Night Club Daljit Mattu Mp3 Song Download
Get This Song
Play Online
Share This Song
Night Club Song Lyrics
ਨੀ ਕੌਲ ਕਰਾਰ ਬਥੇਰੇ ਕੀਤੇ ਪਰ
ਇਕ ਨਾ ਤੋੜ ਨਿਭਾਇਆ
ਸਭਨਾ ਗੱਲਾਂ ਤੇ ਝੂਠੀ ਦਿਸਦੀ ਦਿਲ ਦੇ ਕੇ ਦਗਾ ਨੀ ਕਮਾਇਆ
ਹੋ ਓ ਹੋ ਹੋ ਓ ਹੋ ਹੋ
ਤੂੰ ਤੁਰ ਜਾਣਾ ਤੂੰ ਤੁਰ ਜਾਣਾ
ਡੋਲੀ ਚੜ ਕੇ ਡੋਲੀ ਚੜ ਕੇ
ਭੁੱਲ ਕੇ ਕੌਲ ਕਰਾਰ ਕੁੜੇ
ਹੋਏ ਤੂੰ ਤੁਰ ਜਾਣਾ ਤੂੰ ਤੁਰ ਜਾਣਾ
ਡੋਲੀ ਚੜ ਕੇ ਡੋਲੀ ਚੜ ਕੇ
ਭੁੱਲ ਕੇ ਕੌਲ ਕਰਾਰ ਕੁੜੇ
ਜਾ ਨੀ ਝੂਠੀਏ ਜਾ ਨੀ ਝੂਠੀਏ
ਝੂਠੀ ਨਿਕਲੀ ਝੂਠੀ ਨਿਕਲੀ
ਝੂਠਾ ਤੇਰਾ ਪਿਆਰ ਕੁੜੇ
ਜਾ ਨੀ ਝੂਠੀਏ ਜਾ ਨੀ ਝੂਠੀਏ
ਝੂਠੀ ਨਿਕਲੀ ਝੂਠੀ ਨਿਕਲੀ
ਝੂਠਾ ਤੇਰਾ ਪਿਆਰ ਕੁੜੇ
ਤੂੰ ਗ਼ੈਰਾਂ ਦੀ ਡੋਲੀ ਚੜਣਾ ਭੁੱਲ ਕੇ ਕੌਲ ਕਰਾਰਾਂ ਨੂੰ
ਪੈਰਾਂ ਵਿਚ ਲਤਾੜ ਰਹੀ ਐ ਰੱਬ ਵਰਗਿਆਂ ਯਾਰਾਂ ਨੂੰ
ਪੈਰਾਂ ਵਿਚ ਲਤਾੜ ਰਹੀ ਐ ਰੱਬ ਵਰਗਿਆਂ ਯਾਰਾਂ ਨੂੰ
ਮੈੰ ਤਾ ਤੇਰੇ ਇਕ ਕਹਿਣੇ ਤੇ ਦੇਣੀ ਸੀ ਜਿੰਦੜੀ ਵਾਰ ਕੁੜੇ
ਜਾ ਨੀ ਝੂਠੀਏ ਜਾ ਨੀ ਝੂਠੀਏ
ਝੂਠੀ ਨਿਕਲੀ ਝੂਠੀ ਨਿਕਲੀ
ਝੂਠਾ ਤੇਰਾ ਪਿਆਰ ਕੁੜੇ
ਝੂਠਾ ਤੇਰਾ ਪਿਆਰ ਕੁੜੇ
ਰੱਬ ਜਿੰਨਾ ਸੀ ਮਾਣ ਤੇਰੇ ਤੇ ਤੂੰ ਨਿਕਲੀ ਕੁਝ ਹੋਰ ਕੁੜੇ
ਸਾਡਾ ਸੁੱਖ ਤੇ ਚੈਨ ਲੈਗਿਆ ਦਿਲ ਤੇਰੇ ਦਾ ਚੋਰ ਕੁੜੇ
ਸਾਡਾ ਸੁੱਖ ਤੇ ਚੈਨ ਲੈਗਿਆ ਦਿਲ ਤੇਰੇ ਦਾ ਚੋਰ ਕੁੜੇ
ਦਿਲ ਮੇਰੇ ਦੀਆਂ ਦਿਲ ਵਿਚ ਰਹੀਆਂ ਰਹੇ ਬੁੱਲਾਂ ਤੇ ਟਕਰਾਰ ਕੁੜੇ
ਜਾ ਨੀ ਝੂਠੀਏ ਜਾ ਨੀ ਝੂਠੀਏ
ਝੂਠੀ ਨਿਕਲੀ ਝੂਠੀ ਨਿਕਲੀ
ਝੂਠਾ ਤੇਰਾ ਪਿਆਰ ਕੁੜੇ
ਝੂਠਾ ਤੇਰਾ ਪਿਆਰ ਕੁੜੇ
ਤੂੰ ਮਾਹੀ ਸੰਗ ਨੱਚਣਾ ਗਾਉਣਾ ਸਾਨੂੰ ਭੁੱਲ ਗਿਆ ਹੱਸਣਾ ਨੀ
ਅਸੀ ਅਜੇ ਤੱਕ ਚਾਉਂਦੇ ਤੈਨੂੰ ਤੂੰ ਚਾਉਂਦੀ ਨਾ ਤੱਕਣਾ ਨੀ
