Noor Nanak Diljit Dosanjh Mp3 Song Download
Get This Song
Play Online
Share This Song
Noor Nanak Song Lyrics
ਐ ਸੀਸ ਝੁਕਾਵਾਂ ਮੈਂ ਤੇਰੇ ਹਜ਼ੂਰ ਨਾਨਕ
ਐ ਸੀਸ ਝੁਕਾਵਾਂ ਮੈਂ ਤੇਰੇ ਹਜ਼ੂਰ ਨਾਨਕ
ਬਣ ਜਾਏ ਜ਼ਿੰਦਗੀ ਦਾ ਏਹ ਦਸਤੂਰ ਨਾਨਕ
ਬਣ ਜਾਏ ਜ਼ਿੰਦਗੀ ਦਾ ਏਹ ਦਸਤੂਰ ਨਾਨਕ
ਉਠ ਅੰਮ੍ਰਿਤ ਵੇਲੇ ਵਿਚ ਤੇਰਾ ਜਾਪ ਉਚਾਰਾਂ ਮੈਂ
ਤੇਰੇ ਨਾਮ ਦੀ ਮਸਤੀ ਵਿਚ ਏਹ ਜੀਵਨ ਗੁਜ਼ਾਰਾਂ ਮੈਂ
ਇਸ ਅੰਮ੍ਰਿਤ ਸਰੋਵਰ ਵਿਚ ਫਿਰ ਡੂਬ ਕੇ ਮਾਰਾਂ ਮੈਂ
ਜੋ ਮੰਤ੍ਰ ਬਖਸ਼ਿਯਾ ਏਹ ਓਹ ਦਿਲ ਵਿਚ ਧਾਰਾਂ ਮੈਂ
ਤੇਰੇ ਨਾਮ ਦੀ ਮੈਂ ਪੀਵਾਂ ਤੇ ਚੜ੍ਹੇ ਸੁਰੂਰ ਨਾਨਕ
ਬਣ ਜਾਏ ਜ਼ਿੰਦਗੀ ਦਾ ਏਹ ਦਸਤੂਰ ਨਾਨਕ
ਬਣ ਜਾਏ ਜ਼ਿੰਦਗੀ ਦਾ ਏਹ ਦਸਤੂਰ ਨਾਨਕ
ਇਸ ਅੰਮ੍ਰਿਤ ਬਾਣੀ ਵਿਚ ਫਿਰ ਮਨੁ ਨੂ ਲਾਵਾਂ ਮੈਂ
ਏਹ ਬਾਣੀ ਪੜ੍ਹ ਕੇ ਤੇ ਵਿਚ ਸੰਗਤ ਜਾਵਾਂ ਮੈਂ
ਸਤ ਸੰਗਤ ਜਾ ਕੇ ਤੇ ਜੱਸ ਸੁਣਨ ਤੇ ਗਾਵਾਂ ਮੈਂ
ਫਿਰ ਧੂੜ ਗੁਰਸਿਖਾਂ ਦੀ ਮੱਥੇ ਤੇ ਲਾਵਾਂ ਮੈਂ
ਮੈਨੂੰ ਹਰ ਥਾਂ ਦਿਸਦਾ ਰਹੇ ਤੇਰਾ ਹੀ ਨੂਰ ਨਾਨਕ
ਬਣ ਜਾਏ ਜ਼ਿੰਦਗੀ ਦਾ ਏਹ ਦਸਤੂਰ ਨਾਨਕ
ਬਣ ਜਾਏ ਜ਼ਿੰਦਗੀ ਦਾ ਏਹ ਦਸਤੂਰ ਨਾਨਕ
ਸਿੱਖਿਆ ਗੁਰਬਾਣੀ ਦੀ ਮੇਰੇ ਦਿਲ ਵਿਚ ਵਸ ਜਾਏ
ਏਹ ਤੀਰ ਅਣੈਲਾ ਏਹ ਜੋ ਦਿਲ ਵਿਚ ਤੱਸ ਜਾਏ
ਕਈ ਭੁੱਲਣ ਭਟਕਣ ਨੂੰ ਏਹ ਰਸਤਾ ਦਸ ਜਾਏ
ਮੈਂ ਪਾਣੀ ਧੋਆ ਬਣ ਉਸ ਦਾ ਮਜ਼ਦੂਰ ਨਾਨਕ
ਬਣ ਜਾਏ ਜ਼ਿੰਦਗੀ ਦਾ ਏਹ ਦਸਤੂਰ ਨਾਨਕ
ਬਣ ਜਾਏ ਜ਼ਿੰਦਗੀ ਦਾ ਏਹ ਦਸਤੂਰ ਨਾਨਕ
ਕਿਸੇ ਸਾਧ ਦੀ ਰਸਨਾ ਵਿਚ ਏਹ ਬਾਣੀ ਰਸ ਜਾਏ
You May Also Like
» Bima [Gill Manuke] » Tangy [Jassa Dhillon, Gurlej Akhtar] » Lowkey Flex [A Kay] » Vadde Sap [Ekam Bawa, Jasmeen Akhtar] » How We Do [A Kay ] » Pyar Karde A [Happy Raikoti] » Nikke Pairi [Jaswinder Brar] » Tieyan [Sukhpreet Kaur]FAQs for Noor Nanak
Who is singer of Noor Nanak song ?
Singer of Diljit Dosanjh.
Who is writer of Noor Nanak song ?
Bhai Gopal Singh Ragi wrote this Song.
Who is the music director of Noor Nanak song ?
Noor Nanak is Tuned by Beat Minister.
Which label release Noor Nanak song ?
Noor Nanak is released under the label of Saregama Music.
Whats the playtime (duration) of Noor Nanak song ?
Playtime of song Noor Nanak is 04:27 minute.
How can I download Noor Nanak song ?
You can download Noor Nanak song via click above download links.