Nissan Patrol Harsh Likhari Mp3 Song Download
Get This Song
Play Online
Share This Song
Nissan Patrol Song Lyrics
ਹਾਂ , ਹਰਸ਼ ਲਿਖਾਰੀ !
ਨਿੱਤ ਸ਼ਾਮ 5 ਵਜੇ ਹੁੰਦਾ Splendor ਦਾ ਗੇੜਾ
ਵੱਡੇ Rout ਲਾਵਾਏ , ਪਰ ਕੁੜੀ ਨਾ ਕੋਈ ਛੇੜ੍ਹਾ
100 Number ਦੇ Tire, ਬਾਕੀ ਲੰਡਾ ਆ ਕਰਾਇਆ
ਓਵੇਂ 30 ਦਾ ਮੈਂ ਲਿਆ ,ਪਰ 60 ਉੱਤੇ ਲਾਇਆ
ਹੈਗਾ Splendor, ਆਵਾਜ਼ ਯਮਹੇ ਆਲੀ ਕੱਢੇ
ਆਵਾਜ਼ ਦੀ ਆ ਗੱਲ , ਬਣਦਾ ਡੋਰ ਤਕ ਵੱਡੇ
ਮਹੀਨੇ ਵਿਚ 2-3 ਹੁੰਦੇ ਆ ਚਲਾਣ
ਮੈਂ ਗੱਲ ਆਪ ਕਰਾ , ਲੋਕੀ ਘਰ ਦੇ ਬੁਲਾਣ
ਮੈਂ ਗੱਲ ਆਪ ਕਰਾ , ਲੋਕੀ ਘਰ ਦੇ ਬੁਲਾਣ
ਮੈਂ ਗੱਲ ਆਪ ਕਰਾ
ਜਦੋਂ ਤਕ ਮੁੱਕਦਾ ਨਾ ਤੇਲ
ਓਦੋਂ ਤਕ ਨਾ ਖੜਾਵਾ
ਭਾਵੇਂ ਚੌਕ ਲਾਕੇ ਘਰ ਨੂੰ ਮੈਂ ਵਾਪਸ ਵੀ ਆਵਾ
ਜਦੋਂ ਹੋਵਾਂ Vibe ਵਿਚ ਗੱਲ ਹਵਾ ਨਾ ਕਰਾਵਾਂ
Minute ਵੀ ਨਾ ਲੱਗੇ
Bike 100 ਤੇ ਮੈਂ ਲਾਵਾ
ਮਾਰਦੇ Stunt ਟੱਪੇ ਬੜੇ ਯਾਰ ਤੋੜੇ
ਦੂਰੋਂ ਲੱਗੇ ਰੋਹਬ Tire ਹੋਣ ਚੌੜੇ ਚੌੜੇ
ਇਸ ਗੱਲ ਦਾ ਘਮੰਡਮੇਰੇ ਯਾਰ ਸਾਰੇ ਭੇਤੀ
ਇਕ ਫੋਨ ਮਾਰਾ ਸਾਰੇ ਆ ਜਾਨ ਛੇਤੀ
ਹਾਂ ਬਾਈ ਕਿਥੇ ਐ ?
ਆਜਾ ਛੇਤੀ
ਜਿਥੋਂ ਵੀ ਮੈਂ ਲੰਘਾਂ
ਓਥੇ ਵੱਜਦੇ ਆ Hooter
ਕਿਸੇ ਚੀਜ਼ ਦਾ ਨੀ ਡਰ
ਮੇਰੇ ਯਾਰ ਸਾਰੇ Shooter
ਇਕ Bike ਉੱਤੇ ਯਾਰ 4 ਮੈਂ ਬਿਠਾਵਾਂ
ਫੇਰ ਹੋਵਾਂ Vibe ਵਿਚ , ਗੱਲ ਹਵਾ ਨਾ ਕਰਾਵਾਂ
ਜਦੋਂ ਯਾਰਾਂ ਨਾਲ ਹੋਵਾਂ
ਫੇਰ ਹੁੰਦੇ ਆ ਖੜਾਕੇ
ਚਾਬੀ On-off ਕਰਾ
ਫੇਰ ਮਾਰਦਾ ਭਟਾਕੇ
ਜਦੋਂ ਯਾਰਾਂ ਨਾਲ ਹੋਵਾਂ
ਫੇਰ ਹੁੰਦੇ ਆ ਖੜਾਕੇ
ਚਾਬੀ On-off ਕਰਾ
ਫੇਰ ਮਾਰਦਾ ਭਟਾਕੇ
You May Also Like
» Kudiye [Harsh Likhari] » Maybach [Harsh Likhari] » Asla [Harsh Likhari] » Guns & Gaze [Harsh Likhari] » Still Hurts [Harsh Likhari] » Ibadat [Harsh Likhari] » Flight [Harsh Likhari] » Meri Diary [Harsh Likhari]FAQs for Nissan Patrol
Who is singer of Nissan Patrol song ?
Singer of Harsh Likhari.
Who is writer of Nissan Patrol song ?
Harsh Likhari wrote this Song.
Who is the music director of Nissan Patrol song ?
Nissan Patrol is Tuned by Dark Soul.
Which label release Nissan Patrol song ?
Nissan Patrol is released under the label of Sartaj Music.
Whats the playtime (duration) of Nissan Patrol song ?
Playtime of song Nissan Patrol is 02:32 minute.
How can I download Nissan Patrol song ?
You can download Nissan Patrol song via click above download links.