Nishane Veet Baljit, Sargi Maan Mp3 Song Download
Get This Song
Play Online
Share This Song
Nishane Song Lyrics
ਹੋ ਪੀੜੀ ਯਾਰਾਂ ਦੀ ਤੇ ਵੋਟਾਂ ਜਿੰਨੇ ਖਰਚੇ
ਵਿਚਲੀ ਚੰਡੀਗੜ੍ਹ ਜਾਣ ਥੋਡੇ ਪਰਚੇ
ਕੀ ਖੱਟੇਂਗੀ ਤੂੰ ਲਾ ਕੇ ਇੱਥੇ ਯਾਰੀਆਂ
ਨੀ ਰਹਿਣ ਦੇ ਯਾਰਾਨੇ ਪਾਉਣ ਨੂੰ
ਬੰਦ ਬੋਤਲਾਂ ’ਚ ੩੨ ਬੋਰ ਰੱਖਿਆ
ਨੀ ਹਿੱਕਾ ’ਤੇ ਨਿਸ਼ਾਨੇ ਲਾਉਣ ਨੂੰ
ਕਾਹਤੋਂ ਵੈਲੀ ਅੱਖ ਨਾਲ ਬਿੱਲੋ ਫਿਰਦੀ ਏ
ਇਸ਼ਕੇ ਦਾ ਜੱਬ ਪਾਉਣ ਨੂੰ
ਬੰਦ ਬੋਤਲਾਂ ’ਚ ੩੨ ਬੋਰ ਰੱਖਿਆ
ਵੇ ਮੈਂ Deep ਗਲੇ ਉੱਤੇ ਸੁੱਟੀ ਗੁੱਟ ਫਿਰਦੀ
ਭਾਬੀ ਆਖਦੀ ਬੇਗਾਨੇ ਪੱਟੀ ਪੁੱਤ ਫਿਰਦੀ
ਚਾਚੀ ਰੱਖਦੀ ਆ ਗਹਿਰੀ ਅੱਖ ਸੋਹਣਿਆ
ਵੇ ਕਾਹਲੀ ਰਹਿੰਦੀ ਬੂਹਾ ਧੋਣ ਨੂੰ
ਮੈਂ ਵੀ ਏ ਕੇ ੪੭ ਵਾਂਗੂ ਫਿਰਦੀ ਆ
ਮੁੰਡਿਆਂ ’ਚ ਪਟਾਕੇ ਪਾਉਣ ਨੂੰ
ਮੇਰੇ ਨੱਕ ਨੂੰ ਤੂੰ ਕੋਕਾ ਲੈ ਦੇ ਸੋਹਣਿਆ
ਵੇ ਗਾਣੀ ਲੈ ਦੇ ਗੋਰੀ ਧੌਣ ਨੂੰ
ਮੈਂ ਵੀ ਏ ਕੇ ੪੭ ਵਾਂਗੂ ਫਿਰਦੀ ਆ
ਮੁੰਡਿਆਂ ’ਚ ਪਟਾਕੇ ਪਾਉਣ ਨੂੰ
ਜੇਲੋਂ ਬਰੀ ਹੋ ਕੇ ਆ ਜੇ ਮੇਰਾ ਜੱਟ ਵੇ
ਦੇਵਾਂ ਮਾਝੇ ’ਚੋਂ ਦੁਹਾਈ ਪੂਰੀ ਪੱਟ ਵੇ
ਹੋ ਮੁੜ ਡਾਇਨੋਸੋਰ ਆਗੇ ਤੇਰੇ ਸ਼ਹਿਰ ਨੀ
ਚੜੀ ਆਉਂਦੀ ਫੇਰ ਬਾਦਲਾਂ ਦੀ ਲਹਿਰ ਨੀ
ਬੰਦਾ ਲੱਭਦਾ ਨੀ ਸਾਡੇ ਵੱਲ ਸੋਹਣਿਆ
ਵੇ ਕੋਈ ਵੋਟਾਂ ’ਚ ਖੜਾਉਣ ਨੂੰ
ਬੰਦ ਬੋਤਲਾਂ ’ਚ ੩੨ ਬੋਰ ਰੱਖਿਆ
ਨੀ ਹਿੱਕਾ ’ਤੇ ਨਿਸ਼ਾਨੇ ਲਾਉਣ ਨੂੰ
ਕਾਹਤੋਂ ਵੈਲੀ ਅੱਖ ਨਾਲ ਬਿੱਲੋ ਫਿਰਦੀ ਏ
ਇਸ਼ਕੇ ਦਾ ਜੱਬ ਪਾਉਣ ਨੂੰ
ਬੰਦ ਬੋਤਲਾਂ ’ਚ ੩੨ ਬੋਰ ਰੱਖਿਆ
ਨੀ ਸਾਡੇ ਵੱਡਿਆਂ ਭਾਈਆਂ ਨੂੰ ਇੱਥੇ ਭਾਈ ਆਖਦੇ
ਅਸੀਂ ਖੁਦ ਨੂੰ ਰਾਜੇ ਦੇ ਜਵਾਈ ਆਖਦੇ
ਤੂਤੀ ਬੋਲਦੀ ਆ ਥੋੜੀ ਤਾਂ ਸਟਾਰਾ ਵਿਚ ਵੇ
ਖੜੇ ਬੰਬੇ ਵਾਲੇ ਕਰਤੇ ਕਤਾਰਾਂ ਵਿਚ ਵੇ
ਸ਼੍ਰੀਦੇਵੀ ਦੀ ਕੁੜੀ ਵੀ ਤਾਹੀਂ ਫਿਰਦੀ
ਆ ਇੱਥੇ ਫੋਟੋਆਂ ਖਿਚਾਉਣ ਨੂੰ
ਮੇਰੇ ਨੱਕ ਨੂੰ ਤੂੰ ਕੋਕਾ ਲੈ ਦੇ ਸੋਹਣਿਆ
ਵੇ ਗਾਣੀ ਲੈ ਦੇ ਗੋਰੀ ਧੌਣ ਨੂੰ
ਮੈਂ ਵੀ ਏ ਕੇ ੪੭ ਵਾਂਗੂ ਫਿਰਦੀ ਆ
ਮੁੰਡਿਆਂ ’ਚ ਪਟਾਕੇ ਪਾਉਣ ਨੂੰ
You May Also Like
» Air Hostess [Arjan Dhillon] » leave It [Baaghi] » Gold Tooth [Sukh Sandhu] » Sukoon [Mannat Noor] » Just 18 [Mahla Kot, Karam Brar] » Freestyle [Kunwarr] » AAJA VEERE [Sargi Maan] » Tareef [Ranjit Bawa]FAQs for Nishane
Who is singer of Nishane song ?
Singer of Veet Baljit, Sargi Maan.
Who is writer of Nishane song ?
Veet Baljit wrote this Song.
Who is the music director of Nishane song ?
Nishane is Tuned by Gaiphy.
Which label release Nishane song ?
Nishane is released under the label of Red Leaf Music.
Whats the playtime (duration) of Nishane song ?
Playtime of song Nishane is 02:20 minute.
How can I download Nishane song ?
You can download Nishane song via click above download links.