Nalka R Nait Mp3 Song Download
Get This Song
Play Online
Share This Song
Nalka Song Lyrics
ਓਹ ਕੀ ਗੱਲ ਹੋ ਗਈ ਬਿੱਲੋ Change ਹੋਈ ਜਾਣੀ ਏ
ਬਲੀਏ ਦਿਮਾਗ਼ ਤੋਂ ਤੂੰ ਤੇਜ਼ ਹੋਈ ਜਾਣੀ ਏ
ਅੱਜਕੱਲ ਤੂੰ Punjabi ਦਾ ਤਪਾ ਵੀ ਨਾ ਬੋਲੇ
ਬਿੱਲੋ ਦਿਨੋਂ ਦਿਨ ਕਹਿ ਕੇ English ਹੋਈ ਜਾਣੀ ਏ
ਹੋ ਕਿਸੇ ਮੰਤਰੀ ਦੇ ਕੀਤੇ ਹੋਏ ਵਾਅਦੇ ਵਾਂਗਰਾ
ਨੀ ਕੀਤਾ ਤੇਰਾ Call 'ਤੇ ਕਰਾਰ ਮੁੱਕ ਗਿਆ
ਹੋ ਜਿਵੇਂ ਮੁੱਕ ਗਿਆ Punjab ਦੇ ਆਣ ਨਲਕਾ ਚੋਂ ਪਾਣੀ
ਬਿੱਲੋ ਓੱਦਾ ਹੀ ਤੇਰੇ ਦਿਲ ਚੋਂ ਪਿਆਰ ਮੁੱਕ ਗਿਆ
ਮੁੱਕ ਗਿਆ Punjab ਦੇ ਆਣ ਨਲਕਾ ਚੋਂ ਪਾਣੀ
ਬਿੱਲੋ ਓੱਦਾ ਹੀ ਤੇਰੇ ਦਿਲ ਚੋਂ ਪਿਆਰ ਮੁੱਕ ਗਿਆ
ਓੱਦਾ ਹੀ ਤੇਰੇ ਦਿਲ ਚੋਂ ਪਿਆਰ ਮੁੱਕ ਗਿਆ
ਓ All Right All Right ਕਹਿਣ ਵਾਲੀਏ
ਹੋ ਇਕ ਵਾਰ ਤਾਂ ਦੁਖਾਦੇ ਮੈਨੂੰ Wrong ਚਲੇਆ
Battery 'ਤੇ ਚਲਦੀ Scooty ਵਾਂਗਰਾ
ਨੀ ਬਿੱਲੋ ਰਿਸ਼ਤਾ ਸਾਡਾ ਵੀ ਨਹੀਂ-ਓ Long ਚਲੇਆ
Battery 'ਤੇ ਚਲਦੀ Scooty ਵਾਂਗਰਾ
ਨੀ ਬਿੱਲੋ ਰਿਸ਼ਤਾ ਸਾਡਾ ਵੀ ਨਹੀਂ-ਓ Long ਚਲੇਆ
ਓ ਨਵੇ ਕੱਢ ਆਏ ਸਾਡੀ ਜਗ੍ਹਾ ਲੈ ਗਈ
ਨੀ ਜਿਵੇਂ Phone ਆਉਣ ਨਾਲ ਓਹ ਅਖ਼ਬਾਰ ਮੁੱਕ ਗਿਆ
ਹੋ ਜਿਵੇਂ ਮੁੱਕ ਗਿਆ Punjab ਦੇ ਆਣ ਨਲਕਾ ਚੋਂ ਪਾਣੀ
ਬਿੱਲੋ ਓੱਦਾ ਹੀ ਤੇਰੇ ਦਿਲ ਚੋਂ ਪਿਆਰ ਮੁੱਕ ਗਿਆ
ਮੁੱਕ ਗਿਆ Punjab ਦੇ ਆਣ ਨਲਕਾ ਚੋਂ ਪਾਣੀ
ਬਿੱਲੋ ਓੱਦਾ ਹੀ ਤੇਰੇ ਦਿਲ ਚੋਂ ਪਿਆਰ ਮੁੱਕ ਗਿਆ
ਓੱਦਾ ਹੀ ਤੇਰੇ ਦਿਲ ਚੋਂ ਪਿਆਰ ਮੁੱਕ ਗਿਆ
ਓ ਮਾਡੇ ਬੰਦੇਆਂ ਦਾ ਕੜਾ ਏ ਜੀਉਣਾ ਜਗ ਤ
ਨੀ ਜਦੋਂ ਤਗੜੇ ਦੇ ਹੱਥੋਂ ਓਦੋ ਰੀਝ ਖੋ ਹੀ ਜਾਂਦੀ
ਹੋ ਤੈਨੂੰ ਮੇਰੇ ਕੋਲੋ ਖੋ ਲਿਆ ਬਿੱਲੋ ਐਦਾਂ ਹੀ ਲੱਗੀ ਜਾਂਦੇ
ਜਿਵੇਂ ਕਿਸੇ ਬੱਚੇ ਕੋਲੋਂ ਚੀਜ਼ ਖੋ ਹੀ ਜਾਂਦੀ
ਹੋ ਤੈਨੂੰ ਮੇਰੇ ਕੋਲੋ ਖੋ ਲਿਆ ਬਿੱਲੋ ਐਦਾਂ ਹੀ ਲੱਗੀ ਜਾਂਦੇ
ਜਿਵੇਂ ਕਿਸੇ ਬੱਚੇ ਕੋਲੋਂ ਚੀਜ਼ ਖੋ ਹੀ ਜਾਂਦੀ
ਹੋ ਤੇਰੇ ਲਈ ਮੇਰੇ ਵੱਲੋਂ ਗੱਲ ਬਾਤ ਮੁੱਕੀ
ਬਿੱਲੋ ਸੱਚ ਜਾਣੀ ਮੇਰਾ ਸੰਸਾਰ ਮੁੱਕ ਗਿਆ
ਹੋ ਜਿਵੇਂ ਮੁੱਕ ਗਿਆ Punjab ਦੇ ਆਣ ਨਲਕਾ ਚੋਂ ਪਾਣੀ
