Nach Nach Sippy Gill Mp3 Song Download
Get This Song
Play Online
Share This Song
Nach Nach Song Lyrics
ਹੋ ਹੋ ਓ ਓ ਓ
ਕੋਈ ਘਾਟ ਦਿੱਸੇ ਨਾ ਓਸ ਜੱਗ ਉੱਤੇ
ਕੋਈ ਘਾਟ ਦਿੱਸੇ ਨਾ ਓਸ ਜੱਗ ਉੱਤੇ
ਇਕ ਦੁਨੀਆਂ ਨਵੀ ਵਸਾ ਦੇਣਾ
ਜਦ ਮੈਂ ਮਰਜਾ ਮੇਰੀ ਕਬਰ ਉੱਤੇ Women Collage ਬਣਵਾ ਦੇਣਾ
ਜਦ ਮੈਂ ਮਰਜਾ ਮੇਰੀ ਕਬਰ ਉੱਤੇ Women Collage ਬਣਵਾ ਦੇਣਾ
ਜਿੰਦਾਬਾਦ ਆਸ਼ਿਕੀ ਜਿੰਦਾਬਾਦ ਆਸ਼ਿਕੀ
ਜਿੰਦਾਬਾਦ ਆਸ਼ਿਕੀ ਜਿੰਦਾਬਾਦ ਆਸ਼ਿਕੀ
ਹੋ ਓ ਹੋ ਓ
ਮੇਰੀ ਹਿੱਕ ਉੱਤੇ ਵੱਜੇ ਸੈਂਡਲਾ ਦੀ ਠੱਕ ਠੱਕ
ਭਰ ਜਾਵੇ Beauty ਨਾਲ ਸ਼ਮਸ਼ਾਨ ਨੱਕੋ ਨੱਕ
ਮੇਰੀ ਹਿੱਕ ਉੱਤੇ ਵੱਜੇ ਸੈਂਡਲਾ ਦੀ ਠੱਕ ਠੱਕ
ਭਰ ਜਾਵੇ Beauty ਨਾਲ ਸ਼ਮਸ਼ਾਨ ਨੱਕੋ ਨੱਕ
ਹਾਏ ਮਸਤ ਅਦਾਵਾ ਉੱਤੋਂ ਚਾਲ ਨਵਾਬੀ
ਰਹਿੰਦੇ ਬੁਲੀਆਂ ਤੇ ਹਾਸੇ ਪੈਂਦੀ ਬਾਰਿਸ਼ ਤੇਜਾਬੀ
ਕਰ ਤਾਜੀ ਵੀ ਨਾ ਕੋਈ ਰੀਸ ਸਕੇ
ਹੋ ਓ
ਕਰ ਤਾਜੀ ਵੀ ਨਾ ਕੋਈ ਰੀਸ ਸਕੇ ਐਸੀ ਕਲੀ ਕਰਾ ਦੇਣਾ
ਜਦ ਮੈਂ ਮਰਜਾ ਮੇਰੀ ਕਬਰ ਉੱਤੇ Women Collage ਬਣਵਾ ਦੇਣਾ
ਜਦ ਮੈਂ ਮਰਜਾ ਮੇਰੀ ਕਬਰ ਉੱਤੇ Women Collage ਬਣਵਾ ਦੇਣਾ
ਜਿੰਦਾਬਾਦ ਆਸ਼ਿਕੀ ਜਿੰਦਾਬਾਦ ਆਸ਼ਿਕੀ
ਜਿੰਦਾਬਾਦ ਆਸ਼ਿਕੀ ਜਿੰਦਾਬਾਦ ਆਸ਼ਿਕੀ
ਹੋ ਓ ਹੋ ਓ
ਮੇਰੇ ਖੂਨ ਦੀ ਬਨਾਉਣਾ ਪਹਿਲੇ ਤੋੜ ਦੀ ਸ਼ਰਾਬ
