Nirgun Raakh Liyua Sant Niranjan Singh Mp3 Song Download
Get This Song
Play Online
Share This Song
Nirgun Raakh Liyua Song Lyrics
ਨਿਰਗੁਣੁ ਰਾਖਿ ਲੀਆ
ਨਿਰਗੁਣੁ ਰਾਖਿ ਲੀਆ ਸੰਤਨ ਕਾ ਸਦਕਾ ॥
ਸਤਿਗੁਰਿ ਢਾਕਿ ਲੀਆ ਮੋਹਿ ਪਾਪੀ ਪੜਦਾ ॥
ਨਿਰਗੁਣੁ ਰਾਖਿ ਲੀਆ ਸੰਤਨ ਕਾ ਸਦਕਾ ॥
ਸਤਿਗੁਰਿ ਢਾਕਿ ਲੀਆ ਮੋਹਿ ਪਾਪੀ ਪੜਦਾ ॥
ਨਿਰਗੁਣੁ ਰਾਖਿ ਲੀਆ
ਢਾਕਨਹਾਰੇ ਪ੍ਰਭੂ ਹਮਾਰੇ
ਢਾਕਨਹਾਰੇ ਪ੍ਰਭੂ ਹਮਾਰੇ ਜੀਅ ਪ੍ਰਾਨ ਸੁਖਦਾਤੇ ॥
ਜੀਅ ਪ੍ਰਾਨ ਸੁਖਦਾਤੇ ॥
ਅਬਿਨਾਸੀ ਅਬਿਗਤ ਸੁਆਮੀ
ਅਬਿਨਾਸੀ ਅਬਿਗਤ ਸੁਆਮੀ ਪੂਰਨ ਪੁਰਖ ਬਿਧਾਤੇ ॥
ਪੂਰਨ ਪੁਰਖ ਬਿਧਾਤੇ ॥
ਨਿਰਗੁਣੁ ਰਾਖਿ ਲੀਆ
ਨਿਰਗੁਣੁ ਰਾਖਿ ਲੀਆ ਸੰਤਨ ਕਾ ਸਦਕਾ ॥
ਸਤਿਗੁਰਿ ਢਾਕਿ ਲੀਆ ਮੋਹਿ ਪਾਪੀ ਪੜਦਾ ॥
ਨਿਰਗੁਣੁ ਰਾਖਿ ਲੀਆ ਸੰਤਨ ਕਾ ਸਦਕਾ ॥
ਸਤਿਗੁਰਿ ਢਾਕਿ ਲੀਆ ਮੋਹਿ ਪਾਪੀ ਪੜਦਾ ॥
ਨਿਰਗੁਣੁ ਰਾਖਿ ਲੀਆ
ਉਸਤਤਿ ਕਹਨੁ ਨ ਜਾਇ ਤੁਮਾਰੀ
ਉਸਤਤਿ ਕਹਨੁ ਨ ਜਾਇ ਤੁਮਾਰੀ ਕਉਣੁ ਕਹੈ ਤੂ ਕਦ ਕਾ ॥
ਕਉਣੁ ਕਹੈ ਤੂ ਕਦ ਕਾ ॥
ਨਾਨਕ ਦਾਸੁ ਤਾ ਕੈ ਬਲਿਹਾਰੀ
ਨਾਨਕ ਦਾਸੁ ਤਾ ਕੈ ਬਲਿਹਾਰੀ ਮਿਲੈ ਨਾਮੁ ਹਰਿ ਨਿਮਕਾ ॥੪॥੧॥੧੧॥
ਮਿਲੈ ਨਾਮੁ ਹਰਿ ਨਿਮਕਾ ॥੪॥੧॥੧੧॥
ਨਿਰਗੁਣੁ ਰਾਖਿ ਲੀਆ
ਨਿਰਗੁਣੁ ਰਾਖਿ ਲੀਆ ਸੰਤਨ ਕਾ ਸਦਕਾ ॥
ਸਤਿਗੁਰਿ ਢਾਕਿ ਲੀਆ ਮੋਹਿ ਪਾਪੀ ਪੜਦਾ ॥
ਨਿਰਗੁਣੁ ਰਾਖਿ ਲੀਆ ਸੰਤਨ ਕਾ ਸਦਕਾ ॥
ਸਤਿਗੁਰਿ ਢਾਕਿ ਲੀਆ ਮੋਹਿ ਪਾਪੀ ਪੜਦਾ ॥
ਮੋਹਿ ਪਾਪੀ ਪੜਦਾ ॥
ਮੋਹਿ ਪਾਪੀ ਪੜਦਾ ॥
You May Also Like
» Chojee Mere Govinda [Sant Niranjan Singh] » Simran [Sant Niranjan Singh] » Tu Mero Pyaro [Sant Niranjan Singh] » Visar Naahi Prabh Deen [Sant Niranjan Singh] » Aukhi Ghadi Na Dekhan Deyi [Sant Niranjan Singh] » Apne Sewak Kou Kabho Na Visaro [Sant Niranjan Singh] » Tujh Bin Ghari Na Jeevna [Sant Niranjan Singh]FAQs for Nirgun Raakh Liyua
Who is singer of Nirgun Raakh Liyua song ?
Singer of Sant Niranjan Singh.
Who is the music director of Nirgun Raakh Liyua song ?
Nirgun Raakh Liyua is Tuned by Sant Niranjan Singh.
Whats the playtime (duration) of Nirgun Raakh Liyua song ?
Playtime of song Nirgun Raakh Liyua is 06:35 minute.
How can I download Nirgun Raakh Liyua song ?
You can download Nirgun Raakh Liyua song via click above download links.