Nazar Jot Sidhu Mp3 Song Download
Get This Song
Play Online
Share This Song
Nazar Song Lyrics
ਆ Verse
ਅੱਖੀਆਂ ਦੀ ਮੈਂ ਸਿਫ਼ਤ ਕਰਾ ਯਾ
ਕਰਾ ਗੁਲਾਬੀ ਬੁੱਲਿਆਂ ਦੀ
ਰਾਤਾਂ ਨੂੰ ਆਉਂਦੇ ਸੁਪਨੇ ਤੇਰੇ
ਵਜ੍ਹਾ ਆ ਨੀਂਦਰ ਖੁੱਲਿਆਂ ਦੀ
ਤੇਰੇ ਇਸ਼ਕ ਦੀ ਸੂਲੀ ਟੰਗੇਆ
ਸਬ ਕੁਝ ਤੈਥੋਂ ਹਾਰਾ
ਆਪੇ ਨਜ਼ਰ ਮੈਂ ਲਾ ਕੇ ਤੈਨੂੰ
ਆਪੇ ਨਜ਼ਰ ਉਤਾਰਾ
ਆਪੇ ਨਜ਼ਰ ਮੈਂ ਲਾ ਕੇ ਤੈਨੂੰ
ਆਪੇ ਨਜ਼ਰ ਉਤਾਰਾ
ਆਪੇ ਨਜ਼ਰ ਮੈਂ ਲਾ ਕੇ ਤੈਨੂੰ
ਆਪੇ ਨਜ਼ਰ ਉਤਾਰਾ
ਸੱਜੇ ਫੁੱਲ ਜੋ ਮੱਥੇ ਤੇਰੇ
ਮੈਂਨੂ ਕਰਨ ਕਲੋਲਾ ਨੀ
ਮੈਂ ਵਾਰੇ ਵਾਰੇ ਜਾਵਾਂ ਤੈਥੋਂ
ਝੂਠ ਰਟਾਂ ਨਾ ਬੋਲਾ ਨੀ
ਕੋਲ ਬੈਹ ਦੋ ਬਾਤਾਂ ਕਰੀਏ
ਮਜ਼ਾ ਤਾਂ ਹੋਵੇ ਮੇਲ ਨੀ
ਤੇਰਾ ਮੇਰਾ ਇਸ਼ਕ ਐ ਚੰਦਰਾਂ
ਕਲੀ ਛੋਟੇ ਦਾ ਖੇਲ ਨੀ
ਮੈਂਨੂ ਚੇਤੇ ਕਿੱਥੇ ਭੁਲਦਾ
ਤੇਰੇ ਨਾਲ ਜੋ ਸਮਾਂ ਗੁਜ਼ਾਰਾ
ਆਪੇ ਨਜ਼ਰ ਮੈਂ ਲਾ ਕੇ ਤੈਨੂੰ
ਆਪੇ ਨਜ਼ਰ ਉਤਾਰਾ
ਆਪੇ ਨਜ਼ਰ ਮੈਂ ਲਾ ਕੇ ਤੈਨੂੰ
ਆਪੇ ਨਜ਼ਰ ਉਤਾਰਾ
ਆਪੇ ਨਜ਼ਰ ਮੈਂ ਲਾ ਕੇ ਤੈਨੂੰ
ਆਪੇ ਨਜ਼ਰ ਉਤਾਰਾ
ਜੇਹ ਮੈ ਅੱਖਾ ਤੈਹੋਂ ਜਾਨੁ ਵਾਰੁ
ਓਹ ਵੀ ਬੋਲਿਆ ਨਿੱਕਾ ਲੱਗਦਾ ਨੀ
ਹਾ ਹਾ ਨੀ ਤੇਰੀ ਕਿੱਥੇ ਗੱਲ ਅੱਗੇ
ਸਾਡਾ ਹਾਸਾ ਫਿੱਕਾ ਲੱਗਦਾ ਨੀ
ਤੂੰ ਓਹਦੋਂ ਵੀ ਸੋਹਣੀ ਲੱਗੇ ਨੀ
ਜਦ ਗੁੱਸਾ ਚ ਵੱਟੇ ਘੂਰ ਕੁੜੇ
ਤੈਨੂੰ ਸਭ ਕੁਝ ਹੀ ਜਚ ਜਾਂਦਾ
ਮੱਥੇ ਤਿਊਦੀ ਵੀ ਤੇ ਨੂਰ ਕੁੜੇ
ਨੈਨ ਨਕਸ਼ ਤੇਰੇ ਨੂਰ ਇਲਾਹੀ
ਹੱਸੇ ਤਾਂ ਖਿੱਲਣ ਬਹਾਰਾਂ
ਆਪੇ ਨਜ਼ਰ ਮੈਂ ਲਾ ਕੇ ਤੈਨੂੰ
ਆਪੇ ਨਜ਼ਰ ਉਤਾਰਾ
ਆਪੇ ਨਜ਼ਰ ਮੈਂ ਲਾ ਕੇ ਤੈਨੂੰ
ਆਪੇ ਨਜ਼ਰ ਉਤਾਰਾ
ਆਪੇ ਨਜ਼ਰ ਮੈਂ ਲਾ ਕੇ ਤੈਨੂੰ
ਆਪੇ ਨਜ਼ਰ ਉਤਾਰਾ
You May Also Like
» Gaani [Jerry] » Pehli Mulaqat [Sabba] » 3 Saal [Bilal Saeed] » Bandook [Inderpal Moga, Sultaan] » Ki Lagde [George Sidhu] » 22 De Bande [Bukka Jatt] » Sunakha Gabru [Jigar] » Off Limits [Parmish Verma]FAQs for Nazar
Who is singer of Nazar song ?
Singer of Jot Sidhu.
Who is writer of Nazar song ?
Jot Sandhu wrote this Song.
Who is the music director of Nazar song ?
Nazar is Tuned by Verse.
Which label release Nazar song ?
Nazar is released under the label of Gurbilling Music.
Whats the playtime (duration) of Nazar song ?
Playtime of song Nazar is 02:51 minute.
How can I download Nazar song ?
You can download Nazar song via click above download links.