NO MIDMAN Navaan Sandhu Mp3 Song Download
Get This Song
Play Online
Share This Song
NO MIDMAN Song Lyrics
ਮੇਰੀ Life ਵਿੱਚ Fame ਦਾ Bliss
ਪੁੱਛੋ, ਕਿੰਨਿਆਂ ਦੀ Life ਦੀ ਆ Wish (ਹਾਂ)
ਕਿੰਨੇ ਏਸੇ ਗੱਲੋਂ ਹੋਏ ਪਏ ਆ Pissed
ਕਿੰਨੇ ਸਾਲ ਤੋਂ ਬਣਾਈ ਜਾਵਾਂ List (yaari Ghuman)
ਨੀ ਮੈਂ Two Way ਆਂ Raafe Engine, ਬਿੱਲੋ
Caravan ਕੋਈ ਨਾ (caravan ਕੋਈ ਨਾ)
ਓ, Deal ਸਿੱਧੀ ਕੀਤੀ ਪਈ ਆ ਰੱਬ ਨਾਲ਼ ਨੀ
Mid Man ਕੋਈ ਨਾ, Mid Man ਕੋਈ ਨਾ
ਹੋ, Deal ਸਿੱਧੀ ਕੀਤੀ ਪਈ ਆ ਰੱਬ ਨਾਲ਼ ਨੀ
Mid Man ਕੋਈ ਨਾ, Mid Man ਕੋਈ ਨਾ
ਮੇਰੀ Life ਵਿੱਚ Fame ਦਾ Bliss
ਪੁੱਛੋ, ਕਿੰਨਿਆਂ ਦੀ Life ਦੀ ਆ Wish
ਕਿੰਨੇ ਏਸੇ ਗੱਲੋਂ ਹੋਏ ਪਏ ਆ Pissed
ਕਿੰਨੇ ਸਾਲ ਤੋਂ ਬਣਾਈ ਜਾਵਾਂ List
ਜੀਵਾਂ ਸੁਪਨੇ ਮੈਂ, ਵੇਖਦਾ ਸੀ ਜੋ-ਜੋ
ਨਵੇਂ ਬੰਦਿਆਂ ਨੂੰ ਕਹੀ ਦਾ ਏ, no-no
ਰੋਂਦੂ ਹਾਰਦੇ ਨੀ, ਜਿੱਤਦੇ ਆ ਰੋ-ਰੋ
ਚੇਲੇ Teacher'an ਨਾ' ਖੇਡਦੇ ਆ Kho-kho
ਜੀਵਾਂ ਸੁਪਨੇ ਮੈਂ, ਵੇਖਦਾ ਸੀ ਜੋ-ਜੋ
ਨਵੇਂ ਬੰਦਿਆਂ ਨੂੰ ਕਹੀ ਦਾ ਏ, no-no
ਰੋਂਦੂ ਹਾਰਦੇ ਨੀ, ਜਿੱਤਦੇ ਆ ਰੋ-ਰੋ
ਚੇਲੇ Teacher'an ਨਾ' ਖੇਡਦੇ ਆ Kho-kho
ਰੱਖ ਦਿੱਤੇ ਵੈਰੀਆਂ ਦੇ ਬਾਗ਼ ਮੈਂ ਉਜਾੜ ਕੇ ਆ
ਉੱਠਦੇ ਸਵੇਰੇ ਪਹਿਲਾਂ ਨਜ਼ਰਾਂ ਉਤਾਰ ਦੇ ਆ
ਸਾਡੇ ਨਾਲ਼ ਰਹਿੰਦੇ ਜਿਹੜੇ Talent ਨਾ' ਗੱਡਦੇ ਨੇ
ਅਸੀਂ ਨੀ ਉਹ ਬੰਦੇ ਜਿਹੜੇ ਗੱਲਾਂ ਨਾਲ਼ ਮਾਰਦੇ ਆ
ਪੁੱਠੀ ਮੱਤ ਵਾਲ਼ੇ ਆਂ ਨੀ, ਸਿੱਧਾ ਹੋ ਵੰਗਾਰਦੇ ਆਂ
ਬੱਦਲਾਂ ਨੂੰ ਪਾੜ ਦਿੰਦੇ, ਛੱਲੀ ਵਾਂਗੂ ਰਾੜ੍ਹਦੇ ਆਂ
ਸਿੱਧੀਆਂ ਦਲੀਲਾਂ ਦੇ ਕੇ ਮਸਲੇ ਵਗਾੜਦੇ ਆਂ
Team'an ਜੋ ਬਣਾਉਂਦੇ, ਵਾਂਗ ਮੱਖੀਆਂ ਦੇ ਮਾਰਦੇ ਆਂ
ਕਦੇ ਕਾਰਾਂ-ਤਾਰਾਂ ਵੇਖ ਕੇ ਨੀਂ ਯਾਰੀ ਲਾਈ ਦੀ
ਤੇ Lineman ਕੋਈ ਨਾ
ਓ, Deal ਸਿੱਧੀ ਕੀਤੀ ਪਈ ਆ ਰੱਬ ਨਾਲ਼ ਨੀ
Mid Man ਕੋਈ ਨਾ, Mid Man ਕੋਈ ਨਾ
ਹੋ, Deal ਸਿੱਧੀ ਕੀਤੀ ਪਈ ਆ ਰੱਬ ਨਾਲ਼ ਨੀ
Mid Man ਕੋਈ ਨਾ, Mid Man ਕੋਈ ਨਾ
ਮੇਰੀ Life ਵਿੱਚ Fame ਦਾ Bliss
ਪੁੱਛੋ, ਕਿੰਨਿਆਂ ਦੀ Life ਦੀ ਆ Wish
ਕਿੰਨੇ ਏਸੇ ਗੱਲੋਂ ਹੋਏ ਪਏ ਆ Pissed
ਕਿੰਨੇ ਸਾਲ ਤੋਂ ਬਣਾਈ ਜਾਵਾਂ List
ਵੇਖ ਗੱਡੀਆਂ, ਸ਼ੌਹਰਤ, ਪੈਸੇ
ਅੰਦਾਜ਼ ਮੇਰੇ ਵੱਖਰੇ Khabib ਕੇ ਜੈਸੇ
ਨੀ ਵੈਰੀ ਦੱਸ ਰੋਕਣਗੇ ਯਾਰ ਨੂੰ ਕੈਸੇ?
