Nachna Jelly Manjitpuri Mp3 Song Download
Get This Song
Play Online
Share This Song
Nachna Song Lyrics
ਨਚਦੀ ਦੇ ਨਾਲ ਇੱਕ ਮੋੜਾ ਜਿਹਾ ਮਾਰਕੇ ਉੱਤੋਂ ਤੂੰ ੧੧ ਨੋਟ ਸੌ ਸੌ ਦੇ ਵਾਰ ਕੇ
ਨਚਦੀ ਦੇ ਨਾਲ ਇੱਕ ਮੋੜਾ ਜਿਹਾ ਮਾਰਕੇ ਉੱਤੋਂ ਤੂੰ ੧੧ ਨੋਟ ਸੌ ਸੌ ਦੇ ਵਾਰ ਕੇ
ਹੋਵੀ ਨਾ ਪਿੱਛਾ ਤੇਰਾ ਪਿਆਰ ਹੀ ਬਥੇਰਾ
ਹੋਵੀ ਨਾ ਪਿੱਛਾ ਤੇਰਾ ਪਿਆਰ ਹੀ ਬਥੇਰਾ ਸਾਡੀ ਮੰਨ ਲੈ ਤੇ ਆਪਣੀ ਮਨਾ ਲੈ
ਇੱਕੋ ਤੇਰਾ ਲੱਖ ਵਰਗਾ ਬਾਕੀ ਮੋੜ ਕੇ ਜੇਬ ਵਿੱਚ ਪਾ ਲੈ ਹਾਂ
ਇੱਕੋ ਤੇਰਾ ਲੱਖ ਵਰਗਾ ਬਾਕੀ ਮੋੜ ਕੇ ਜੇਬ ਵਿੱਚ ਪਾ ਲੈ
ਇੱਕੋ ਤੇਰਾ ਲੱਖ ਵਰਗਾ ਬਾਕੀ ਮੋੜ ਕੇ ਜੇਬ ਵਿੱਚ ਪਾ ਲੈ
ਰੱਖਿਆ ਏ ਮਾਨ ਇਨਾਂ ਲੋਕਾਂ ਵਿੱਚ ਮੇਰਾ
ਤੇਰਾ ਕਿਵੇਂ ਮੈਂ ਭੁਲਾਵਾਂ ਏਹਸਾਨ ਵੇ
ਹਰ ਇੱਕ ਗੇੜਾ 'ਤੇ ਮੁੜ ਜਾਣਾ ਤੇਰਾ
ਮੈਨੂੰ ਸੋਹਣਿਆ ਨਾ ਰਤਾਂ ਪਰਵਾਨ ਵੇ
ਰੱਖਿਆ ਏ ਮਾਨ ਇਨਾਂ ਲੋਕਾਂ ਵਿੱਚ ਮੇਰਾ
ਤੇਰਾ ਕਿਵੇਂ ਮੈਂ ਭੁਲਾਵਾਂ ਏਹਸਾਨ ਵੇ
ਹਰ ਇੱਕ ਗੇੜਾ 'ਤੇ ਮੁੜ ਜਾਣਾ ਤੇਰਾ
ਮੈਨੂੰ ਸੋਹਣਿਆ ਨਾ ਰਤਾਂ ਪਰਵਾਨ ਵੇ
ਨਚੇਗਾ ਜੇ ਨਾਲ ਮੈਂ ਵੀ ਨੱਚਣੋਂ ਨਾ ਹੱਟਾ
ਨਚੇਗਾ ਜੇ ਨਾਲ ਮੈਂ ਵੀ ਨੱਚਣੋਂ ਨਾ ਹੱਟਾ
ਬੋਲਾਂ ਝੂਠ ਨਾ ਤੂੰ ਭਾਵੇਂ ਆਜ਼ਮਾ ਲੈ
ਇੱਕੋ ਤੇਰਾ ਲੱਖ ਵਰਗਾ ਬਾਕੀ ਮੋੜ ਕੇ ਜੇਬ ਵਿੱਚ ਪਾ ਲੈ
ਹਾਂ ਇੱਕੋ ਤੇਰਾ ਲੱਖ ਵਰਗਾ ਬਾਕੀ ਮੋੜ ਕੇ ਜੇਬ ਵਿੱਚ ਪਾ ਲੈ
ਇੱਕੋ ਤੇਰਾ ਲੱਖ ਵਰਗਾ ਬਾਕੀ ਮੋੜ ਕੇ ਜੇਬ ਵਿੱਚ ਪਾ ਲੈ
ਆਈ ਸੀ ਮੈਂ ਚੰਨਾ ਜਦੋਂ ਸਜਰੀ ਵਿਆਹੀ
ਤੁਸੀਂ ਭੰਗੜੇ ਦੇ ਕੱਢ ਦਿਤੇ ਵੱਟ ਵੇ
ਆਜਾ ਫਿਰ ਅੱਜ ਤੂੰ ਦਿਖਾਂਦੇ ਲੋਕਾਂ ਤਾਈਂ
ਮੈਰਾ ਸੋਣਾ ਨੀ ਕਿਸੇ ਦੇ ਨਾਲੋ ਘੱਟ ਵੇ
ਆਈ ਸੀ ਮੈਂ ਚੰਨਾ ਜਦੋਂ ਸਜਰੀ ਵਿਆਹੀ
ਤੁਸੀਂ ਭੰਗੜੇ ਦੇ ਕੱਢ ਦਿਤੇ ਵੱਟ ਵੇ
ਆਜਾ ਫਿਰ ਅੱਜ ਤੂੰ ਦਿਖਾਂਦੇ ਲੋਕਾਂ ਤਾਈਂ
ਮੈਰਾ ਸੋਣਾ ਨੀ ਕਿਸੇ ਦੇ ਨਾਲੋ ਘੱਟ ਵੇ
ਆਖੇ ਤਾਂ ਮੈਂ ਚੁੰਨੀ ਤੇਰੇ ਪੈਰਾਂ ਵਿੱਚ ਧਰਾ
ਆਖੇ ਤਾਂ ਮੈਂ ਚੁੰਨੀ ਤੇਰੇ ਪੈਰਾਂ ਵਿੱਚ ਧਰਾ
ਪਾਵੇ ਹੱਥ ਬੰਨ੍ਹ ਮਿੰਨਤਾਂ ਕਰਾ ਲੈ
ਇੱਕੋ ਤੇਰਾ ਲੱਖ ਵਰਗਾ ਬਾਕੀ ਮੋੜ ਕੇ ਜੇਬ ਵਿੱਚ ਪਾ ਲੈ
