Nayee Rehna Surjit Bindrakhia Mp3 Song Download
Get This Song
Play Online
Share This Song
Nayee Rehna Song Lyrics
ਮੈਂ ਕੱਲ ਤਕ ਨਹੀਂ ਰਹਿਣਾ
ਮੈਂ ਕੱਲ ਤਕ ਨਹੀਂ ਰਹਿਣਾ
ਵੇ ਮੈਂ ਤਿੜਕੇ ਘੜੇ ਦਾ ਪਾਣੀ
ਮੈਂ ਕੱਲ ਤਕ ਨਹੀਂ ਰਹਿਣਾ
ਮੈਂ ਕੱਲ ਤਕ ਨਹੀਂ ਰਹਿਣਾ
ਦੇ ਲੈ ਤਾਹਨੇ, ਮੇਹਣੇ ਕਹਿ ਲੈ ਜੋ ਵੀ ਕਹਿਣਾ
ਮੈਂ ਕੱਲ ਤਕ ਨਹੀਂ ਰਹਿਣਾ
ਮੈਂ ਕੱਲ ਤਕ ਨਹੀਂ ਰਹਿਣਾ
ਵੇ ਮੈਂ ਤਿੜਕੇ ਘੜੇ ਦਾ ਪਾਣੀ
ਮੈਂ ਕੱਲ ਤਕ ਨਹੀਂ ਰਹਿਣਾ
ਮੈਂ ਕੱਲ ਤਕ ਨਹੀਂ ਰਹਿਣਾ
ਹੋ ਨਾ ਨਿਰਾਸ਼ ਵੇ ਤੂੰ ਹੋ ਨਾ ਨਿਰਾਸ਼ ਵੇ
ਡੋਲੀ ਵਿਚ ਮੈਂ ਨੀ ਜਾਣਾ ਜੌ ਮੇਰੀ ਲਾਸ਼ ਵੇ
ਹੋ ਨਾ ਨਿਰਾਸ਼ ਵੇ ਤੂੰ ਹੋ ਨਾ ਨਿਰਾਸ਼ ਵੇ
ਡੋਲੀ ਵਿਚ ਮੈਂ ਨੀ ਜਾਣਾ ਜੌ ਮੇਰੀ ਲਾਸ਼ ਵੇ
ਗੱਲਾਂ ਸੱਚੀਆਂ ਭਾਵੇਂ ਨਾ ਸਚ ਜਾਣੀ
ਗੱਲਾਂ ਸੱਚੀਆਂ ਭਾਵੇਂ ਨਾ ਸਚ ਜਾਣੀ
ਮੈਂ ਕੱਲ ਤਕ ਨਹੀਂ ਰਹਿਣਾ
ਮੈਂ ਕੱਲ ਤਕ ਨਹੀਂ ਰਹਿਣਾ
ਵੇ ਮੈਂ ਤਿੜਕੇ ਘੜੇ ਦਾ ਪਾਣੀ
ਮੈਂ ਕੱਲ ਤਕ ਨਹੀਂ ਰਹਿਣਾ
ਮੈਂ ਕੱਲ ਤਕ ਨਹੀਂ ਰਹਿਣਾ
ਸਾਡਾ ਪਿਆਰ ਜੱਗ ਨੇ ਹੈ ਪੈਰਾਂ ਚ' ਮਦੋਲਿਆ
ਸੋਨੇ ਵਾਲੀ ਤਕੜੀ ਚ' ਹੈ ਮੈਨੂੰ ਤੋਲਿਆ
ਸਾਡਾ ਪਿਆਰ ਜੱਗ ਨੇ ਹੈ ਪੈਰਾਂ ਚ' ਮਦੋਲਿਆ
ਸੋਨੇ ਵਾਲੀ ਤਕੜੀ ਚ' ਹੈ ਮੈਨੂੰ ਤੋਲਿਆ
ਹੋ ਜੇਂਦੀ ਫਿਰਦੀ ਮੈਂ ਕਿਵੇਂ ਮਰਜਾਣੀ
ਹੋ ਜੇਂਦੀ ਫਿਰਦੀ ਮੈਂ ਕਿਵੇਂ ਮਰਜਾਣੀ
ਮੈਂ ਕੱਲ ਤਕ ਨਹੀਂ ਰਹਿਣਾ
ਮੈਂ ਕੱਲ ਤਕ ਨਹੀਂ ਰਹਿਣਾ
ਵੇ ਮੈਂ ਤਿੜਕੇ ਘੜੇ ਦਾ ਪਾਣੀ
ਮੈਂ ਕੱਲ ਤਕ ਨਹੀਂ ਰਹਿਣਾ
ਮੈਂ ਕੱਲ ਤਕ ਨਹੀਂ ਰਹਿਣਾ
ਨੇਹਰਿਆਂ ਦਾ ਮੁਢ਼ ਤੋਂ ਸਵੇਰ ਨਾਲ ਵੈਰ ਵੇ
ਬਾਦਲਾਂ ਨੇ ਘੇਰੀ ਸੰਧੂ ਸਿਖਰ ਦੁਪਿਹਰ ਵੇ
ਨੇਹਰਿਆਂ ਦਾ ਮੁਢ਼ ਤੋਂ ਸਵੇਰ ਨਾਲ ਵੈਰ ਵੇ
