Nachdi Da Pose Gill Balkar Mp3 Song Download
Get This Song
Play Online
Share This Song
Nachdi Da Pose Song Lyrics
ਹਾਏ ਆ ਨੀ ਹੰਨੇ ਬਹਿਜਾ ਵੱਟ ਤੇ
ਦੱਸ ਕੀ ਵਰਤਿਆ ਭਾਣਾ ਵੇ
ਓਹ ਵੀਰ ਤੇਰਿਆਂ ਨੇ ਰਪਟ ਲਿਖਾਤੀ,
ਫਿਰਦਾ ਭਾਲ ਦਾ ਥਾਣਾ ਵੇ
ਓਹ ਮੈਂ ਕੱਲਾ ਪੰਜ ਭਾਈ ਤੇਰੇ,
ਵੱਡਾ ਸਾਡਾ ਲਾਣਾ ਵੇ
ਹਾਏ ਨੀ ਮੈਂ ਕੱਲਾ ਪੰਜ ਭਾਈ ਤੇਰੇ,
ਵੱਡਾ ਸਾਡਾ ਲਾਣਾ ਵੇ
ਹਾਏ ਸਿੱਧੀ ਉਂਗਲ ਨਾਲ ਘਿਉ ਨਾ ਨਿਕਲਿਆ,
ਸਿੱਧੀ ਉਂਗਲ ਨਾਲ ਘਿਉ ਨਾ ਨਿਕਲਿਆ, ਪੈ ਗਏ ਟੇਢੀ ਕਰਕੇ
ਟਾਈਮ ਟਪਾ ਮਿੱਤਰਾ, ਰਹਿ ਥੋੜਾ ਜਿਹਾ ਡਰਕੇ
ਟਾਈਮ ਟਪਾ ਮਿੱਤਰਾ, ਰਹਿ ਥੋੜਾ ਜਿਹਾ ਡਰਕੇ, ਟਾਈਮ ਟਪਾ ਮਿੱਤਰਾ
ਹੱਥਾਂ ਦੇ ਵਿਚ ਰੱਖਾਂ ਛਾਬੀਆਂ,
ਹਾਏ ਮੈਂ ਕੀ ਚੂੜੀਆਂ ਪਾਈਆਂ ਨੇ
ਸਿੱਧੇ ਮੱਥੇ ਜੇ ਹੋ ਗਏ ਟਕਰੇ,
ਓ ਦਿੰਦੇ ਵੇਖੀ ਦੁਹਾਈਆਂ ਨੇ
ਚਿੱਟੇ ਮਖਮਲੀ ਪਾਉਂਦੇ ਕੁਰਤੇ,
ਜੱਟ ਲਾਡੂ ਬਣਾਕੇ ਤੈਆਂ ਨੇ
ਚਿੱਟੇ ਮਖਮਲੀ ਪਾਉਂਦੇ ਕੁਰਤੇ,
ਮੈਂ ਲਾਡੂ ਬਣਾਕੇ ਤੈਆਂ ਨੇ
ਮੈਂ ਕਿਧਰ ਨੂੰ ਜਾਉਂ ਵੈਰੀਆ,
ਮੈਂ ਕਿਧਰ ਨੂੰ ਜਾਉਂ ਵੈਰੀਆ, ਮਰ ਗਿਆ ਜੇ ਤੂੰ ਲੜਕੇ
ਜ਼ਖ਼ਮੀ ਸ਼ੇਰ ਦਿਆਂ, ਸੁਣੀ ਦਹਾੜਾਂ ਖੜਕੇ
ਜ਼ਖ਼ਮੀ ਸ਼ੇਰ ਦਿਆਂ, ਸੁਣੀ ਦਹਾੜਾਂ ਖੜਕੇ
ਜ਼ਖ਼ਮੀ ਸ਼ੇਰ ਦਿਆਂ
ਹਾਏ ਨੀ ਜੱਟ ਵਿਗੜੇ ਦਾ ਜੱਗ ਦੇ ਉੱਤੇ,
ਕੋਈ ਨਾ ਸੁਣਿਆ ਦਰੂ ਵੇ
ਓਹ ਮਾੜੀ ਵਾਲਾ ਸ਼ਿੰਦਾ ਹੰਨੇ,
ਜਾ ਮਰਜੂ ਜਾਂ ਮਾਰੂ ਵੇ
ਓਹ ਸਾਹਾਂ ਵਾਂਗ ਗਲੀਆਂ ਵਿਚ ਘੁੰਮਦਾ,
ਹੋਕੇ ਸਭ ਤੇ ਭਾਰੂ ਵੇ
ਓਹ ਸਾਹਾਂ ਵਾਂਗ ਗਲੀਆਂ ਵਿਚ ਘੁੰਮਦਾ,
ਹੋਕੇ ਸਭ ਤੇ ਭਾਰੂ ਵੇ
ਓਹ ਭੱਜੇ ਜਾਂਦਿਆਂ ਤੋਂ ਗਲੀਆਂ ਦੇ,
