Neeleya Nishani Lakha Sabar Mp3 Song Download
Get This Song
Play Online
Share This Song
Neeleya Nishani Song Lyrics
ਛੱਲਾ ਮੋੜ ਦਿੱਤਾ ਏ ਤੂੰ ਗਣੀ ਮੋੜ ਦਿੱਤੀ ਏ
ਕੱਲੀ ਕੱਲੀ ਪਿਆਰ ਦੀ ਨਿਸ਼ਾਨੀ ਮੋੜ ਦਿੱਤੀ ਏ
ਛੱਲਾ ਮੋੜ ਦਿੱਤਾ ਏ ਤੂੰ ਗਣੀ ਮੋੜ ਦਿੱਤੀ ਏ
ਕੱਲੀ ਕੱਲੀ ਪਿਆਰ ਦੀ ਨਿਸ਼ਾਨੀ ਮੋੜ ਦਿੱਤੀ ਏ
ਪਿਆਰ ਦਿਆਂ ਟੰਡਾ ਦਿਲ ਤੋਂ ਤੋੜ ਕੇ ਵਿਖਾ
ਹਾਏ ਪਿਆਰ ਦਿਆਂ ਟੰਡਾ ਦਿਲ ਤੋਂ ਤੋੜ ਕੇ ਵਿਖਾ
ਨਿਸ਼ਾਨੀਆਂ ਦਾ ਮੋੜਨਾ ਕੀ ਹੁੰਦਾ ਮੋੜਨਾ ਨੀ
ਜੇ ਤੂੰ ਮੋੜਨਾ ਏ ਦਿਲ ਸਾਡਾ ਮੋੜ ਕੇ ਵਿਖਾ
ਨਿਸ਼ਾਨੀਆਂ ਦਾ ਮੋੜਨਾ ਕੀ ਹੁੰਦਾ ਮੋੜਨਾ ਨੀ
ਜੇ ਤੂੰ ਮੋੜਨਾ ਏ ਦਿਲ ਸਾਡਾ ਮੋੜ ਕੇ ਵਿਖਾ
ਗੀਤਾ ਵਿੱਚ ਲਿਖੇ ਜੋ ਖ਼ਿਆਲ ਕਿੰਝ ਮੋੜੇਗੀ
ਕੀਮਤੀ ਜਵਾਨੀ ਦੇ ਉਹ ਸਾਲ ਕਿੰਝ ਮੋੜੇਗੀ
ਗੀਤਾ ਵਿੱਚ ਲਿਖੇ ਜੋ ਖ਼ਿਆਲ ਕਿੰਝ ਮੋੜੇਗੀ
ਕੀਮਤੀ ਜਵਾਨੀ ਦੇ ਉਹ ਸਾਲ ਕਿੰਝ ਮੋੜੇਗੀ
ਤੋੜਿਆ ਜੋ ਦਿਲ ਫਿਰ ਜੋੜ ਕੇ ਵਿਖਾ
ਹਾਏ ਤੋੜਿਆ ਜੋ ਦਿਲ ਫਿਰ ਜੋੜ ਕੇ ਵਿਖਾ
ਨਿਸ਼ਾਨੀਆਂ ਦਾ ਮੋੜਨਾ ਕੀ ਹੁੰਦਾ ਮੋੜਨਾ ਨੀ
ਜੇ ਤੂੰ ਮੋੜਨਾ ਏ ਦਿਲ ਸਾਡਾ ਮੋੜ ਕੇ ਵਿਖਾ
ਨਿਸ਼ਾਨੀਆਂ ਦਾ ਮੋੜਨਾ ਕੀ ਹੁੰਦਾ ਮੋੜਨਾ ਨੀ
ਜੇ ਤੂੰ ਮੋੜਨਾ ਏ ਦਿਲ ਸਾਡਾ ਮੋੜ ਕੇ ਵਿਖਾ
ਭੁੱਲੀਆਂ ਤੋਂ ਰੁਸੇ ਹੋਏ ਹਾਸੇ ਮੋੜ ਫਿਰ ਨੀ
ਜਰਾ ਸੋਚ ਲੇ ਤੂੰ ਕਿੱਥੇ ਹੋ ਨਾ ਜਾਵੇ ਦੇਰ ਨੀ
ਭੁੱਲੀਆਂ ਤੋਂ ਰੁਸੇ ਹੋਏ ਹਾਸੇ ਮੋੜ ਫਿਰ ਨੀ
ਜਰਾ ਸੋਚ ਲੇ ਤੂੰ ਕਿੱਥੇ ਹੋ ਨਾ ਜਾਵੇ ਦੇਰ ਨੀ
ਸਾਡੇ ਵਾਂਗੂ ਹੱਥੀ ਬ੍ਰੇਡੇ ਰੋਡ ਕੇ ਵਿਖਾ
ਸਾਡੇ ਵਾਂਗੂ ਹੱਥੀ ਬ੍ਰੇਡੇ ਰੋਡ ਕੇ ਵਿਖਾ
ਨਿਸ਼ਾਨੀਆਂ ਦਾ ਮੋੜਨਾ ਕੀ ਹੁੰਦਾ ਮੋੜਨਾ ਨੀ
ਜੇ ਤੂੰ ਮੋੜਨਾ ਏ ਦਿਲ ਸਾਡਾ ਮੋੜ ਕੇ ਵਿਖਾ
ਨਿਸ਼ਾਨੀਆਂ ਦਾ ਮੋੜਨਾ ਕੀ ਹੁੰਦਾ ਮੋੜਨਾ ਨੀ
ਜੇ ਤੂੰ ਮੋੜਨਾ ਏ ਦਿਲ ਸਾਡਾ ਮੋੜ ਕੇ ਵਿਖਾ
