Nitt Dalran Nu Gine Amrita Virk Mp3 Song Download
Get This Song
Play Online
Share This Song
Nitt Dalran Nu Gine Song Lyrics
ਏ ਡਾਲਰਾਂ ਨੂੰ ਗਿਣੇ ਆ ਹੰਜੂ ਮੇਰੇ ਗਿਣ
ਏ ਓਹਨਾ ਵਾਸਤੇ ਗੀਤ ਨੇ ਗਾਇਆ
ਜਿਹੜੇ ਕੇ ਸਾਡੇ ਪੰਜਾਬੀ ਨੌਜਵਾਨ
ਸਾਡੇ ਪੰਜਾਬੀ ਗਬਰੂ
India ਚ ਵਿਆਹ ਕਰਾ ਕੇ Foreign Country ਚਲੇ ਜਾਂਦੇ ਆ
ਦਸ ਦਸ ਸਾਲ ਵਾਪਿਸ ਨਹੀਂ ਮੁੜ ਦੇ
ਸੱਜ ਵਿਆਹੀ ਮੁਟਿਆਰ ਮਹੀਨਾ ਕ ਹੋਇਆ ਹੁੰਦਾ ਅਜੇ ਵਿਆਹ ਹੋਏ ਨੂੰ
ਓਹਨੂੰ ਇੰਡੀਆ ਚ ਛੱਡ ਕੇ ਆਪ ਬਾਹਰ ਚਲ ਜਾਂਦੇ Foreign ਕੰਟਰੀ ਚ
ਬਹੁਤ ਬੁਰਾ ਹਾਲ ਹੋ ਜਾਂਦਾ ਜਿੰਨਾ ਦੇ ਘਰਵਾਲੇ ਮਹੀਨਾ ਕ ਵਿਆਹ ਨੂੰ ਹੋਇਆ ਹੁੰਦਾ
ਬਾਹਰ ਛੱਡ ਕੇ ਚਲੇ ਜਾਂਦੇ ਆ
ਓਹਨਾ ਦਾ ਹਾਲ ਪੁੱਛਿਆ ਜਾਣੇ
ਜਿਹੜੇ ਸਾਡੇ ਪੰਜਾਬੀ ਨੌਜਵਾਨ Foreign Countryਆ ਚ ਚਲੇ ਜਾਂਦੇ ਆ
ਓਹਨਾ ਦਾ ਤੇ ਓਥੇ Timepass ਵਧੀਆ ਹੋ ਜਾਂਦਾ ਆ
ਕਿਉਂਕਿ ਓਧਰ ਮੇਮਾਂ ਮੁਮਾ ਵਾਵਾ ਹੁੰਦੀਆਂ
ਸਾਡੀਆਂ ਜਿਹੜੀਆਂ ਨੌਜਵਾਨ ਭੈਣਾਂ
ਇੰਡੀਆ ਚ ਵਿਆਹ ਹੋਇਆ ਹੁੰਦਾ ਓਹਨਾ ਦਾ ਬਹੁਤ ਬੁਰਾ ਹਾਲ ਹੁੰਦਾ
ਓਹਨਾ ਨੂੰ ਦੇਖ ਕ ਓਹਨਾ ਦੀ ਹਾਲਤ ਦੇਖ ਕ
ਇਹ ਗੀਤ ਮੈ ਗਯਾ ਏ ਡਾਲਰਾਂ ਨੂੰ ਗਿਣੇ ਆ ਹੰਜੂ ਮੇਰੇ ਗਿਣ
ਤੇਰੀ ਕਹਾਣੀ ਸੁਣਦੇ ਸੁਣਦੇ
ਵੇ ਅਸੀਂ ਆਪ ਕਹਾਣੀ ਹੋ ਗਏ
ਤੇਰੇ ਤਾਂ ਗਮ ਪੀਂਦੇ ਪੀਂਦੇ ਵੇ ਅਸੀਂ ਪਾਣੀ ਪਾਣੀ ਹੋ ਗਏ ਆ
ਤੇਰੀ ਵਫਾ ਦੇ ਵਿਚ ਉਲਝੇ
ਵੇ ਅਸੀਂ ਉਲਝੀ ਤਾਣੀ ਹੋ ਗਏ ਆ
ਸ਼ਇਦ ਤੇਰੇ ਲਈ ਸੱਜਣਾ
ਵੇ ਅਸੀਂ ਯਾਦ ਪੁਰਾਣੀ ਹੋ ਗਏ ਆ
ਵੇ ਅਸੀਂ ਯਾਦ ਪੁਰਾਣੀ ਹੋ ਗਏ ਆ
You May Also Like
» Akhan Poonjlai [Amrita Virk] » Tera Veer Sharabi [Amrita Virk] » Panga Paijuga [Amrita Virk] » Naa Dil Ronda [Amrita Virk] » Jatt Di Dushmani [Amrita Virk] » Pai Na Jaan Puarhe [Amrita Virk] » Tere Mann Chon Lehge [Amrita Virk] » Lagian Di Laaj [Amrita Virk]FAQs for Nitt Dalran Nu Gine
Who is singer of Nitt Dalran Nu Gine song ?
Singer of Amrita Virk.
Who is writer of Nitt Dalran Nu Gine song ?
Jeevan Kherhi wrote this Song.
Who is the music director of Nitt Dalran Nu Gine song ?
Nitt Dalran Nu Gine is Tuned by Lal, Kamal.
Which label release Nitt Dalran Nu Gine song ?
Nitt Dalran Nu Gine is released under the label of Goyal Music.
Whats the playtime (duration) of Nitt Dalran Nu Gine song ?
Playtime of song Nitt Dalran Nu Gine is 05:51 minute.
How can I download Nitt Dalran Nu Gine song ?
You can download Nitt Dalran Nu Gine song via click above download links.