Nakhro G Khan, Jasmeen Akhtar Mp3 Song Download
Get This Song
Play Online
Share This Song
Nakhro Song Lyrics
ਓ ਬੋਤਲਾਂ ਸ਼ਰਾਬ ਨੇ ਅਦਾਵਾਂ ਜਿਹ ਦਿਆਂ
ਓ ਬੋਤਲਾਂ ਸ਼ਰਾਬ ਨੇ ਅਦਾਵਾਂ ਜਿਹ ਦਿਆਂ
ਟੈਟੂ ਨਾਲ ਪਰਿਆਂ ਨੇ ਬਾਵਾਂ ਜਿਹ ਦਿਆਂ
ਬੋਤਲਾਂ ਸ਼ਰਾਬ ਨੇ ਅਦਾਵਾਂ ਜਿਹ ਦਿਆਂ
ਟੈਟੂ ਨਾਲ ਪਰਿਆਂ ਨੇ ਬਾਵਾਂ ਜਿਹ ਦਿਆਂ
ਲੱਕ ਊਠਾਈ ਕਿੱਥੋਂ ਆਈ ਜਿਹਨੇ ਅੱਗ ਦਿਲਾਂ ਵਿਚ ਲਾਈ
ਕੁੜੀ ਹੱਥਾਂ ਚੋਂ ਟਿਲਕਦੀ ਜਾਨ ਵੇ
ਕਿਹੜੇ ਸ਼ਹਿਰੋਂ ਕਿਹੜੇ ਸ਼ਹਿਰੋਂ ਆਈ ਨਖਰੋ
ਕੁੜੀ ਨਚਦੀ ਨਾ ਅੱਖ ਨੂ ਮਿਲਾਵੇ
ਕਿਹੜੇ ਸ਼ਹਿਰੋਂ ਕਿਹੜੇ ਸ਼ਹਿਰੋਂ ਆਈ ਨਖਰੋ ਕੁੜੀ ਨਚਦੀ ਨਾ ਅੱਖ ਨੂ ਮਿਲਾਵੇ
ਕਿਹੜੇ ਸ਼ਹਿਰੋਂ ਕਿਹੜੇ ਸ਼ਹਿਰੋਂ ਆਈ ਨਖਰੋ ਕੁੜੀ ਨਚਦੀ ਨਾ ਅੱਖ ਨੂ ਮਿਲਾਵੇ
ਚੋਰੀ ਚੋਰੀ ਅੱਖ ਤੋਂ ਮਿਲਾਈ ਜਾਂਦੀ ਆ
ਨਚਦੀ ਓ Sip Sip ਲਾਈ ਜਾਂਦੀ ਆ
ਨਚਦੀ ਓ Sip Sip ਲਾਈ ਜਾਂਦੀ ਆ
ਉੱਚੀਆਂ ਹੀਲਾਂ ਲੈਂਦੀ ਫੀਲਾਂ
ਗਿਣ ਗਿਣ ਖਾਂਦੀ ਜਿਹੜੀ ਮਿਲਾ
ਪੂਰਾ Video ਉੱਪਰ ਰੱਖ ਨੂ ਹਲਾ ਵੇ
ਕਿਹੜੇ ਸ਼ਹਿਰੋਂ ਕਿਹੜੇ ਸ਼ਹਿਰੋਂ ਆਈ ਨਖਰੋ ਕੁੜੀ ਨਚਦੀ ਨਾ ਅੱਖ ਨੂ ਮਿਲਾਵੇ
ਕਿਹੜੇ ਸ਼ਹਿਰੋਂ ਕਿਹੜੇ ਸ਼ਹਿਰੋਂ ਆਈ ਨਖਰੋ ਕੁੜੀ ਨਚਦੀ ਨਾ ਅੱਖ ਨੂ ਮਿਲਾਵੇ
ਹੋ ਉਮਰਾਂ ਤੌ ਆਈ ਹੋਈ ਹੂਰ ਸੋਹਣੀਆ
ਰਹਿੰਦੀ ਥੋੜਾ ਮੇਰੇ ਕੋਲੋਂ ਦੂਰ ਸੋਹਣੀਆ
ਰਹਿੰਦੀ ਥੋੜਾ ਮੇਰੇ ਕੋਲੋਂ ਦੂਰ ਸੋਹਣੀਆ
ਹੋ ਉਮਰਾਂ ਤੌ ਆਈ ਹੋਈ ਹੂਰ ਸੋਹਣੀਆ
ਹੋ ਹੂਸਨ ਕਵਾਰਾ ਹੋਜੂ ਕਰਾ ਮੇਰਾ ਨਖਰਾ ਰਹਿੰਦੀ ਥੋੜਾ ਮੇਰੇ ਕੋਲੋਂ ਦੂਰ ਸੋਹਣੀਆ
ਪਾਈ ਜੂ ਭਾਰਾ
ਜਾਣੇ ਖੜੇ ਨਾ ਅੱਖ ਨੂ ਮਿਲਾਵੇ
ਕਿਹੜੇ ਸ਼ਹਿਰੋਂ ਕਿਹੜੇ ਸ਼ਹਿਰੋਂ ਆਈ ਨਖਰੋ ਕੁੜੀ ਨਚਦੀ ਨਾ ਅੱਖ ਨੂ ਮਿਲਾਵੇ
