Nachdi Rahi Barat Mahinder Brar Mp3 Song Download
Get This Song
Play Online
Share This Song
Nachdi Rahi Barat Song Lyrics
Gill Saab Music
Weight ਆ ਕੱਚ ਤੇ ਨਖਰੇ ਭਾਰੇ
ਮਹਿੰਗੇ ਕੋਕੇ ਮੇਰੇ ਦੇ ਲਿਸ਼ਕਾਰੇ
ਕਿੰਨੀ ਸੋਹਣੀ ਕਹਿੰਦੇ ਸਾਰੇ
ਮੈਂ ਜਾਵਾਂ ਮਾਂ ਦੇ ਵਾਰੇ ਵਾਰੇ
ਪੜ੍ਹਨੇ ਮੈਂ ਪਾਤੇ ਸੀ ਪਾਤੇ ਸੀ
ਜਦੋਂ High School ਸੀ ਪੜ੍ਹਦੀ
ਵੇ ਕਤਲ ਕਰਾਉਂਦੀ ਫਿਰੇ ਕਰਾਉਂਦੀ ਫਿਰੇ
ਮੇਰੀ ਲੁਸ਼ ਜਵਾਨੀ ਚੜ੍ਹਦੀ
ਮੇਰੀ ਲੁਸ਼ ਜਵਾਨੀ ਚੜ੍ਹਦੀ
ਲੁਸ਼ ਜਵਾਨੀ ਚੜ੍ਹਦੀ
ਜੇ ਤੇਰੇ ਪੱਟ ਆ ਕੁੜੀਏ ਭਾਰੇ
ਤਾਂ ਸਾਡੇ ਹੱਥ Heavy ਆ ਨਾਰੇ
ਤੂੰ ਮੇਰੀ ਗਨ ਦੇ ਵਾਂਗ ਮੁਟਿਆਰੇ
ਉੱਤੋਂ Thin ਤੇ ਥੱਲੋਂ Thick ਨਾਰੇ
ਜੇ ਕੋਕਾ ਤੇਰਾ ਚਮਕੇ ਕੁੜੇ ਚਮਕੇ ਕੁੜੇ
ਤਾਂ ਸਾਡਾ ਅਸਲਾ ਝਾਤੀ ਮਾਰੇ
ਨੀ ਸ਼ਾਮੀਂ ਹੋਈਏ Chill ਤੇ ਕੁੜੇ Chill ਤੇ ਕੁੜੇ
ਓਹਦਾ ਦਿਨੇ ਦਿਖਾਈਏ ਤਾਰੇ
ਨੀ ਸ਼ਾਮੀਂ ਹੋਈਏ Chill ਤੇ ਕੁੜੇ Chill ਤੇ ਕੁੜੇ
ਓਹਦਾ ਦਿਨੇ ਦਿਖਾਈਏ ਤਾਰੇ
ਓ ਤਾਰਾ ਤਾਰਾ ਤਾਰਾ ਤਾਰਾ ਤਾਰਾ ਤਾਰਾ
Grey Goose ਪੀਂਦੀ ਦੀ ਪੀਂਦੀ ਦੀ
ਤੂੰ ਫੋਟੋ ਖਿੱਚ ਦੇ ਯਾਰਾ
Grey Goose ਪੀਂਦੀ ਦੀ ਪੀਂਦੀ ਦੀ
ਇੱਕ ਫੋਟੋ ਖਿੱਚ ਦੇ ਯਾਰਾ
ਇੱਕ ਫੋਟੋ ਖਿੱਚ ਦੇ ਯਾਰਾ
ਇੱਕ ਫੋਟੋ ਖਿੱਚ ਦੇ ਯਾਰਾ
ਵੇ ਮੁੰਡੇ ਮੇਰੇ ਹੁਸਨ ਨੇ ਪਿੱਛੇ ਲਾਏ
ਤੇ ਸਾਡੇ ਪਸਤੋਲ ਨੇ ਮੁਹਰੇ ਲਾਏ
ਵੇ ਮੈਂ ਪਰੀਆਂ ਨੂੰ ਮਾਤ ਜਹੀ ਪਾਵਾਂ
ਤੇ ਜੱਟ ਯਮਦੂਤਾਂ ਨਾਲ ਮਿਲਾਏ
ਓ ਨਾ ਮੈਂ Gucci Lv ਪਾਵਾਂ
ਤਾਂ ਵੀ ਲਗਦੀ Hot ਜਾਹੀ ਲਵਾਂ
ਵੇ ਮੈਂ ਸਾਹ ਜਾਹੇ ਰੋਕਦੀ ਜਾਵਾਂ
ਓ ਜਦ Squat Gym ਵਿੱਚ ਲਾਵਾਂ
ਮੈਂ ਓਨਾ ਚੋਂ ਨੀ ਸੁਨ ਚੋਬਰਾ ਸੁਨ ਚੋਬਰਾ
ਜੋ ਨੰਬਰ ਮੁੰਡਿਆਂ ਤੋਂ ਆ ਫੜ੍ਹਦੀ
ਵੇ ਕਤਲ ਕਰਵਾਉਂਦੀ ਫਿਰੇ ਕਰਵਾਉਂਦੀ ਫਿਰੇ
ਮੇਰੀ ਲੁਸ਼ ਜਵਾਨੀ ਚੜ੍ਹਦੀ
ਵੇ ਮੈਨੂੰ ਵੇਖ ਧੜਕਨ ਵਧੇ ਮੁੰਡਿਆਂ ਦੀ
