Nankana Resham Singh Anmol Mp3 Song Download
Get This Song
Play Online
Share This Song
Nankana Song Lyrics
ਤੇਰਾ ਪ੍ਯਾਰ ਸਿਖਾ ਜਾਂਦਾ ਮੋਰਾ ਵਾਂਗੂ ਤੁਰਨਾ
ਤੇਰਾ ਪ੍ਯਾਰ ਸਿਖਾ ਜਾਂਦਾ ਮੋੜਾ ਵਾਂਗੂ ਤੁਰਨਾ
ਮੇਰੀ ਅੱਖ ਨਸ਼ੀਲੀ ਏ ਸੱਜਣਾ ਹੋਵੇ ਵੀ ਕਿਯੂ ਨਾ
ਏਕ ਤੇਰੇ ਕਰ ਕੇ ਤਾ ਮੈਂ ਅੱਖ ਪਾਵਾ ਸੂਰਮਾ
ਏਕ ਤੇਰੇ ਕਰ ਕੇ ਤਾ ਮੈਂ ਅੱਖ ਪਾਵਾ ਸੂਰਮਾ
ਕਰ ਕੇ ਨਿੱਤ ਦੀਦਾਰ ਤੇਰਾ ਸ਼ਾ ਜਾਂ ਬਹਾਰਾ
ਮਿਹਕਾ ਵੰਡ ਦੀ ਜਿੰਦ ਮੇਰੀ ਖਿੜੀ ਆ ਗੁਲਜ਼ਾਰਾ
ਕਰ ਕੇ ਨਿੱਤ ਦੀਦਾਰ ਤੇਰਾ ਸ਼ਾ ਜਾਂ ਬਹਾਰਾ
ਮਿਹਕਾ ਵੰਡ ਦੀ ਜਿੰਦ ਮੇਰੀ ਖਿੜੀ ਆ ਗੁਲਜ਼ਾਰਾ
ਏ ਚੜੀ ਜਵਾਨੀ ਫੁੱਲ ਵਰਗੀ ਤੇਰੇ ਲਯੀ ਖੀਡਣਾ,
ਏਕ ਤੇਰੇ ਕਰ ਕੇ ਤਾ ਮੈਂ ਅੱਖ ਪਾਵਾ ਸੂਰਮਾ
ਏਕ ਤੇਰੇ ਕਰ ਕੇ ਤਾ ਮੈਂ ਅੱਖ ਪਾਵਾ ਸੂਰਮਾ
ਜਿੰਦ ਮੇਰੀ ਨੂ ਪਾ ਲਏ ਨੇ ਇਸ਼ਕ਼ੇ ਨੇ ਘੇਰੇ
ਤੇਰੀ ਸੂਰਤ ਦਿਸਦੀ ਆ ਮੇਨੂ ਹੁਣ ਚਾਰ ਚੁਫੇਰੇ
ਜਿੰਦ ਮੇਰੀ ਨੂ ਪਾ ਲਏ ਨੇ ਇਸ਼ਕ਼ੇ ਨੇ ਘੇਰੇ
ਤੇਰੀ ਸੂਰਤ ਦਿਸਦੀ ਆ ਮੇਨੂ ਹੁਣ ਚਾਰ ਚੁਫੇਰੇ
ਏ ਇਸ਼੍ਕ਼ ਸਿਖਾ ਦਿੰਦਾ ਸੱਜਣਾ ਕੱਚੇ ਆ ਤੇ ਤਰਨਾ
ਏਕ ਤੇਰੇ ਕਰ ਕੇ ਤਾ ਮੈਂ ਅੱਖ ਪਾਵਾ ਸੂਰਮਾ
ਏਕ ਤੇਰੇ ਕਰ ਕੇ ਤਾ ਮੈਂ ਅੱਖ ਪਾਵਾ ਸੂਰਮਾ
ਕਿਯੂ ਕੇ ਸੱਜਣਾ ਤੂ ਮੈਨੂ ਪ੍ਯਾਰਾ ਲਗਦਾ ਏ
ਦੱਸ ਕਿ ਰਿਸ਼ਤਾ ਤੇਰਾ ਮੇਰਾ
ਜੀ ਕਰਦਾ ਤੈਨੂ ਵੇਖੀ ਜਾਵਾ ਹਾਏ
ਦਿਲ ਨੀ ਭਰਦਾ ਮੇਰਾ
ਰੇਸ਼ਮ ਤੂ ਕਾਹਤੋ ਲਗਦਾ ਏ ਸਾਨੂ ਜਾਣੋ ਪ੍ਯਾਰਾ,
ਮੈਂ ਪ੍ਲ੍ ਵਿਚ ਸੂਲੀ ਚੜ ਜਾਵਾ ਜੇ ਕ੍ਰੇ ਇਸ਼ਾਰਾ
ਰੇਸ਼ਮ ਤੂ ਕਾਹਤੋ ਲਗਦਾ ਏ ਸਾਨੂ ਜਾਣੋ ਪ੍ਯਾਰਾ,
ਮੈਂ ਸੂਲੀ ਚੜ ਜਾਵਾ ਜੇ ਕ੍ਰੇ ਇਸ਼ਾਰਾ
ਜਾਨ ਲੂਟਾ ਦੇਣੀ ਸੱਜਣਾ ਪੀਸ਼ੇ ਨਯੀ ਮੁਡ਼ਣਾ
ਏਕ ਤੇਰੇ ਕਰ ਕੇ ਤਾ ਮੈਂ ਅੱਖ ਪਾਵਾ ਸੂਰਮਾ
ਏਕ ਤੇਰੇ ਕਰ ਕੇ ਤਾ ਮੈਂ ਅੱਖ ਪਾਵਾ ਸੂਰਮਾ
You May Also Like
» Surma [Resham Singh Anmol] » Hot Chick [Resham Singh Anmol] » Surma [Resham Singh Anmol] » Gandasa [Resham Singh Anmol] » Pegg [Resham Singh Anmol] » Kaato [Resham Singh Anmol] » Nakhro [Resham Singh Anmol]FAQs for Nankana
Who is singer of Nankana song ?
Singer of Resham Singh Anmol.
Who is writer of Nankana song ?
Raj Kakra wrote this Song.
Who is the music director of Nankana song ?
Nankana is Tuned by Honey Singh.
Which label release Nankana song ?
Nankana is released under the label of T-Series.
Whats the playtime (duration) of Nankana song ?
Playtime of song Nankana is 03:47 minute.
How can I download Nankana song ?
You can download Nankana song via click above download links.