ਤੋੜਿਆ ਯਕੀਨ ਬੀਬੀ ਪੁਰਿਏ ਗਰੀਬ ਦਾ
ਕਦਾ ਗਿੱਲਾ ਕਰੀਏ ਚੰਦਰੇ ਨਸੀਬ ਦਾ
ਹਾਏ ਤੋੜਿਆ ਯਕੀਨ ਬੀਬੀ ਪੁਰਿਏ ਗਰੀਬ ਦਾ
ਕਦਾ ਗਿੱਲਾ ਕਰੀਏ ਚੰਦਰੇ ਨਸੀਬ ਦਾ
ਰੂਹਾਂ ਨੂੰ ਤੂੰ ਰੂਹਾਂ ਤੋਂ ਵਿਛੋੜ ਕੇ ਵਿਖਾ
ਰੂਹਾਂ ਨੂੰ ਤੂੰ ਰੂਹਾਂ ਤੋਂ ਵਿਛੋੜ ਕੇ ਵਿਖਾ
ਨਿਸ਼ਾਨੀਆਂ ਦਾ ਮੋੜਨਾ ਕੀ ਹੁੰਦਾ ਮੋੜਨਾ ਨੀ
ਜੇ ਤੂੰ ਮੋੜਨਾ ਏ ਦਿਲ ਸਾਡਾ ਮੋੜ ਕੇ ਵਿਖਾ
ਨਿਸ਼ਾਨੀਆਂ ਦਾ ਮੋੜਨਾ ਕੀ ਹੁੰਦਾ ਮੋੜਨਾ ਨੀ
ਜੇ ਤੂੰ ਮੋੜਨਾ ਏ ਦਿਲ ਸਾਡਾ ਮੋੜ ਕੇ ਵਿਖਾ
You May Also Like
» Gehra Tera [Master Sarbjit] » Ki Teri Yaad Sataugi [Nirmal Sahota] » Changye Kama Naal [Karamjit Grewal] » Kis Mor Te [Rajni Jain] » Kashmir Len Nu [Resham Sikandar] » Peengh De Hulare [Babbu Hira] » Aa Sajna [Master Sarbjit] » Udeek Teri Bhorya [Master Sarbjit]FAQs for Neeleya Nishani
Who is singer of Neeleya Nishani song ?
Singer of Lakha Sabar.
Who is writer of Neeleya Nishani song ?
Jaspreet wrote this Song.
Who is the music director of Neeleya Nishani song ?
Neeleya Nishani is Tuned by Rajinder Grewal.
Which label release Neeleya Nishani song ?
Neeleya Nishani is released under the label of Golden Point Musics.
Whats the playtime (duration) of Neeleya Nishani song ?
Playtime of song Neeleya Nishani is 05:31 minute.
How can I download Neeleya Nishani song ?
You can download Neeleya Nishani song via click above download links.