Nak Vich Dam R Nait Mp3 Song Download
Get This Song
Play Online
Share This Song
Nak Vich Dam Song Lyrics
ਵੇ ਤੂੰ ਦਬਿਆ ਨੀ ਚੋਬਰਾਂ
ਹੋ ਦਬਾਉਣ ਵਾਲੇ ਤੁਰ ਗਏ
ਵੇ ਤੂੰ ਹਾਰਿਆ ਨੀ ਮੁੰਡਿਆ
ਨੀ ਹਰਾਉਣ ਵਾਲੇ ਤੁਰ ਗਏ
ਵੇ ਤੂੰ ਹਾਰਿਆ ਨੀ ਮੁੰਡਿਆ
ਨੀ ਹਰਾਉਣ ਵਾਲੇ ਤੁਰ ਗਏ
ਹੋ ਮੁੱਖੀ ਉੱਡਦੀ ਨਾ ਮੁੰਹ
ਬਿਲੋ ਖਾਈ ਜਾਂਦੇ ਗ਼ਮ
ਬਿਲੋ ਖਾਈ ਜਾਂਦੇ ਗ਼ਮ
ਵੇ ਤੂੰ ਵੈਰੀਆਂ ਦੇ ਕੀਤਾ ਹੋਇਆ
ਨੱਕ ਵਿੱਚ ਦਮ
ਵੇ ਤੂੰ ਵੈਰੀਆਂ ਦੇ ਕੀਤਾ ਹੋਇਆ
ਨੱਕ ਵਿੱਚ ਦਮ ਬਿਲੋ ਨੱਕ ਵਿੱਚ ਦਮ
ਨੱਕ ਵਿੱਚ ਦਮ ਬਿਲੋ ਨੱਕ ਵਿੱਚ ਦਮ
ਹੋ ਕਈ ਡਰਦੇ ਆ ਚੰਨਾ ਤੇਰੀ
ਓਹ ਪੈਡ ਵਿੱਚ ਪੈਡ
ਛੋਟ ਹੱਥਾਂ ਨੂੰ ਪੈਂਦੇ ਨਾ
ਵੇ Truck ਵਾਲੇ Tyre
ਛੋਟ ਹੱਥਾਂ ਨੂੰ ਪੈਂਦੇ ਨਾ
ਵੇ Truck ਵਾਲੇ Tyre
ਵੇ ਕਈ ਲੈ ਜਾਂਦੇ ਪੰਗੇ
ਬਿਲੋ ਭਾਲਦੇ ਆ ਕੰਮ
ਬਿਲੋ ਭਾਲਦੇ ਆ ਕੰਮ
ਵੇ ਤੂੰ ਵੈਰੀਆਂ ਦੇ ਕੀਤਾ ਹੋਇਆ
ਨੱਕ ਵਿੱਚ ਦਮ
ਵੇ ਤੂੰ ਵੈਰੀਆਂ ਦੇ ਕੀਤਾ ਹੋਇਆ
ਨੱਕ ਵਿੱਚ ਦਮ ਬਿਲੋ ਨੱਕ ਵਿੱਚ ਦਮ
ਨੱਕ ਵਿੱਚ ਦਮ ਬਿਲੋ ਨੱਕ ਵਿੱਚ ਦਮ
ਹੋ ਕਈ ਫਿਰਦੇ ਆ ਤੇਰੀਆਂ
ਓਹ ਜੜਾਂ 'ਚ ਬਿਲੋ ਦਾਤੀ
ਪਰ Top ਉੱਤੇ ਬੈਠਾ ਏ ਤੂੰ
ਓਹ ਮਾਰ ਕੇ ਪਲਾਠੀ
ਪਰ Top ਉੱਤੇ ਬੈਠਾ ਏ ਤੂੰ
ਓਹ ਮਾਰ ਕੇ ਪਲਾਠੀ
ਵੇ ਤੈਨੂੰ Bombay ਵਾਲੇ ਕਹਿੰਦੇ
ਕਬ ਮਿਲੇ ਭਇਆ ਹਮ
ਕਬ ਮਿਲੇ ਭਇਆ ਹਮ
ਵੇ ਤੂੰ ਵੈਰੀਆਂ ਦੇ ਕੀਤਾ ਹੋਇਆ
ਨੱਕ ਵਿੱਚ ਦਮ
ਵੇ ਤੂੰ ਵੈਰੀਆਂ ਦੇ ਕੀਤਾ ਹੋਇਆ
ਨੱਕ ਵਿੱਚ ਦਮ ਬਿਲੋ ਨੱਕ ਵਿੱਚ ਦਮ
ਨੱਕ ਵਿੱਚ ਦਮ ਬਿਲੋ ਨੱਕ ਵਿੱਚ ਦਮ
ਦੱਸ ਜਿੰਦ ਜਾਨ ਕੌਣ ਤੇਰੀ
ਓਹ ਕੋਟਲੇ ਤੋਂ ਖੋਸਾ
ਤਾਰੇ ਦਿਨ 'ਚ ਦਿਖਾਈ ਜਾਂਦਾ
ਹੋ ਜਗਰੇ ਦਾ ਪੁੱਤਾ
ਤਾਰੇ ਦਿਨ 'ਚ ਦਿਖਾਈ ਜਾਂਦਾ
ਆਹਾ ਜਗਰੇ ਦਾ ਪੁੱਤਾ
ਨੈੱਟ ਲਿਖਣ ਦੇ ਮਾਮਲੇ 'ਚ
ਬਿਲੋ ਪਾ ਦੇਵਾਂ ਲੰਮ
ਬਿਲੋ ਪਾ ਦੇਵਾਂ ਲੰਮ
ਬਿਲੋ ਪਾ ਦੇਵਾਂ ਲੰਮ
ਵੇ ਤੂੰ ਵੈਰੀਆਂ ਦੇ ਕੀਤਾ ਹੋਇਆ
ਨੱਕ ਵਿੱਚ ਦਮ
ਵੇ ਤੂੰ ਵੈਰੀਆਂ ਦੇ ਕੀਤਾ ਹੋਇਆ
ਨੱਕ ਵਿੱਚ ਦਮ ਬਿਲੋ ਨੱਕ ਵਿੱਚ ਦਮ
ਨੱਕ ਵਿੱਚ ਦਮ ਬਿਲੋ ਨੱਕ ਵਿੱਚ ਦਮ
You May Also Like
» Gal Pyaar Di [Jugraj Sandhu] » Supna [Joban Sandhu] » Pal Di Ladayi [Harpi Gill ] » Tell Me Honestly [Ammy Virk, Nimrat Khaira] » iLLTi (Title Track) [Mika Singh] » Kanpati 2 [Kotti, Akash Rana] » Koka [Mankirt Aulakh, Simar Kaur] » Ring Wargi [Punjab Kaur]FAQs for Nak Vich Dam
Who is singer of Nak Vich Dam song ?
Singer of R Nait.
Who is writer of Nak Vich Dam song ?
R Nait wrote this Song.
Who is the music director of Nak Vich Dam song ?
Nak Vich Dam is Tuned by Black Virus.
Which label release Nak Vich Dam song ?
Nak Vich Dam is released under the label of R Nait Music.
Whats the playtime (duration) of Nak Vich Dam song ?
Playtime of song Nak Vich Dam is 02:22 minute.
How can I download Nak Vich Dam song ?
You can download Nak Vich Dam song via click above download links.