Nakhra Charanjot Mp3 Song Download
Get This Song
Play Online
Share This Song
Nakhra Song Lyrics
ਨੀ ਤੇਰੀ ਤੋਰ ਪਟਾਸੇ ਫੋੜ ਕੁੜੇ
ਟੱਕ ਮੁੱਖਣਾ ਚੜਦੀ ਲੋਰ ਕੁੜੇ
ਨੀ ਤੇਰੀ ਤੋਰ ਪਟਾਸੇ ਫੋੜ ਕੁੜੇ
ਟੱਕ ਮੁੱਖਣਾ ਚੜਦੀ ਲੋਰ ਕੁੜੇ
ਓਹ ਪਾਣੀ ਵੀ ਨਾ ਮੰਗਦਾ ਨੀ
ਓਹ ਪਾਣੀ ਵੀ ਨਾ ਮੰਗਦਾ ਨੀ
ਜਿਨੂੰ ਲੜ੍ਹ ਜੇ ਨਾਗ ਪਰੰਦੀ ਦਾ
ਉਂਗਲਾ ਤੇ ਚੋਬਰ ਮਿੰਦੇ ਆ ਨੀ ਤੇਰਾ ਨਖਰਾ ਤੁਰਦੀ ਜਾਂਦੀ ਦਾ
ਉਂਗਲਾ ਤੇ ਚੋਬਰ ਗਿੰਦੇ ਆ ਨੀ ਤੇਰਾ ਨਖਰਾ ਤੁਰਦੀ ਜਾਂਦੀ ਦਾ
ਮੈਂ ਬੋਚ ਬੋਚ ਪੱਬ ਧਰਦੀ ਸੀ
ਸਾਵੀ ਉੱਚਾ ਨਾ ਪੜਦੀ ਸੀ
ਮੈਂ ਬੋਚ ਬੋਚ ਪੱਬ ਧਰਦੀ ਸੀ
ਸਾਵੀ ਉੱਚਾ ਨਾ ਪੜਦੀ ਸੀ
ਕੱਲ ਜਦੋਂ ਮੈਂ ਪਾਣੀ ਲੈਣੇ ਗਈ
ਜਦੋਂ ਮੈਂ ਪਾਣੀ ਲੈਣੇ ਗਈ
ਵੇ ਹਿਕੂ ਤੋਂ ਦੁਪੱਤਾ ਸਰਕ ਗਿਆ
ਮੈਂ ਜੇਦੀ ਗੱਲ ਤੋਂ ਡਰਦੀ ਸੀ ਵੇ ਅੱਜ ਓਹੀ ਪੰਨਾ ਵਰਤ ਗਿਆ
ਜੇਦੀ ਗੱਲ ਤੋਂ ਡਰਦੀ ਸੀ ਵੇ ਅੱਜ ਓਹੀ ਪੰਨਾ ਵਰਤ ਗਿਆ
ਹੁਣ ਹੱਟੀ ਪੱਟੀ ਸਾਥ ਚੁਰਾਹੇ
ਹਰ ਥਾਂ ਚਰਚਾ ਤੇਰੀ ਨੀ
ਹੁਣ ਹੱਟੀ ਪੱਟੀ ਸਾਥ ਚੁਰਾਹੇ
ਹਰ ਥਾਂ ਚਰਚਾ ਤੇਰੀ ਨੀ
ਖਬਰੈ ਕਿਸ ਉੱਤੇ ਦੁੱਲਨੀ ਆ
ਤੇਰੇ ਜੌਬਾਨ ਵਾਲੀ ਨੇਰੀ ਨੀ
ਸੁਣ ਸਿਫਤਾਂ ਤੇਰਿਆں ਵੀਰ ਗਿਆ
ਸਿਫਤਾਂ ਤੇਰਿਆਂ ਵੀਰ ਗਿਆ
ਨੀ ਦੱਸ ਕੀ ਕਰੀਏ ਦਿਲ ਰੰਦੀ ਦਾ
ਉਂਗਲਾ ਤੇ ਚੋਬਰ ਮਿੰਦੇ ਆ ਨੀ ਤੇਰਾ ਨਖਰਾ ਤੁਰਦੀ ਜਾਂਦੀ ਦਾ
ਉਂਗਲਾ ਤੇ ਚੋਬਰ ਗਿੰਦੇ ਆ ਨੀ ਤੇਰਾ ਨਖਰਾ ਤੁਰਦੀ ਜਾਂਦੀ ਦਾ
ਮੈਂ ਕਿੰਨਾ ਚਾਉਂਦੀ ਸੀ ਤੈਨੂੰ ਇਜ਼ਹਾਰ ਵੀ ਨਾਈ ਕਰ ਸਕਦੀ ਸਾ