ਮੈਂ ਕਲਮ 'ਚ ਭਰਦਾ ਬਰੂਦ ਦੇ Sachet
ਵੇਖ ਗੱਡੀਆਂ, ਸ਼ੌਹਰਤ, ਪੈਸੇ
ਅੰਦਾਜ਼ ਮੇਰੇ ਵੱਖਰੇ Khabib ਕੇ ਜੈਸੇ
ਨੀ ਵੈਰੀ ਦੱਸ ਰੋਕਣਗੇ ਯਾਰ ਨੂੰ ਕੈਸੇ?
ਮੈਂ ਕਲਮ 'ਚ ਭਰਦਾ ਬਰੂਦ ਦੇ Sachet
ਨੀ ਮੈਂ Hood ਵਿੱਚ ਪੱਧਰਾ ਤੇ Hood'on ਬਾਹਰ ਦੀ
Carry 1911 ਡੱਬ 'ਤੇ ਚਲਾਵਾਂ 6 Speed
Ace Level ਮੁੰਡੇ ਦਾ, ਹੋਏ ਇਹਤੋਂ ਉੱਤੇ ਕੀ?
ਤਾਂ ਹੀ Oppo'an ਦੀ ਏਸੇ ਗੱਲੋਂ ਵੱਜਦੀ ਏ ਚੀਕ
ਨੀ ਮੈਂ ਮੌਤ ਦੇ ਝੁਕਾਊਂ ਮੂਹਰੇ ਸਿਰ ਆਪਣਾ
ਜੇ ਮੇਰੀ Fan ਹੋਈ ਨਾ, ਜੇ ਮੇਰੀ Fan ਹੋਈ ਨਾ
ਓ, Deal ਸਿੱਧੀ ਕੀਤੀ ਪਈ ਆ ਰੱਬ ਨਾਲ਼ ਨੀ
Mid Man ਕੋਈ ਨਾ, Mid Man ਕੋਈ ਨਾ
ਹੋ, Deal ਸਿੱਧੀ ਕੀਤੀ ਪਈ ਆ ਰੱਬ ਨਾਲ਼ ਨੀ
Mid Man ਕੋਈ ਨਾ, Mid Man ਕੋਈ ਨਾ
ਮੇਰੀ Life ਵਿੱਚ Fame ਦਾ Bliss
ਪੁੱਛੋ, ਕਿੰਨਿਆਂ ਦੀ Life ਦੀ ਆ Wish
ਕਿੰਨੇ ਏਸੇ ਗੱਲੋਂ ਹੋਏ ਪਏ ਆ Pissed
ਕਿੰਨੇ ਸਾਲ ਤੋਂ ਬਣਾਈ ਜਾਵਾਂ List
You May Also Like
» Alone Love [Preet Kang] » Yaada Tajiyan Kariye [Deep Fateh] » Medicine [R Nait, Deepak Dhillon] » Raza [Tarsem Jassar] » Pind 45 [Darshan Safipuria, Gurlez Akhtar] » Ehsaan Faramosh [Himmat Sandhu] » Trend [Balkar Ankhila, Manjinder Gulshan] » Mah Rhymes [Romey Maan]FAQs for NO MIDMAN
Who is singer of NO MIDMAN song ?
Singer of Navaan Sandhu.
Who is writer of NO MIDMAN song ?
Navaan Sandhu wrote this Song.
Who is the music director of NO MIDMAN song ?
NO MIDMAN is Tuned by Husky.
Which label release NO MIDMAN song ?
NO MIDMAN is released under the label of Navaan Sandhu.
Whats the playtime (duration) of NO MIDMAN song ?
Playtime of song NO MIDMAN is 03:38 minute.
How can I download NO MIDMAN song ?
You can download NO MIDMAN song via click above download links.