ ਜਿਹਾ ਬਣ ਬੈਠਾ
ਕਿਉਂ ਤਾਂਵੀ ਤੈਨੂੰ ਚਾਹਵੇ
ਚਿਰਾਂ ਬਾਅਦ ਹੋਈ ਜੇ ਦੁਬਾਰਾ ਮੁਲਾਕਾਤ
ਹੱਸੇ 'ਚ ਲੁਕੌਲੂੰ ਦੁੱਖ, ਅੱਖੀਂ ਜਜ਼ਬਾਤ
ਮੈਂ ਅਥਰੂ ਵਗਣ ਨਹੀਂ ਦੇਣਾ
ਮੈਨੂੰ ਦੁਨੀਆ ਮਾੜਾ ਮਾਣੇ
ਕੌੜੇ ਘੁੱਟ ਜ਼ਹਿਰ ਦੇ ਪੀਣੇ
ਦੁੱਖ ਓਹਨੂੰ ਨਜ਼ਰ ਨਾ ਆਵੇ
ਤੂੰ ਮੁੜ ਕੇ ਨਹੀਂ ਆਉਣਾ
ਮੇਰੇ ਦਿਲ ਨੂੰ ਸਭ ਪਤਾ ਵੇ
ਇਹ ਜਿੱਦੀ ਜਿਹਾ ਬਣ ਬੈਠਾ
ਕਿਉਂ ਤੈਨੂੰ ਹੀ ਬਸ ਚਾਹਵੇ
ਤੂੰ ਮੁੜ ਕੇ ਨਹੀਂ ਆਉਣਾ
ਮੇਰੇ ਦਿਲ ਨੂੰ ਸਭ ਪਤਾ ਵੇ
ਇਹ ਜਿੱਦੀ ਜਿਹਾ ਬਣ ਬੈਠਾ
ਕਿਉਂ ਤਾਂਵੀ ਤੈਨੂੰ ਚਾਹਵੇ
You May Also Like
» Maa [R Nait] » Dekhi Jau [Guntaj Dandiwal] » TRICITY [Janta Toor, Gurlez Akhtar] » Ishq Diya Doraan [B Praak] » Loafer [Maninder Buttar] » Pyar To Bina [Sabba] » Problems Over Peace [AP Dhillon] » ARTHI [Sukh Sandhu]FAQs for November
Who is singer of November song ?
Singer of Zehr Vibe.
Who is writer of November song ?
Zehr Vibe wrote this Song.
Who is the music director of November song ?
November is Tuned by Desi Routz.
Which label release November song ?
November is released under the label of 91 North Records.
Whats the playtime (duration) of November song ?
Playtime of song November is 03:26 minute.
How can I download November song ?
You can download November song via click above download links.