ਮੈਂ ਕਿੰਨਾ ਚਾਉਂਦੀ ਸੀ ਤੈਨੂੰ ਇਜ਼ਹਾਰ ਵੀ ਨਾਈ ਕਰ ਸਕਦੀ ਸਾ
ਜਦੋਂ ਪਿੰਡ ਸਾਡੇ ਚੋਂ ਲੰਘਦਾ ਸੀ ਤੈਨੂੰ ਚੋਰੀ ਚੋਰੀ ਤੱਕਦੀ ਸਾ
ਹੁਣ ਇਕ ਦੂਜੇ ਨੂੰ ਪਰਖਣ ਦਾ
ਇਕ ਦੂਜੇ ਨੂੰ ਪਰਖਣ ਦਾ
ਵੇ ਸਾਡੇ ਸਿਰ ਤੋਂ ਵੇਲਾ ਪਾਰਟ ਗਿਆ
ਵੇ ਮੈਂ ਜੇਦੀ ਗੱਲ ਤੋਂ ਡਰਦੀ ਸੀ ਵੇ ਅੱਜ ਓਹੀ ਪੰਨਾ ਵਰਤ ਗਿਆ
ਜੇਦੀ ਗੱਲ ਤੋਂ ਡਰਦੀ ਸੀ ਵੇ ਅੱਜ ਓਹੀ ਪੰਨਾ ਵਰਤ ਗਿਆ
ਤੇਰੀ ਪੋਹੇ ਚੱਕਣੀ ਲੁੱਟ ਲੈ ਗਈ
ਚੋਬਰ ਦੇ ਦਿਲ ਦਾ ਚੈਨ ਕੁੜੇ
ਤੇਰੀ ਪੋਹੇ ਚੱਕਣੀ ਲੁੱਟ ਲੈ ਗਈ
ਚੋਬਰ ਦੇ ਦਿਲ ਦਾ ਚੈਨ ਕੁੜੇ
ਤੇਰਾ ਹਾਸਾ ਸੁੰਨਾ ਫਾਬ ਜੰਦਾ
ਜਦ ਗਲੀ ਤੋਏ ਪੈਣ ਕੁੜੇ
ਲੱਕ ਖਾਣਾ ਜਾਵੇ ਜਰਕ ਤੇਰਾ
ਖਾਣਾ ਜਾਵੇ ਜਰਕ ਤੇਰਾ
ਨੀ ਕਿੱਥੇ ਨਾਗ ਵਾਂਗ ਵਲ ਖਾਂਦੀ ਦਾ
ਉਂਗਲਾ ਤੇ ਚੋਬਰ ਮਿੰਦੇ ਆ ਨੀ ਤੇਰਾ ਨਖਰਾ ਤੁਰਦੀ ਜਾਂਦੀ ਦਾ
ਉਂਗਲਾ ਤੇ ਚੋਬਰ ਗਿੰਦੇ ਆ ਨੀ ਤੇਰਾ ਨਖਰਾ ਤੁਰਦੀ ਜਾਂਦੀ ਦਾ
ਚੋਰੀ ਦੇ ਅਸਲੇ ਵਰਗਾ ਹੁੰਦਾ
ਕਹਿੰਦੇ ਰੂਪ ਕੁਵਾਰੀ ਦਾ
ਹੋ ਚੋਰੀ ਦੇ ਅਸਲੇ ਵਰਗਾ ਹੁੰਦਾ
ਕਹਿੰਦੇ ਰੂਪ ਕੁਵਾਰੀ ਦਾ
ਜਦ ਮੁੱਠੀ ਵਿੱਚ ਗੱਲ ਆ ਜਾਵੇ
ਬਹੁਤਾ ਨੀ ਭੇਦ ਖਿਲਾਰੀ ਦਾ
ਅਸੀ ਦੋ ਤੋਂ ਹੋ ਗਏ ਇਕ ਸੋਹਣਿਆ
ਦੋ ਤੋਂ ਹੋ ਗਏ ਇਕ ਸੋਹਣਿਆ
ਨਾ ਸਾਡੇ ਵਿੱਚ ਕੋਈ ਫਰਕ ਰਹਿ ਗਿਆ
ਮੈਂ ਜੇਦੀ ਗੱਲ ਤੋਂ ਡਰਦੀ ਸੀ ਵੇ ਅੱਜ ਓਹੀ ਪੰਨਾ ਵਰਤ ਗਿਆ
ਜੇਦੀ ਗੱਲ ਤੋਂ ਡਰਦੀ ਸੀ ਵੇ ਅੱਜ ਓਹੀ ਪੰਨਾ ਵਰਤ ਗਿਆ
ਤੈਨੂੰ ਜੌਬਾਨ ਛਡਿਆ ਲੋਹੜੇ ਦਾ
ਜੋ ਚੁੰਨੀ ਵਿੱਚ ਸਮਾਉਂਦਾ ਨਈ
ਤੈਨੂੰ ਜੌਬਾਨ ਛਡਿਆ ਲੋਹੜੇ ਦਾ
ਜੋ ਚੁੰਨੀ ਵਿੱਚ ਸਮਾਉਂਦਾ ਨਈ