ਕਿਹੜੇ ਸ਼ਹਿਰੋਂ ਕਿਹੜੇ ਸ਼ਹਿਰੋਂ ਆਈ ਨਖਰੋ ਕੁੜੀ ਨਚਦੀ ਨਾ ਅੱਖ ਨੂ ਮਿਲਾਵੇ
ਓ ਬਾਹ ਫੜ ਖਿੱਚ ਕੇ ਕਲੋਜ ਉਸ ਨੂ
ਦਿਲ ਕਰੇ ਦੇਵਾਂ Love Dose ਉਸ ਨੂ
ਦਿਲ ਕਰੇ ਦੇਵਾਂ Love Dose ਉਸ ਨੂ
ਪਿੰਡੀ ਕੋਕਾ ਦੇ ਕੇ ਮੌਕਾ ਦਿਤਾ
ਮਾਰੂ ਜੱਟ ਵੀ ਚੌਕਾ
ਪਹਿਲੇ ਨੂ ਚੜਦੀ ਜੋ ਜਾਵੇ
ਕਿਹੜੇ ਸ਼ਹਿਰੋਂ ਕਿਹੜੇ ਸ਼ਹਿਰੋਂ ਆਈ ਨਖਰੋ ਕੁੜੀ ਨਚਦੀ ਨਾ ਅੱਖ ਨੂ ਮਿਲਾਵੇ
ਕਿਹੜੇ ਸ਼ਹਿਰੋਂ ਕਿਹੜੇ ਸ਼ਹਿਰੋਂ ਆਈ ਨਖਰੋ ਕੁੜੀ ਨਚਦੀ ਨਾ ਅੱਖ ਨੂ ਮਿਲਾਵੇ
ਕਿਹੜੇ ਸ਼ਹਿਰੋਂ ਕਿਹੜੇ ਸ਼ਹਿਰੋਂ ਆਈ ਨਖਰੋ ਕੁੜੀ ਨਚਦੀ ਨਾ ਅੱਖ ਨੂ ਮਿਲਾਵੇ
You May Also Like
» Mehndi Mehndi [Mannat Noor, Jasmeen Akhtar] » Hor Ki Manga [Khan Saab] » Nai Jana [Mannat Noor] » Boliyan [Jelly, Sukh Sandhu] » Madhaniyan Title Track [Akhil]FAQs for Nakhro
Who is singer of Nakhro song ?
Singer of G Khan, Jasmeen Akhtar.
Who is writer of Nakhro song ?
Aameen wrote this Song.
Who is the music director of Nakhro song ?
Nakhro is Tuned by Money Aujla.
Which label release Nakhro song ?
Nakhro is released under the label of Times Music.
Whats the playtime (duration) of Nakhro song ?
Playtime of song Nakhro is 04:01 minute.
How can I download Nakhro song ?
You can download Nakhro song via click above download links.