Nachdi Di Baanh Fadiye Manjeet Manpal, Manjeet Bobby, Rajinder, Balraj Mp3 Song Download
Get This Song
Play Online
Share This Song
Nachdi Di Baanh Fadiye Song Lyrics
ਏਹੇ ਤਾਰੇ ਤੁਰੇ ਗਿੰਨੇ ਤਾਂ ਕਹਿਣ ਦੀਆਂ ਗੱਲਾਂ
ਪਰ ਤੂੰ ਜੇ ਕਹੇਂਗੀ ਸਚੀ ਗਿਣ ਦੂੰ
ਤੇਰੈ ਲਈ ਮੈਂ ਭਰ ਲੂੰ ਹਵਾਵਾਂ ਦੇ ਨੀ ਰੁਗ
ਨਾਲੇ ਨਦੀਆਂ ਦੇ ਪਾਣੀ ਪੁਨ ਗਿਣ ਦੂੰ
ਹੈ ਨੀ ਜੱਗ ਮੇਰੇ ਵਾਸਤੇ ਤੂੰ ਰੱਬ ਮੇਰੇ ਵਾਸਤੇ
ਰੁੱਤ ਤੇ ਅਮੀਰੀਆਂ ਨੀ ਸਬ ਤੇਰੈ ਵਾਸਤੇ
ਮੇਰੀ ਹਰਿ ਅਰਦਾਸ ਵਿਚ ਤੂੰ ਏ
ਤੇਰੀ ਮਰਜ਼ੀ ਖਿਲਾਫ ਕੁਜ ਲੋਚਨਾ ਨੀ ਮੈਂ
ਫੇਰ ਵੀ ਜਾਏਂਗੀ ਜੇ ਤੂੰ ਫੇਰ ਵੀ ਜਾਏਂਗੀ
ਜੇ ਤੂੰ ਫੇਰ ਵੀ ਜਾਏਂਗੀ ਮੈਨੂੰ ਛਡ ਕੇ
ਫੇਰ ਤੇਰੀ ਮਰਜ਼ੀ ਆ ਰੋਕਣਾ ਨੀ ਮੈਂ
ਫੇਰ ਤੇਰੀ ਮਰਜ਼ੀ ਆ ਰੋਕਣਾ ਨੀ ਮੈਂ
ਫੇਰ ਤੇਰੀ ਮਰਜ਼ੀ ਆ ਰੋਕਣਾ ਨੀ ਮੈਂ
ਓ ਹੋ ਹੋ ਓ ਹੋ ਹੋ
ਚਿਟੇਆਂ ਸਵੇਰੇਆਂ ਦੀ ਲੋ ਚਮਕੌਰ
ਤੇਰੈ ਚਾਂਦੀ ਰੰਗੇ ਪੀਂਦੇ ਦੀ ਪਰਤ ਨੂੰ
ਕੁਲੇਆਂ ਪੈਰਾਂ ਦੀ ਤਲੀ ਝਾਸਿਆ ਕਰੂੰਗਾ
ਨੀ ਮੈਂ ਕੱਚੇਆ ਗੁਲਾਬਾਂ ਦੇ ਅਰਕ ਨੂੰ
ਕੱਚੇਆ ਗੁਲਾਬਾਂ ਦੇ ਅਰਕ ਨੂੰ
ਜਿਦੇ ਮੁਕਰਨ ਜੁਬਾਨ ਤੋਂ
ਮੈਂ ਤੁਰਜਾਂ ਜਹਾਨ ਤੋਂ
ਮੈਂ ਜਿੰਦਗੀ ਨੱਚੋਦ ਦਊਂਗਾ ਤੇਰੀ ਮੁਸਕਾਨ ਤੋਂ
ਗੁੰਮ ਰਹਿਣਾ ਚਾਹੁੰਦਾ ਤੇਰੀ ਲੋਰ ਚ
ਹੋਰ ਕਿਸੇ ਬਾਰੇ ਸੋਚਣਾ ਨੀ ਮੈਂ
ਫੇਰ ਵੀ ਜਾਏਂਗੀ ਜੇ ਤੂੰ ਫੇਰ ਵੀ ਜਾਏਂਗੀ
ਜੇ ਤੂੰ ਫੇਰ ਵੀ ਜਾਏਂਗੀ ਮੈਨੂੰ ਛਡ ਕੇ
ਫੇਰ ਤੇਰੀ ਮਰਜ਼ੀ ਆ ਰੋਕਣਾ ਨੀ ਮੈਂ
ਫੇਰ ਤੇਰੀ ਮਰਜ਼ੀ ਆ ਰੋਕਣਾ ਨੀ ਮੈਂ
ਫੇਰ ਤੇਰੀ ਮਰਜ਼ੀ ਆ ਰੋਕਣਾ ਨੀ ਮੈਂ
ਸਾਦਗੀਆਂ ਤੇਰੀਆਂ ਬਸੰਤ ਰੁੱਤ ਵਾਂਗਣਾ ਨੀ
ਰੱਖਿਆਨ ਕਰੂੰਗਾ ਮੈਂ ਨਿਖ਼ਰ ਕੇ
ਕੂਜ ਕੇ ਸਮੁੰਦਰਾਂ ਦਾ ਨੀਰ ਪਾਇਆ ਕਰੂੰ
ਤੇਰੈ ਨੀਲਿਆਨ ਨੈਣਾ ਦੇ ਵਿਚ ਤਾਰ ਕੇ
ਨੀਲਿਆਨ ਨੈਣਾ ਦੇ ਵਿਚ ਤਾਰ ਕੇ
ਮੈਂ ਚੇਤਿਆਨ ਚ ਪੁੰਨ ਲੂੰਗਾ
ਖੂਨ ਵਿਚ ਖੂਨ ਲੂੰਗਾ
ਮੈਂ ਆਦਤ ਬਣਾ ਲੂੰਗਾ ਸੰਗੀਤ ਵਾਂਗ ਸੁਣ ਲੂੰਗਾ
ਵਾਅਦਾ ਤੇਰੈ ਹਰਿ ਗ਼ਮ ਹਰਿ ਲੂੰ
ਪਰ ਖੁਸ਼ੀ ਦਿਆਂ ਹੰਜੂਆਂ ਨੂੰ ਪੁੱਜਣਾ ਨੀ ਮੈਂ
ਫੇਰ ਵੀ ਜਾਏਂਗੀ ਜੇ ਤੂੰ ਫੇਰ ਵੀ ਜਾਏਂਗੀ
ਜੇ ਤੂੰ ਫੇਰ ਵੀ ਜਾਏਂਗੀ ਮੈਨੂੰ ਛਡ ਕੇ
ਫੇਰ ਤੇਰੀ ਮਰਜ਼ੀ ਆ ਰੋਕਣਾ ਨੀ ਮੈਂ
ਫੇਰ ਤੇਰੀ ਮਰਜ਼ੀ ਆ ਰੋਕਣਾ ਨੀ ਮੈਂ
ਫੇਰ ਤੇਰੀ ਮਰਜ਼ੀ ਆ ਰੋਕਣਾ ਨੀ ਮੈਂ
ਮਿਲ ਗਿਆ ਮੰਨ ਤੇਰੈ ਨਾਲ ਮਨ ਮਾਟੀਏ ਨੀ