ਭਿੰਦੇ ਸ਼ਾਹ ਫੁੱਲ ਚੜੀਏ ਤੈਨੂੰ ਵੇਖ ਵੇਖ ਕੇ ਜੀਉਂਦਾ ਨੀ
ਤੇਰੇ ਤੋਰ ਦਾ ਮੁਲ ਹੁਣ ਪੁੱਛਾਂਗੇ
ਤੋ ਦਮੁਲ ਹੁਣ ਪੁੱਛਾਂਗੇ
ਨੀ ਤੈਨੂੰ ਦੇਖ ਘੜਵਾ ਚਾਂਦੀ ਦਾ
ਉਂਗਲਾ ਤੇ ਚੋਬਰ ਮਿੰਦੇ ਆ ਨੀ ਤੇਰਾ ਨਖਰਾ ਤੁਰਦੀ ਜਾਂਦੀ ਦਾ
ਨਖਰਾ ਤੁਰਦੀ ਜਾਂਦੀ ਦਾ
ਮੈਂ ਜੇਦੀ ਗੱਲ ਤੋਂ ਡਰਦੀ ਸੀ ਵੇ ਅੱਜ ਓਹੀ ਪੰਨਾ ਵਰਤ ਗਿਆ
ਉਂਗਲਾ ਤੇ ਚੋਬਰ ਮਿੰਦੇ ਆ ਨੀ ਤੇਰਾ ਨਖਰਾ ਤੁਰਦੀ ਜਾਂਦੀ ਦਾ
ਮੈਂ ਜੇਦੀ ਗੱਲ ਤੋਂ ਡਰਦੀ ਸੀ ਵੇ ਅੱਜ ਓਹੀ ਪੰਨਾ ਵਰਤ ਗਿਆ
ਜੇਦੀ ਗੱਲ ਤੋਂ ਡਰਦੀ ਸੀ ਵੇ ਅੱਜ ਓਹੀ ਪੰਨਾ ਵਰਤ ਗਿਆ
You May Also Like
» Tauba Tauba [Surinder Laddi] » Gallan Hor Hor [Sanam] » Janno [Sanam] » Gore Chitte [Ranjit Mani] » Dupatta [Sanam] » Gore Rang Da [Channi]FAQs for Nakhra
Who is singer of Nakhra song ?
Singer of Charanjot.
Who is writer of Nakhra song ?
Charanjot wrote this Song.
Who is the music director of Nakhra song ?
Nakhra is Tuned by Sanju Canada.
Which label release Nakhra song ?
Nakhra is released under the label of Anand Music.
Whats the playtime (duration) of Nakhra song ?
Playtime of song Nakhra is 04:27 minute.
How can I download Nakhra song ?
You can download Nakhra song via click above download links.