Nachileea Aahiyan Angrej Bhullar Mp3 Song Download
Get This Song
Play Online
Share This Song
Nachileea Aahiyan Song Lyrics
ਬਣਕੇ ਰਹੂੰਗੀ ਸਾਜਨਾ
ਹਾਏ ਬਣਕੇ ਰਹੁੰਗਾ ਸਜਨਾ ਤੇਰੀ ਜਿਗਰ ਦੀ ਬੋਟੀ
ਹਾਏ ਬਣਕੇ ਰਹੁੰਗਾ ਸਜਨਾ ਤੇਰੀ ਜਿਗਰ ਦੀ ਬੋਟੀ
Gt ਰੋਡ ਤੇ ਸੋਹਣਿਆਂ ਵੇ ਪਾ ਦੇ ਰੰਗਲੀ ਕੋਠੀ
Gt ਰੋਡ ਤੇ ਸੋਹਣਿਆਂ ਵੇ ਪਾ ਦੇ ਰੰਗਲੀ ਕੋਠੀ
ਹੈ ਸ਼ੌਂਕ ਮੱਖਣ ਦਿਆਂ ਡੂਨਯਾ
ਸ਼ੌਂਕ ਮੱਖਣ ਦਿਆਂ ਡੂਨਯਾ ਪੂਰਾ ਕਰ ਦੁ ਤੇਰਾ
ਸ਼ੌਂਕ ਮੱਖਣ ਦਿਆਂ ਡੂਨਯਾ ਪੂਰਾ ਕਰ ਦੁ ਤੇਰਾ
ਹਾਏ ਤੇਰੇ ਅੱਗੇ ਸੋਹਣੀਏ ਦਿਲ ਹਾਜਿਰ ਮੇਰਾ
ਹਾਏ ਤੇਰੇ ਅੱਗੇ ਸੋਹਣੀਏ ਦਿਲ ਹਾਜਿਰ ਮੇਰਾ
ਖੁਲ ਗਈ ਤੇਰੀ ਲਾਟਰੀ , ਵੇ ਬਣ ਨੰਬਰ ਲਕੀ
ਹਾਏ ਸਾਰੇ ਵਿੱਚ ਪੰਜਾਬ ਦੇ ਤੇਰੀ ਨਾਰ ਸੁਨੱਖੀ
ਹਾਏ ਸਾਰੇ ਵਿੱਚ ਪੰਜਾਬ ਦੇ ਤੇਰੀ ਨਾਰ ਸੁਨੱਖੀ
ਹੈ Simple ਜਿਹਾ ਮੇਲ ਓ ਪਤਲੀ ਨਾ ਮੋਟੀ
Gt ਰੋਡ ਤੇ ਸੋਹਣਿਆਂ ਵੇ ਪਾ ਦੇ ਰੰਗਲੀ ਕੋਠੀ
Gt ਰੋਡ ਤੇ ਸੋਹਣਿਆਂ ਵੇ ਪਾ ਦੇ ਰੰਗਲੀ ਕੋਠੀ
ਹੈ ਤੂੰ ਦਰਦਾਂ ਮੇਰੀਆਂ ਪੀੜਾ ਦੀ ਮੈਂ ਤੇਰਾ ਦਰਦੀ
ਹਾਏ ਨੀ ਤੇਰੇ ਖਾਤਿਰ ਲਾ ਦੇਵਾ ਮੈਂ ਬਾਜ਼ੀ ਸਿਰ ਧੜ ਦੀ
ਹਾਏ ਨੀ ਤੇਰੇ ਖਾਤਿਰ ਲਾ ਦੇਵਾ ਮੈਂ ਬਾਜ਼ੀ ਸਿਰ ਧੜ ਦੀ
ਹਾਏ ਜਾਨੋ ਮਾਰ ਦੌ
ਜਾਣੋ ਮਾਰ ਦੌ ਸੋਹਣੀਏ ਮਾੜਾ ਤੱਕੂ ਜਿਹੜਾ
ਹੋ ਤੇਰੇ ਅੱਗੇ ਸੋਹਣੀਏ ਦਿਲ ਹਾਜਿਰ ਮੇਰਾ
ਹੋ ਤੇਰੇ ਅੱਗੇ ਸੋਹਣੀਏ ਦਿਲ ਹਾਜਿਰ ਮੇਰਾ
ਮੇਰਾ ਜੋਬਣ ਵਾਂਗ ਸ਼ਰਾਬ ਦੇ ਭਾਵੇਂ ਮਟ ਭਰਾ ਲੈ
ਮਖਮਲ ਵਰਗੀ ਸੋਹਣਿਆਂ ਵੇ ਘੁਟ ਸੀਨੇ ਲਾ ਲੈ
ਮਖਮਲ ਵਰਗੀ ਸੋਹਣਿਆਂ ਵੇ ਘੁਟ ਸੀਨੇ ਲਾ ਲੈ
ਕਰ ਲਈ ਰੀਝਾਂ ਪੂਰੀਆਂ ਜਦ ਬਣ ਜੌ ਕੋਠੀ
Gt ਰੋਡ ਤੇ ਸੋਹਣਿਆਂ ਵੇ ਪਾ ਦੇ ਰੰਗਲੀ ਕੋਠੀ
Gt ਰੋਡ ਤੇ ਸੋਹਣਿਆਂ ਵੇ ਪਾ ਦੇ ਰੰਗਲੀ ਕੋਠੀ