ਭੱਜੇ ਜਾਂਦਿਆਂ ਤੋਂ ਗਲੀਆਂ ਦੇ, ਮੋੜ ਗਿਣੇ ਨਈਂ ਜਾਣੇ
ਫਿਰ ਕੀ ਸੌਂਜੇਗਾ, ਰੱਖਕੇ ਬਾਂਹ ਸਿਰਹਾਣੇ
ਫਿਰ ਕੀ ਸੌਂਜੇਗਾ, ਰੱਖਕੇ ਬਾਂਹ ਸਿਰਹਾਣੇ
ਫਿਰ ਕੀ ਸੌਂਜੇਗਾ
ਚਰਚੇ ਤੇਰੇ ਮੇਰੇ ਪਿਆਰ ਦੇ,
ਹਾਏ ਹੋ ਗਏ ਪਿੰਡ ਵਿਚ ਸਾਰੇ ਨੇ
ਜਾਨ ਤੇਰੀ ਦੇ ਬਣ ਗਏ ਵੈਰੀ,
ਓਹ ਘਰ ਥੋੜੇ ਦੇ ਨਾਰੇ ਨੇ
ਨਿੱਤ ਸਕੀਮਾ ਕਰਦੇ ਬਹਿ ਕੇ,
ਓਹ ਹੋਕੇ ਕੱਠੇ ਲਗਾਢੇ ਨੇ
ਨਿੱਤ ਸਕੀਮਾ ਕਰਦੇ ਬਹਿ ਕੇ,
ਹਾਏ ਹੋਕੇ ਕੱਠੇ ਲਗਾਢੇ ਨੇ
ਸਮਝ ਨੀ ਆਉਂਦੀ ਦੋਹਾਂ ਧਿਰਾਂ ਚੋਂ,
ਸਮਝ ਨੀ ਆਉਂਦੀ ਦੋਹਾਂ ਧਿਰਾਂ ਚੋਂ, ਮੈਂ ਪੂਰਾ ਪੱਖ ਕਿਦਾਂ
ਜੇ ਤੂੰ ਮੁੱਕਰ ਗਈ, ਵੇਖੀ ਥਾਲ ਪਰਿੰਦਾ
ਜੇ ਤੂੰ ਮੁੱਕਰ ਗਈ, ਵੇਖੀ ਥਾਲ ਪਰਿੰਦਾ,
ਜੇ ਤੂੰ ਮੁੱਕਰ ਗਈ
ਹਾਏ ਪਿੰਡ ਭੁੰਡੜ ਦੇ ਮੁੰਡੇ ਹੰਨੇ,
ਸਾਰੇ ਤੇਰੇ ਡਰਦੀ ਵੇ
ਓਹ ਬਾਂਹ ਕੱਢ ਕੇ ਕਹਿੰਦੇ ਮੈਂ ਤੇਰੀ,
ਹੁਣ ਨਾ ਕਿਸੇ ਤੋਂ ਡਰਦੀ ਵੇ
ਓਹ ਮਾਰੂਗਾ ਹੁਣ ਮੈਂ ਲਲਕਾਰਾ,
ਪੀਕੇ ਦਰੂ ਘਰ ਦੀ ਵੇ
ਓਹ ਮਾਰੂਗਾ ਹੁਣ ਮੈਂ ਲਲਕਾਰਾ,
ਪੀਕੇ ਦਰੂ ਘਰ ਦੀ ਵੇ
ਓਹ ਹੋ ਜਾਣੇ ਸਭ ਬੰਦ ਦਰਵਾਜ਼ੇ,
ਹੋ ਜਾਣੇ ਸਭ ਬੰਦ ਦਰਵਾਜ਼ੇ, ਕੌਣ ਫੜੂ ਬਾਂਹ ਮੇਰੀ
ਲੈ ਚਲ ਵੇ ਸੱਜਣਾ, ਮੈਂ ਤੇਰੀ ਮੈਂ ਤੇਰੀ
ਲੈ ਚਲ ਵੇ ਮਿੱਤਰਾ,
ਆਜਾ
ਮੈਂ ਤੇਰੀ ਮੈਂ ਤੇਰੀ, ਲੈ ਚਲ ਵੇ ਸੱਜਣਾ
ਮੈਨੂੰ ਵੀ ਸਭ ਘੂਰਾਂ ਘਰ ਦੇ,
ਹਾਏ ਔਖੀ ਸੌਖੀ ਜਰ ਲਾ ਨੀ
ਤੇਰਾ ਨਾਂ ਲੈ ਮਾਰਨ ਤਾਣੇ,
ਓਹ ਘੁੱਟ ਸਬਰਾਂ ਦੀ ਭਰ ਲਾ ਨੀ
ਬੰਨ ਸਬਰਾਂ ਦਾ ਟੁੱਟ ਗਿਆ,
ਲੜ ਅੰਖੀਲੇ ਦਾ ਫੜ ਲਾ ਨੀ
ਬੰਨ ਸਬਰਾਂ ਦਾ ਟੁੱਟ ਗਿਆ,
ਓਹ ਲੜ ਅੰਖੀਲੇ ਦਾ ਫੜ ਲਾ ਨੀ
ਫਿਰਦੇ ਮਾਪੇ ਮੁੰਡਾ ਭਾਲਦੇ,
ਫਿਰਦੇ ਮਾਪੇ ਮੁੰਡਾ ਭਾਲਦੇ, ਵਿਆਹ ਜੇ ਕਰਾਤਾ ਮੇਰਾ