ਹਾਂ ਇੱਕੋ ਤੇਰਾ ਲੱਖ ਵਰਗਾ ਬਾਕੀ ਮੋੜ ਕੇ ਜੇਬ ਵਿੱਚ ਪਾ ਲੈ
ਇੱਕੋ ਤੇਰਾ ਲੱਖ ਵਰਗਾ ਬਾਕੀ ਮੋੜ ਕੇ ਜੇਬ ਵਿੱਚ ਪਾ ਲੈ
ਛੋਟਾ ਵੀਰ ਤੇਰਾ ਮੇਰਾ ਲਾਡਲਾ ਦੇਉਰ
ਜਿਹਦੇ ਵਿਆਹ ਦੀਆਂ ਖੁਸ਼ੀਆਂ ਮਨੋਣੀਆਂ
ਸੁੱਖਾ ਸੁਖ ਦਿਆਂ ਆਇਆ ਭਾਗਾਂ ਦਾ ਏ ਦਿਨ
ਸੁੰਮੀ ਰੀਝਾਂ ਅੱਜ ਦਿਲ ਦੀਆਂ ਲੋਣੀਆਂ
ਛੋਟਾ ਵੀਰ ਤੇਰਾ ਮੇਰਾ ਲਾਡਲਾ ਦੇਉਰ
ਜਿਹਦੇ ਵਿਆਹ ਦੀਆਂ ਖੁਸ਼ੀਆਂ ਮਨੋਣੀਆਂ
ਸੁੱਖਾ ਸੁਖ ਦਿਆਂ ਆਇਆ ਭਾਗਾਂ ਦਾ ਏ ਦਿਨ
ਸੁੰਮੀ ਰੀਝਾਂ ਅੱਜ ਦਿਲ ਦੀਆਂ ਲੋਣੀਆਂ
ਸੱਸ ਤੋਂ ਨਾ ਡਰਦੀ ਨਨਾਣ ਤੋਂ ਨਾ ਡਰਾਂ
ਸੱਸ ਤੋਂ ਨਾ ਡਰਦੀ ਨਨਾਣ ਤੋਂ ਨਾ ਡਰਾਂ
ਕਿਦਾਂ ਘੂਰ ਦੀਆਂ ਜਾ ਕੇ ਸਮਝਾ ਲੈ
ਇੱਕੋ ਤੇਰਾ ਲੱਖ ਵਰਗਾ ਬਾਕੀ ਮੋੜ ਕੇ ਜੇਬ ਵਿੱਚ ਪਾ ਲੈ
ਹਾਂ ਇੱਕੋ ਤੇਰਾ ਲੱਖ ਵਰਗਾ ਬਾਕੀ ਮੋੜ ਕੇ ਜੇਬ ਵਿੱਚ ਪਾ ਲੈ
ਇੱਕੋ ਤੇਰਾ ਲੱਖ ਵਰਗਾ ਬਾਕੀ ਮੋੜ ਕੇ ਜੇਬ ਵਿੱਚ ਪਾ ਲੈ
You May Also Like
» Meherbania [Parvez Pezi, Penny Grewal] » Nakhra Remix By Miku Singh [Lehmber Hussainpuri] » Jatt [Tara Singh] » Jhanjran [Avtar Safri UK] » Nakhra Remix By Miku Singh [Lehmber Hussainpuri] » Ishqe Da [Mukesh Kumar] » Nakhra Remix By Miku Singh [Lehmber Hussainpuri] » Nigrani [Balli Singh Hongkong]FAQs for Nachna
Who is singer of Nachna song ?
Singer of Jelly Manjitpuri.
Who is writer of Nachna song ?
Jelly Manjitpuri wrote this Song.
Who is the music director of Nachna song ?
Nachna is Tuned by Miku Singh.
Which label release Nachna song ?
Nachna is released under the label of T-Series.
Whats the playtime (duration) of Nachna song ?
Playtime of song Nachna is 04:19 minute.
How can I download Nachna song ?
You can download Nachna song via click above download links.