ਤੇ ਅਸੀਂ ਬੰਦ ਕਿਤੀ ਆ ਬੜਿਆਂ ਦੀ
ਵੇ ਮੈਂ ਦਿਲਾਂ 'ਚ ਜਗਾਹ ਬਨਾਵਾਂ
ਤੇ ਮੈਂ ਵੈਰੀਆਂ ਦੇ ਸੁਪਨੇ 'ਚ ਆਵਾਂ
ਓ ਦਿਲ ਸੋਨੇ ਵਰਗੇ ਵਿਗੜ ਕੁੜੇ
ਰੱਖੇ ਲੋਹੇ ਵਰਗੇ ਜਿਗਰ ਕੁੜੇ
ਤੇਨੂੰ Diamond ਜਚਦੇ ਹੋਣੇ ਆ
ਪਰ ਸਾਨੂੰ ਜਚਦੇ ਪਿੱਤਲ ਕੁੜੇ
ਮੈਂ ਤੁੰਨ ਤੁੰਨ ਰੱਖੂ ਚੋਬਰਾ ਰੱਖੂ ਚੋਬਰਾ
ਮੈਨੂੰ ਕਲਮ ਕਹੇ ਮੁਟਿਆਰੇ
ਓ ਸ਼ਾਮੀਂ Chill ਤੇ ਕੁੜੇ Chill ਤੇ ਕੁੜੇ
ਓਹਦਾ ਦਿਨੇ ਦਿਖਾਈਏ ਤਾਰੇ
ਨੀ ਸ਼ਾਮੀਂ ਹੋਈਏ Chill ਤੇ ਕੁੜੇ Chill ਤੇ ਕੁੜੇ
ਓਹਦਾ ਦਿਨੇ ਦਿਖਾਈਏ ਤਾਰੇ
You May Also Like
» Kudiyan Mangan Partiya Lo [Mahinder Brar] » Karta Faqir Sohniye [Mahinder Brar] » Nach Lain De [Mahinder Brar] » Ik Jogi Aaiya Ni [Mahinder Brar] » Tera Yaar Rowega [Mahinder Brar] » Gharon Je Garina Hunda [Mahinder Brar] » Kudnla Wale Wal [Mahinder Brar]FAQs for Nachdi Rahi Barat
Who is singer of Nachdi Rahi Barat song ?
Singer of Mahinder Brar.
Who is writer of Nachdi Rahi Barat song ?
Jagdev Dhhule Waliya wrote this Song.
Who is the music director of Nachdi Rahi Barat song ?
Nachdi Rahi Barat is Tuned by Tejwant Kittu.
Which label release Nachdi Rahi Barat song ?
Nachdi Rahi Barat is released under the label of Anand Music.
Whats the playtime (duration) of Nachdi Rahi Barat song ?
Playtime of song Nachdi Rahi Barat is 05:46 minute.
How can I download Nachdi Rahi Barat song ?
You can download Nachdi Rahi Barat song via click above download links.