ਮਾਲਕ ਮਿਲਾ ਦੁਗਾਂ ਸੰਜੋਗ ਨੀ
ਆਸ਼ਿਕ਼ ਤੇਰੈ ਲਈ ਤੇਰਾ ਹੋ ਗਿਆ ਸ਼ੁਦਾਈ
ਜੇ ਤੂੰ ਜੇ ਕਹੇਂਗੀ ਕੱਟ ਲੂਣ ਵਿਯੋਗ ਵੀ
ਕਹੇਂਗੀ ਕੱਟ ਲੂਣ ਵਿਯੋਗ ਵੀ
ਨੀ ਮੁੰਡਾ ਪੂਰੀ ਹਿੰਦ ਦਾ
ਕਰਾਰ ਜਮਾ ਜਿੰਦ ਦਾ
ਲਗਾ ਦੂ Sighjeet ਚੈਨਕੋਆਂ ਕਲਾਂ ਪਿੰਡ ਦਾ
ਨੀ ਸਾਹਮਬ ਲਾਹਨੇ ਦਾਰੀ ਮੇਰੇ ਦਿਲ ਦੀ
ਮਨ ਮਰਜ਼ੀਆਂ ਕਰੀਂ ਕਦੇ ਟੋਕਣਾ ਨੀ ਮੈਂ
ਫੇਰ ਵੀ ਜਾਏਂਗੀ ਜੇ ਤੂੰ ਫੇਰ ਵੀ ਜਾਏਂਗੀ
ਜੇ ਤੂੰ ਫੇਰ ਵੀ ਜਾਏਂਗੀ ਮੈਨੂੰ ਛਡ ਕੇ
ਫੇਰ ਤੇਰੀ ਮਰਜ਼ੀ ਆ ਰੋਕਣਾ ਨੀ ਮੈਂ
ਫੇਰ ਤੇਰੀ ਮਰਜ਼ੀ ਆ ਰੋਕਣਾ ਨੀ ਮੈਂ
ਫੇਰ ਤੇਰੀ ਮਰਜ਼ੀ ਆ ਰੋਕਣਾ ਨੀ ਮੈਂ
You May Also Like
» Bhangre Da Jijya Tu [Manjeet Manpal, Manjeet Bobby, Rajinder, Balraj] » Shad Aaye Pind Gallan [Manjeet Manpal, Manjeet Bobby, Rajinder, Balraj] » Tut Jave Na Sohneya [Manjeet Manpal, Manjeet Bobby, Rajinder, Balraj] » Sanu Bhul Jaan Walya [Manjeet Manpal, Manjeet Bobby, Rajinder, Balraj] » Thargi Thand Vich [Manjeet Manpal, Manjeet Bobby, Rajinder, Balraj] » Naina De Vicho Tenu [Manjeet Manpal, Manjeet Bobby, Rajinder, Balraj]FAQs for Nachdi Di Baanh Fadiye
Who is singer of Nachdi Di Baanh Fadiye song ?
Singer of Manjeet Manpal, Manjeet Bobby, Rajinder, Balraj.
Who is writer of Nachdi Di Baanh Fadiye song ?
Manjeet, Gagan, Jaggi wrote this Song.
Who is the music director of Nachdi Di Baanh Fadiye song ?
Nachdi Di Baanh Fadiye is Tuned by Ravi Bal.
Which label release Nachdi Di Baanh Fadiye song ?
Nachdi Di Baanh Fadiye is released under the label of GP Entertainment.
Whats the playtime (duration) of Nachdi Di Baanh Fadiye song ?
Playtime of song Nachdi Di Baanh Fadiye is 03:38 minute.
How can I download Nachdi Di Baanh Fadiye song ?
You can download Nachdi Di Baanh Fadiye song via click above download links.