ਬਿੱਲੋ ਓੱਦਾ ਹੀ ਤੇਰੇ ਦਿਲ ਚੋਂ ਪਿਆਰ ਮੁੱਕ ਗਿਆ
ਮੁੱਕ ਗਿਆ Punjab ਦੇ ਆਣ ਨਲਕਾ ਚੋਂ ਪਾਣੀ
ਬਿੱਲੋ ਓੱਦਾ ਹੀ ਤੇਰੇ ਦਿਲ ਚੋਂ ਪਿਆਰ ਮੁੱਕ ਗਿਆ
ਓੱਦਾ ਹੀ ਤੇਰੇ ਦਿਲ ਚੋਂ ਪਿਆਰ ਮੁੱਕ ਗਿਆ
ਓ ਦੱਸ ਤੈਨੂੰ ਵੀਰ ਕੌਣ ਗਿਆ ਤੋੜ ਕੇ
ਨੀ ਸੱਚੀ ਅੱਜ ਨਹੀਂ ਰਕਾਨੇ ਕਿਤੇ ਕੱਲ੍ਹ ਪਹੁੰਚ ਗਈ
ਹੋ ਤੈਨੂੰ ਪਾਪਣੇ ਮੇਡਿਆ ਨਹੀਂ ਮਾਰ ਦੇਣਗੇ ਨੇ
ਜੇ ਕਿਤੇ ਮੇਰੇ ਚੋਣ ਵਾਲਿਆਂ ਕੋਲ ਗੱਲ ਪਹੁੰਚ ਗਈ
ਹੋ ਤੈਨੂੰ ਪਾਪਣੇ ਮੇਡਿਆ ਨਹੀਂ ਮਾਰ ਦੇਣਗੇ ਨੇ
ਜੇ ਕਿਤੇ ਮੇਰੇ ਚੋਣ ਵਾਲਿਆਂ ਕੋਲ ਗੱਲ ਪਹੁੰਚ ਗਈ
ਓ ਜਿਵੇਂ Glucose ਤੋਂ ਡਿਗਣ ਥੋੱਬ ਕੇ
ਨੀ ਸੱਚੀ ਥੋੜਾ ਥੋੜਾ ਹੋ ਕੇ ਤੇਰਾ ਯਾਰ ਮੁੱਕ ਗਿਆ
ਹੋ ਜਿਵੇਂ ਮੁੱਕ ਗਿਆ Punjab ਦੇ ਆਣ ਨਲਕਾ ਚੋਂ ਪਾਣੀ
ਬਿੱਲੋ ਓੱਦਾ ਹੀ ਤੇਰੇ ਦਿਲ ਚੋਂ ਪਿਆਰ ਮੁੱਕ ਗਿਆ
ਮੁੱਕ ਗਿਆ Punjab ਦੇ ਆਣ ਨਲਕਾ ਚੋਂ ਪਾਣੀ
ਬਿੱਲੋ ਓੱਦਾ ਹੀ ਤੇਰੇ ਦਿਲ ਚੋਂ ਪਿਆਰ ਮੁੱਕ ਗਿਆ
ਓੱਦਾ ਹੀ ਤੇਰੇ ਦਿਲ ਚੋਂ ਪਿਆਰ ਮੁੱਕ ਗਿਆ
You May Also Like
» Hiccups [Deep Chahal] » Pehli Mulaqat [Sabba] » Jatt Life Zone [Varinder Brar] » Ohh Meri Jaan [Saajz] » Kol Kol [Jaskaran Riarr] » Wang [Shipra Goyal] » Akh Dasdi [Zaffar Chauhan] » Nazare [Arjan Dhillon]FAQs for Nalka
Who is singer of Nalka song ?
Singer of R Nait.
Who is writer of Nalka song ?
R Nait wrote this Song.
Who is the music director of Nalka song ?
Nalka is Tuned by Black Virus.
Which label release Nalka song ?
Nalka is released under the label of R Nait Music.
Whats the playtime (duration) of Nalka song ?
Playtime of song Nalka is 03:31 minute.
How can I download Nalka song ?
You can download Nalka song via click above download links.