ਉੱਚੀਆਂ ਮੈਲਾਂ ਦਾ, ਗਿਰ ਗਿਰ ਡਿੱਗੂ ਬਨੇਰਾ
ਉੱਚੀਆਂ ਮੈਲਾਂ ਦਾ, ਗਿਰ ਗਿਰ ਡਿੱਗੂ ਬਨੇਰਾ
ਟਾਈਮ ਟਪਾ ਮਿੱਤਰਾ, ਰਹਿ ਥੋੜਾ ਜਿਹਾ ਡਰਕੇ
ਜ਼ਖ਼ਮੀ ਸ਼ੇਰ ਦਿਆਂ, ਸੁਣੀ ਦਹਾੜਾਂ ਖੜਕੇ
ਟਾਈਮ ਟਪਾ ਮਿੱਤਰਾ, ਰਹਿ ਥੋੜਾ ਜਿਹਾ ਡਰਕੇ
ਜ਼ਖ਼ਮੀ ਸ਼ੇਰ ਦਿਆਂ, ਸੁਣੀ ਦਹਾੜਾਂ ਖੜਕੇ
ਟਾਈਮ ਟਪਾ ਮਿੱਤਰਾ, ਰਹਿ ਥੋੜਾ ਜਿਹਾ ਡਰਕੇ
ਟਾਈਮ ਟਪਾ ਮਿੱਤਰਾ,
You May Also Like
» Kaliye Wala Gajra [Gill Balkar] » Kurti [Gill Balkar] » Gutt Da Gopiya [Gill Balkar] » Jar Joru Jamin [Gill Balkar] » Poora Panch Soo Rupaye [Gill Balkar] » Phoolan Varga Yaar [Gill Balkar] » Haal Fakira Da [Gill Balkar]FAQs for Nachdi Da Pose
Who is singer of Nachdi Da Pose song ?
Singer of Gill Balkar.
Who is writer of Nachdi Da Pose song ?
Gill Balkar wrote this Song.
Who is the music director of Nachdi Da Pose song ?
Nachdi Da Pose is Tuned by Sabar Koti.
Which label release Nachdi Da Pose song ?
Nachdi Da Pose is released under the label of Pal Music Co..
Whats the playtime (duration) of Nachdi Da Pose song ?
Playtime of song Nachdi Da Pose is 05:40 minute.
How can I download Nachdi Da Pose song ?
You can download Nachdi Da Pose song via click above download links.