Nikke Nikke Lalan Satnam Rahtol Mp3 Song Download
Get This Song
Play Online
Share This Song
Nikke Nikke Lalan Song Lyrics
ਹਾਂ ਬੜੇ ਝੱਲ ਲਾਏ
ਗ਼ਰੀਬੀਆਂ ਦੇ ਓਸਨੇ ਤਸੀਹੇ
ਜੀ ਹੁਣ ਛੇਤੀ ਛੇਤੀ
ਖੁਸ਼ੀਆਂ ਦੇ ਮੇਲ ਦਿਓ ਮਸੀਹੇ
ਮੈਂ ਅੱਖੀਆਂ 'ਚ ਬੀਜ ਦੇਵਾਂ
ਰੌਣਕਾਂ ਦੇ ਬੂਟੇ
ਕੋਈ ਐਸਾ ਵਰ ਦਿਓ ਹੋ
ਹੰਨ ਨਿੱਕੇ ਨਿੱਕੇ ਖ਼ਵਾਬ ਨੇ ਮੇਰੀ
ਬੇਬੇ ਜੀ ਦੇ ਬਾਬਾ ਜੀ ਪੂਰੇ ਕਰ ਦਿਓ
ਜੀ ਪੂਰੇ ਕਰ ਦਿਓ
ਨਿੱਕੇ ਨਿੱਕੇ ਖ਼ਵਾਬ ਨੇ ਮੇਰੀ
ਬੇਬੇ ਜੀ ਦੇ ਬਾਬਾ ਜੀ ਪੂਰੇ ਕਰ ਦਿਓ
ਜੀ ਪੂਰੇ ਕਰ ਦਿਓ
ਹਾਂ ਜੀ ਪੂਰੇ ਕਰ ਦਿਓ
ਓਹ ਖ਼ਵਾਬਾਂ ਵਿੱਚ ਮੰਗਦੀ ਏ
ਮੇਰੀਆਂ ਆਬਾਦੀਆਂ
ਮੈਂ ਮੰਗਦਾ ਗ਼ਮਾਂ ਕੋਲੋਂ
ਓਹਦੀਆਂ ਆਜ਼ਾਦੀਆਂ
ਓਹ ਖ਼ਵਾਬਾਂ ਵਿੱਚ ਮੰਗਦੀ ਏ
ਮੇਰੀਆਂ ਆਬਾਦੀਆਂ
ਮੈਂ ਮੰਗਦਾ ਗ਼ਮਾਂ ਕੋਲੋਂ
ਓਹਦੀਆਂ ਆਜ਼ਾਦੀਆਂ
ਹਾਂ ਕਿਸੇ ਵੀ ਮੁਕਾਮ ਉੱਤੇ
ਡੋਲਾਂ ਜੇ ਮੈਂ ਕੱਦੇ
ਕਿਸੇ ਵੀ ਮੁਕਾਮ ਉੱਤੇ
ਡੋਲਾਂ ਜੇ ਮੈਂ ਕੱਦੇ
ਤੁਸੀਂ ਲੜ ਫੜ੍ਹ ਲਿਓ ਹੋ
ਨਿੱਕੇ ਨਿੱਕੇ ਖ਼ਵਾਬ ਨੇ ਮੇਰੀ
ਬੇਬੇ ਜੀ ਦੇ ਬਾਬਾ ਜੀ ਪੂਰੇ ਕਰ ਦਿਓ
ਜੀ ਪੂਰੇ ਕਰ ਦਿਓ
ਹਾਂ ਜੀ ਪੂਰੇ ਕਰ ਦਿਓ
ਦੇ ਦਿਓ ਜੀ ਤੇਜ਼ੀ ਥੋੜੀ
ਨੈਣਾਂ ਵਾਲੀ ਜੋਤੀ ਨੂੰ
ਥੋਡੇ ਤੋਂ ਹੀ ਆਸਾਂ
ਥੋਡੇ Happy Raikoti ਨੂੰ
ਦੇ ਦਿਓ ਜੀ ਤੇਜ਼ੀ ਥੋੜੀ
ਨੈਣਾਂ ਵਾਲੀ ਜੋਤੀ ਨੂੰ
ਥੋਡੇ ਤੋਂ ਹੀ ਆਸਾਂ
ਥੋਡੇ Happy Raikoti ਨੂੰ
ਹਾਂ ਉੱਚੇ ਜੇ ਮੁਕਾਮ 'ਤੇ ਵੀ
ਨਿਵਾ ਹੋ ਕੇ ਰਹਾਂ
ਮੈਂ ਉੱਚੇ ਜੇ ਮੁਕਾਮ 'ਤੇ ਵੀ ਨਿਵਾ ਹੋ ਕੇ ਰਹਾਂ
ਐਨੀ ਡੂੰਗੀ ਜੜ੍ਹ ਦਿਓ
ਨਿੱਕੇ ਨਿੱਕੇ ਖ਼ਵਾਬ ਨੇ ਮੇਰੀ
ਬੇਬੇ ਜੀ ਦੇ ਬਾਬਾ ਜੀ ਪੂਰੇ ਕਰ ਦਿਓ
ਜੀ ਪੂਰੇ ਕਰ ਦਿਓ
ਹਾਂ ਜੀ ਪੂਰੇ ਕਰ ਦਿਓ
You May Also Like
» Taqdeer Qaum Di [Satnam Rahtol] » Teri Rees Ni Kise Ton [Satnam Rahtol] » Guru Arjun Dev Teerath [Satnam Rahtol] » Ang Ang Kattin [Satnam Rahtol] » Soorma [Satnam Rahtol] » Sarhen Apne Lekh [Satnam Rahtol] » Nagri Guru Arjubn Dev Di [Satnam Rahtol]FAQs for Nikke Nikke Lalan
Who is singer of Nikke Nikke Lalan song ?
Singer of Satnam Rahtol.
Who is the music director of Nikke Nikke Lalan song ?
Nikke Nikke Lalan is Tuned by Harinder Sohal.
Which label release Nikke Nikke Lalan song ?
Nikke Nikke Lalan is released under the label of Hawk Records.
Whats the playtime (duration) of Nikke Nikke Lalan song ?
Playtime of song Nikke Nikke Lalan is 08:42 minute.
How can I download Nikke Nikke Lalan song ?
You can download Nikke Nikke Lalan song via click above download links.