Nazran To Gir Gayi Salim Mp3 Song Download
Get This Song
Play Online
Share This Song
Nazran To Gir Gayi Song Lyrics
ਜਾ ਅਖੋਂ ਓਹਲੇ ਹੋ ਜਾ ਨੀ ਨਾਲ ਜਸ਼ਨ ਮਨਾ ਲੈ ਗੈਰਾਂ ਦੇ
ਮੈਂ ਕਿਵੇ ਸਜਾਵਾ ਦਿਲ ਅੜੀਏ ਜੋ ਲੱਤੜ ਗਈ ਵਿੱਚ ਪੈਰਾਂ ਦੇ
ਮੇਰੀ ਜਿੰਦ ਗ੍ਮਾਂ ਦੀਆ ਜੇਲਾਂ ਵਿੱਚ ਬਣ ਕੈਦਨ ਘਿਰ ਗਈ ਕੀ ਕਰੀਏ
ਜੇ ਉਂਝ ਗਿਰਦੀ ਤਾਂ ਚੁੱਕ ਲੈਂਦੇ ਨਜ਼ਰਾ ਚੋੰ ਗਿਰਗੀ ਕੀ ਕਰੀਏ

ਨਜ਼ਰਾ ਚੋੰ ਗਿਰਗੀ ਕੀ ਕਰੀਏ
ਨਜ਼ਰਾ ਚੋੰ ਗਿਰਗੀ ਕੀ ਕਰੀਏ
ਕੋਇ ਸ਼ਕ ਨਹੀਂ ਤੂ ਸੋਹਣੀ ਏ ਨਾ ਤੇਰਾ ਕੋਇ ਸਾਨੀ ਏ
ਕਿਓ ਤਾਸ਼ ਵਾਂਗਰਾਹ ਸਬਨਾ ਦੇ ਹਥਾਂ ਵਿੱਚ ਘੁਮਦੀ ਜਾਨੀ ਏ

ਤੇਰੇ ਮਹਿੰਦੀ ਵਾਲੇ ਹਥਾਂ ਵਿੱਚ ਓ
ਤੇਰੇ ਮਹਿੰਦੀ ਵਾਲੇ ਹਥਾਂ ਵਿੱਚ ਓ, ਜਿੰਦ ਮੇਰੀ ਘਿਰ ਗੀ ਕੀ ਕਰੀਏ
ਜੇ ਉਂਝ ਗਿਰਦੀ ਤਾਂ ਚੁੱਕ ਲੈਂਦੇ ਨਜ਼ਰਾ ਚੋੰ ਗਿਰਗੀ ਕੀ ਕਰੀਏ
ਜੇ ਉਂਝ ਗਿਰਦੀ ਤਾਂ ਚੁੱਕ ਲੈਂਦੇ ਨਜ਼ਰਾ ਚੋੰ ਗਿਰਗੀ ਕੀ ਕਰੀਏ
ਨਜ਼ਰਾਂ ਤੋ ਗਿਰ ਗਈ ਕੀ ਕਰੀਏ ਨਜ਼ਰਾਂ ਤੋ ਗਿਰ ਗਈ ਕੀ ਕਰੀਏ
ਵਾੰਗ ਸੋਹਰੀਂ ਸੱਜ ਵਿਆਹੀ ਦੇ ਤੇਰੀ ਯਾਦ ਸਿਨੇ ਵੀ ਵਸਦੀ ਏ
ਜ਼ੂ ਲਿਸ਼ਕ ਸੁਨਹਰੀ ਬਿਜਲੀ ਦਿ ਬਦੱਲਾਂ ਦੀ ਗੋਦ ਚ ਵਸਦੀ ਏ

ਤੇਰੀ ਡੋਰ ਮੁਹੱਬਤਾਂ ਵਾਲੀ ਜੋ
ਡੋਰ ਮੁਹੱਬਤਾਂ ਵਾਲੀ ਜੋ ਮੇਰੇ ਹੱਥੀ ਫਿਰ ਗਈ ਕੀ ਕਰੀਏ
ਜੇ ਉਂਝ ਗਿਰਦੀ ਤਾਂ ਚੁੱਕ ਲੈਂਦੇ ਨਜ਼ਰਾ ਚੋੰ ਗਿਰਗੀ ਕੀ ਕਰੀਏ
ਜੇ ਉਂਝ ਗਿਰਦੀ ਤਾਂ ਚੁੱਕ ਲੈਂਦੇ ਨਜ਼ਰਾ ਚੋੰ ਗਿਰਗੀ ਕੀ ਕਰੀਏ
ਨਜ਼ਰਾਂ ਤੋ ਗਿਰ ਗਈ ਕੀ ਕਰੀਏ ਨਜ਼ਰਾਂ ਤੋ ਗਿਰ ਗਈ ਕੀ ਕਰੀਏ
ਤੇਰੇ ਹੱਥ ਖਜ਼ਾਨੇ ਹੁਸ੍ਣਾ ਦੇ ਸੋਹਣੇ ਨੈਨ ਤੇ ਮਸਤ ਅਦਾਵਾਂ ਨੇ
ਹੁਣ ਕੀ ਕਹੀਏ ਗੁਰਮਿੰਦਰ ਨੂ ਜੇਨੁ ਮਿਲੀਆ ਇਸ਼ਕ ਸਜ਼ਾਵਾ ਨੇ

ਹਾਏ ਵਿੱਚ ਵਿਸ਼ੋੜੇ ਸਿਕੰਦਰ ਦੀ, ਵਿੱਚ ਵਿਸ਼ੋੜੇ ਸਿਕੰਦਰ ਦੀ
ਜਿੰਦ ਰੋ ਰੋ ਗਿਰ ਗਈ ਕੀ ਕਰੀਏ
ਜੇ ਉਂਝ ਗਿਰਦੀ ਤਾਂ ਚੁੱਕ ਲੈਂਦੇ ਨਜ਼ਰਾ ਚੋੰ ਗਿਰਗੀ ਕੀ ਕਰੀਏ
ਜੇ ਉਂਝ ਗਿਰਦੀ ਤਾਂ ਚੁੱਕ ਲੈਂਦੇ ਨਜ਼ਰਾ ਚੋੰ ਗਿਰਗੀ ਕੀ ਕਰੀਏ
ਨਜ਼ਰਾਂ ਤੋ ਗਿਰ ਗਈ ਕੀ ਕਰੀਏ ਨਜ਼ਰਾਂ ਤੋ ਗਿਰ ਗਈ ਕੀ ਕਰੀਏ
You May Also Like
» Tainu Vaste E [Tainu Vaste E] » Dukhi Karde Ne [Bukk Bukk Rondian] » Tera Pyar Chahida [Labh Janjua] » Bukk Bukk Rondian [Nazran To Gir Gayi] » Tere Lag Gayi Mehndi [Maut Meri] » Maut Meri [Dukhi Karde Ne] » Dil Da Mass [Kawaljeet Neeru]FAQs for Nazran To Gir Gayi
Who is singer of Nazran To Gir Gayi song ?
Singer of Salim.
Who is writer of Nazran To Gir Gayi song ?
C Ahuja wrote this Song.
Who is the music director of Nazran To Gir Gayi song ?
Nazran To Gir Gayi is Tuned by Salim.
Which label release Nazran To Gir Gayi song ?
Nazran To Gir Gayi is released under the label of Saga Music.
Whats the playtime (duration) of Nazran To Gir Gayi song ?
Playtime of song Nazran To Gir Gayi is 07:41 minute.
How can I download Nazran To Gir Gayi song ?
You can download Nazran To Gir Gayi song via click above download links.