ਨੀ ਮੈਂ ਤੇਰੇ ਬਦਲੇ ਦੁਨੀਆਂ ਦੀ ਹਰ ਸ਼ੇ ਠੁਕਰਾ ਦੁ
ਹਾਏ ਦਿਲ ਦਾ ਲਿੱਖ ਇਕਰਾਰਨਾਮਾ ਤੇਰੇ ਨਾਮ ਕਾਰਵਾਂ ਦਊ
ਹਾਏ ਦਿਲ ਦਾ ਲਿੱਖ ਇਕਰਾਰਨਾਮਾ ਤੇਰੇ ਨਾਮ ਕਾਰਵਾਂ ਦਊ .
ਭਾਵੇਂ ਪ੍ਰੇਮੀ ਸੰਧਵਾਂ ਵਾਲੇ ਦੀ
ਭਾਵੇਂ ਪ੍ਰੇਮੀ ਸੰਧਵਾਂ ਵਾਲੇ ਦੀ ਜਿੰਦ ਦੇ ਜਾਏ ਗੇੜਾ
ਹਾਏ ਤੇਰੇ ਅੱਗੇ ਸੋਹਣੀਏ ਦਿਲ ਹਾਜਿਰ ਮੇਰਾ.
Gt ਰੋਡ ਤੇ ਸੋਹਣਿਆਂ ਵੇ ਪਾ ਦੇ ਰੰਗਲੀ ਕੋਠੀ
ਹਾਏ ਤੇਰੇ ਅੱਗੇ ਸੋਹਣੀਏ ਦਿਲ ਹਾਜਿਰ ਮੇਰਾ.
Gt ਰੋਡ ਤੇ ਸੋਹਣਿਆਂ ਵੇ ਪਾ ਦੇ ਰੰਗਲੀ ਕੋਠੀ
ਪਾ ਦੇ ਰੰਗਲੀ ਕੋਠੀ
You May Also Like
» Mukh Chann Varga [Angrej Bhullar] » Aakhiyan [Angrej Bhullar] » Riwaz [Angrej Bhullar] » Bagchiya [Angrej Bhullar] » Tere Utte Aakh [Angrej Bhullar] » Aankh Daleri [Angrej Bhullar] » Saddi Yaad [Angrej Bhullar]FAQs for Nachileea Aahiyan
Who is singer of Nachileea Aahiyan song ?
Singer of Angrej Bhullar.
Who is the music director of Nachileea Aahiyan song ?
Nachileea Aahiyan is Tuned by Milan Studio.
Which label release Nachileea Aahiyan song ?
Nachileea Aahiyan is released under the label of Alpine Records.
Whats the playtime (duration) of Nachileea Aahiyan song ?
Playtime of song Nachileea Aahiyan is 05:29 minute.
How can I download Nachileea Aahiyan song ?
You can download Nachileea Aahiyan song via click above download links.