ਬਾਦਲਾਂ ਨੇ ਘੇਰੀ ਸੰਧੂ ਸਿਖਰ ਦੁਪਿਹਰ ਵੇ
ਕੱਲ ਮੂਕ ਜਾਣੀ ਪ੍ਰੇਮ ਕਹਾਣੀ
ਕੱਲ ਮੂਕ ਜਾਣੀ ਪ੍ਰੇਮ ਕਹਾਣੀ
ਮੈਂ ਕੱਲ ਤਕ ਨਹੀਂ ਰਹਿਣਾ
ਮੈਂ ਕੱਲ ਤਕ ਨਹੀਂ ਰਹਿਣਾ
ਵੇ ਮੈਂ ਤਿੜਕੇ ਘੜੇ ਦਾ ਪਾਣੀ
ਮੈਂ ਕੱਲ ਤਕ ਨਹੀਂ ਰਹਿਣਾ
ਮੈਂ ਕੱਲ ਤਕ ਨਹੀਂ ਰਹਿਣਾ
ਦੇ ਲੈ ਤਾਹਨੇ, ਮੇਹਣੇ ਕਹਿ ਲੈ ਜੋ ਵੀ ਕਹਿਣਾ
ਮੈਂ ਕੱਲ ਤਕ ਨਹੀਂ ਰਹਿਣਾ
ਮੈਂ ਕੱਲ ਤਕ ਨਹੀਂ ਰਹਿਣਾ
ਮੈਂ ਕੱਲ ਤਕ
ਮੈਂ ਕੱਲ ਤਕ
ਮੈਂ ਕੱਲ ਤਕ
You May Also Like
» Peenghaan [Surjit Bindrakhia] » Boliyaan [Surjit Bindrakhia] » Ishque Di Agg [Surjit Bindrakhia] » Dhol Wajda [Surjit Bindrakhia] » Jogiya [Surjit Bindrakhia] » Toomba [Surjit Bindrakhia] » Yaad Karengi [Surjit Bindrakhia]FAQs for Nayee Rehna
Who is singer of Nayee Rehna song ?
Singer of Surjit Bindrakhia.
Who is writer of Nayee Rehna song ?
Shamsher Singh Sandhu wrote this Song.
Who is the music director of Nayee Rehna song ?
Nayee Rehna is Tuned by Atul Sharma.
Which label release Nayee Rehna song ?
Nayee Rehna is released under the label of T-Series.
Whats the playtime (duration) of Nayee Rehna song ?
Playtime of song Nayee Rehna is 05:00 minute.
How can I download Nayee Rehna song ?
You can download Nayee Rehna song via click above download links.