ਅਸੀ ਅਜੇ ਤੱਕ ਚਾਉਂਦੇ ਤੈਨੂੰ ਤੂੰ ਚਾਉਂਦੀ ਨਾ ਤੱਕਣਾ ਨੀ
ਤੂੰ ਬਿਨਾਂ ਚਾਲ ਤੋਂ ਬਦਲ ਗਈ ਐਂ ਅਸੀ ਜਿੱਤ ਕੇ ਵੀ ਗਏ ਹਾਰ ਕੁੜੇ
ਜਾ ਨੀ ਝੂਠੀਏ ਜਾ ਨੀ ਝੂਠੀਏ
ਝੂਠੀ ਨਿਕਲੀ ਝੂਠੀ ਨਿਕਲੀ
ਝੂਠਾ ਤੇਰਾ ਪਿਆਰ ਕੁੜੇ
ਝੂਠਾ ਤੇਰਾ ਪਿਆਰ ਕੁੜੇ
ਸਾਨੂੰ ਇਸ਼ਕ ਸਮੁੰਦਰ ਦੇ ਵਿਚ ਰੋੜਕੇ ਆਪ ਮਹਾਰੇ ਗਏ
ਅਜੇ ਲੱਕੀ ਨੂੰ ਝੂਠ ਜੇ ਲੱਗਦੇ ਤੇਰੇ ਮਿੱਠੇ ਲਾਰੇ ਜੈ
ਅਜੇ ਲੱਕੀ ਨੂੰ ਝੂਠ ਜੇ ਲੱਗਦੇ ਤੇਰੇ ਮਿੱਠੇ ਲਾਰੇ ਜੈ
ਸੋਢੀ ਲਿਤਰਾਂ ਵਾਲੇ ਤੋਂ ਨਾ ਹੋਣਾ ਦੁੱਖ ਸਹਾਰ ਕੁੜੇ
ਜਾ ਨੀ ਝੂਠੀਏ ਜਾ ਨੀ ਝੂਠੀਏ
ਝੂਠੀ ਨਿਕਲੀ ਝੂਠੀ ਨਿਕਲੀ
ਝੂਠਾ ਤੇਰਾ ਪਿਆਰ ਕੁੜੇ
ਝੂਠਾ ਤੇਰਾ ਪਿਆਰ ਕੁੜੇ
ਝੂਠਾ ਤੇਰਾ ਪਿਆਰ ਕੁੜੇ
ਝੂਠਾ ਤੇਰਾ ਪਿਆਰ ਕੁੜੇ
You May Also Like
» Mela Pind Chopar Da [Daljit Mattu] » Kaun Tapdi [Daljit Mattu]FAQs for Night Club
Who is singer of Night Club song ?
Singer of Daljit Mattu.
Who is writer of Night Club song ?
BSHessa wrote this Song.
Who is the music director of Night Club song ?
Night Club is Tuned by Ravi Bal.
Which label release Night Club song ?
Night Club is released under the label of Serious Records.
Whats the playtime (duration) of Night Club song ?
Playtime of song Night Club is 00:00 minute.
How can I download Night Club song ?
You can download Night Club song via click above download links.