Nachdi Gurnam Bhullar Mp3 Song Download
Get This Song
Play Online
Share This Song
Nachdi Song Lyrics
Desi Crew
Desi Crew
Desi Crew
Desi Crew
ਕਿ ਅੱਖੀਆਂ ਸ਼ਰਾਬ ਦੂਜੀ ਆਬਦੂ ਨੀ
ਆਪ ਤੋਂ ਗੁਲਾਬ ਸਾਰੋਂ ਗੁੱਲਾ ਸੌਂਧ ਨੀ
ਕੰਗਣੀ ਦਾ Match ਕੋਕਾ ਲੱਗਦਾ ਖਰਾ
ਤੂੰ ਨੱਚ ਗਈ ਕਦੋਂ ਕੇ ਜੱਟ Wait ’ਚ ਖੜਾ
ਕੰਨ ਵਿੱਚ ਦੱਸਦੀ
ਯਾਰਾਂ ਨੂੰ ਕੰਨ ਵਿੱਚ ਦੱਸਦੀ
ਗਾਣਾ ਕਹੇ ਜੋ ਲਵਾ ਦਾਂਗੇ ਕੁੜੇ
ਜੇ ਨੱਚਦੀ ਦੇ ਪੈਰ ਥੱਕ ਗਏ
ਥੱਲੇ ਤਲੀਆਂ ਵਿਛਾ ਦਾਂਗੇ ਕੁੜੇ
ਜੇ ਨੱਚਦੀ ਦੇ ਪੈਰ ਥੱਕ ਗਏ
ਥੱਲੇ ਤਲੀਆਂ ਵਿਛਾ ਦਾਂਗੇ ਕੁੜੇ
ਜੇ ਨੱਚਦੀ ਦੇ ਪੈਰ ਥੱਕ ਗਏ
ਕਾਰਨਾਮੇ ਵੱਡੇ ਬੀਤੀ ਨਿੱਕੀ ਲਈ ਆ
ਸੁਰਖ ਬੁੱਲਾਂ ’ਤੇ ਛੇੜ ਫਿੱਕੀ ਲਈ ਆ
ਤੇਰੇ Size ਦਾ ਇਹ ਗਹਿਣਾ ਗੱਡਾ ਪਿਆਰ ਕਰਦੇ
ਤੇਰੇ ਜੀਉਂਦਿਆਂ ’ਚ ਵੈਲ ਨੀ ਭੁੱਖੇ ਮਰਦੇ
ਸੋਨਾ ਮਹਿੰਗਾ ਤੈਥੋਂ ਤਾਂ ਨਹੀਂ
ਸੋਨਾ ਮਹਿੰਗਾ ਤੈਥੋਂ ਤਾਂ ਨਹੀਂ
ਤੈਨੂੰ ਸੋਨੇ ’ਚ ਮਣਾ ਦਾਂਗੇ ਕੁੜੇ
ਜੇ ਨੱਚਦੀ ਦੇ ਪੈਰ ਥੱਕ ਗਏ
ਥੱਲੇ ਤਲੀਆਂ ਵਿਛਾ ਦਾਂਗੇ ਕੁੜੇ
ਜੇ ਨੱਚਦੀ ਦੇ ਪੈਰ ਥੱਕ ਗਏ
ਥੱਲੇ ਤਲੀਆਂ ਵਿਛਾ ਦਾਂਗੇ ਕੁੜੇ
ਜੇ ਨੱਚਦੀ ਦੇ ਪੈਰ ਥੱਕ ਗਏ
ਹੋ ਕਹਿ ਦਿਓ ਬਗੀਚਾ ਚੁੰਨੀ ਗੱਡੀ ਨੂੰ ਕੁੜੇ
ਸਾਡਾ ਲੈਣ ਦੇ-ਦੇ ਹੁਣ ਅੱਡੀ ਨੂੰ ਕੁੜੇ
ਹੋਈ ਫਿਰੇ ਹੁਸਨ ਵਿੱਚ ਪੈਗ ਨਖਰੋ
ਲੱਕ ਨਾ ਕਰਾ ਦੇਵੀ Crack ਨਾ ਕਰੋ
ਕਪਤਾਨ ਵੈਸੇ Busy ਚਲਦਾ Busy ਚਲਦਾ,
ਕਪਤਾਨ ਵੈਸੇ Busy ਚਲਦਾ Busy ਚਲਦਾ,
ਗੀਤ ਤੇਰੇ ’ਤੇ ਲਿਖਾ ਦਾਂਗੇ ਕੁੜੇ
ਜੇ ਨੱਚਦੀ ਦੇ ਪੈਰ ਥੱਕ ਗਏ
ਥੱਲੇ ਤਲੀਆਂ ਵਿਛਾ ਦਾਂਗੇ ਕੁੜੇ
ਜੇ ਨੱਚਦੀ ਦੇ ਪੈਰ ਥੱਕ ਗਏ
ਥੱਲੇ ਤਲੀਆਂ ਵਿਛਾ ਦਾਂਗੇ ਕੁੜੇ
ਜੇ ਨੱਚਦੀ ਦੇ ਪੈਰ ਥੱਕ ਗਏ
ਪਾਈ ਜਾਵੇ ਬੋਲੀਆਂ ਨੀ ਜਿੱਡ-ਜਿੱਡ ਕੇ
Charming ਹੋ ਗਈ ਮੁੜ ਕੇ ਨਾ ਭਿੱਜ ਕੇ
Warning ਕਿੱਥੇ ਸਿੱਧਾ ਡੰਗ ਮਾਰਦੀ
ਗੁੱਟ ਤੇਰੀ Riddle Snake ਨਾਲ ਦੀ
ਨੀ ਤੇਰੇ ਦੱਸ ਕੀਜੇ ਰੰਗ ਤੋਂ
ਨੀ ਤੇਰੇ ਦੱਸ ਕੀਜੇ ਰੰਗ ਤੋਂ
ਪੈਸਾ ਧੂਰ ਵਾਂਗੂ ਡਾ ਦਾਂਗੇ ਕੁੜੇ
ਜੇ ਨੱਚਦੀ ਦੇ ਪੈਰ ਥੱਕ ਗਏ
ਥੱਲੇ ਤਲੀਆਂ ਵਿਛਾ ਦਾਂਗੇ ਕੁੜੇ
ਜੇ ਨੱਚਦੀ ਦੇ ਪੈਰ ਥੱਕ ਗਏ
ਥੱਲੇ ਤਲੀਆਂ ਵਿਛਾ ਦਾਂਗੇ ਕੁੜੇ
ਜੇ ਨੱਚਦੀ ਦੇ ਪੈਰ ਥੱਕ ਗਏ
You May Also Like
» Duty [Satkar Sandhu] » Sarpanchi [Hukam, Labh Heera] » Badnaam [Varinder Brar] » This is Business [Guri Lahoria] » Sirhind [Ekam Chanoli] » Collar [Jot Brar] » Ik Geda [Shipra Goyal] » 3 Round [Wilson Brar]FAQs for Nachdi
Who is singer of Nachdi song ?
Singer of Gurnam Bhullar.
Who is writer of Nachdi song ?
Kaptaan wrote this Song.
Who is the music director of Nachdi song ?
Nachdi is Tuned by Desi Crew.
Which label release Nachdi song ?
Nachdi is released under the label of DiamondStar Worldwide.
Whats the playtime (duration) of Nachdi song ?
Playtime of song Nachdi is 02:26 minute.
How can I download Nachdi song ?
You can download Nachdi song via click above download links.