ਘੁੱਟ ਪੀ ਕੇ ਕਹਿਣ ਸੋਹਣੇ ਕਿਆ ਨਸ਼ਾ ਹੈ ਜਨਾਬ
ਮੇਰੇ ਖੂਨ ਦੀ ਬਨਾਉਣਾ ਪਹਿਲੇ ਤੋੜ ਦੀ ਸ਼ਰਾਬ
ਘੁੱਟ ਪੀ ਕੇ ਕਹਿਣ ਸੋਹਣੇ ਕਿਆ ਨਸ਼ਾ ਹੈ ਜਨਾਬ
ਅਸੀ ਆਸ਼ਿਕਾਂ ਨੇ ਜੱਗ ਉੱਤੋਂ ਹੋਰ ਕੀ ਲੈ ਜਾਣਾ
ਰਹੇ ਕਬਰਾਂ ਦੇ ਉੱਤੇ ਹੁਸਨਾਂ ਦਾ ਆਉਣਾ ਜਾਣਾ
ਇੱਕ ਕੋਨੇ ਦੇ ਵਿਚ ਮਸਤੀ ਲਈ
ਹੋ ਓ ਓ
ਇੱਕ ਕੋਨੇ ਦੇ ਵਿਚ ਮਸਤੀ ਲਈ
ਛੋਟਾ ਜੇਹਾ Pub ਖੁਲਵਾ ਦੇਣਾ
ਜਦ ਮੈਂ ਮਰਜਾ ਮੇਰੀ ਕਬਰ ਉੱਤੇ Women Collage ਖੁਲਵਾ ਦੇਣਾ
ਜਦ ਮੈਂ ਮਰਜਾ ਮੇਰੀ ਕਬਰ ਉੱਤੇ Women Collage ਖੁਲਵਾ ਦੇਣਾ
ਜਿੰਦਾਬਾਦ ਆਸ਼ਿਕੀ ਜਿੰਦਾਬਾਦ ਆਸ਼ਿਕੀ
ਜਿੰਦਾਬਾਦ ਆਸ਼ਿਕੀ ਜਿੰਦਾਬਾਦ ਆਸ਼ਿਕੀ
ਓ ਹੋ ਓ ਹੋ
ਯਾਰੋ ਕਫ਼ਨ ਦੀ ਥਾ ਤੇ ਦਿਓ ਲਾਲ ਫੁਲਕਾਰੀ
ਜਾਣਾ ਗਿੱਲ ਦਾ ਜਨਾਜ਼ਾ ਕਰੋ ਜਾਗੋਂ ਦੀ ਤਿਆਰੀ
ਯਾਰੋ ਕਫ਼ਨ ਦੀ ਥਾ ਤੇ ਦਿਓ ਲਾਲ ਫੁਲਕਾਰੀ
ਜਾਣਾ ਗਿੱਲ ਦਾ ਜਨਾਜ਼ਾ ਕਰੋ ਜਾਗੋਂ ਦੀ ਤਿਆਰੀ
ਗੀਤ ਸ਼ਗਨਾਂ ਦੇ ਗਾਓ ਨਾ ਕੋਈ ਹੋਵੇ ਵਿਰਲਾਪ
ਬਹਿ ਕੇ ਅਰਥੀ ਦਵਾਲੇ ਕਰੋ ਆਸ਼ਿਕੀ ਦਾ ਜਾਪ
ਜਿਸ ਰਾਸਤੇ ਲੰਘਣਾ ਅਰਥੀ ਨੇ
ਹੋ ਓ ਹੋ ਓ
ਜਿਸ ਰਾਸਤੇ ਲੰਘਣਾ ਅਰਥੀ ਨੇ ਓਹਨੂੰ ਲੜੀਆਂ ਨਾਲ ਸਜਾ ਦੇਣਾ
ਜਦ ਮੈਂ ਮਰਜਾ ਮੇਰੀ ਕਬਰ ਉੱਤੇ Women Collage ਬਣਵਾ ਦੇਣਾ
ਜਦ ਮੈਂ ਮਰਜਾ ਮੇਰੀ ਕਬਰ ਉੱਤੇ Women Collage ਬਣਵਾ ਦੇਣਾ
ਜਿੰਦਾਬਾਦ ਆਸ਼ਿਕੀ ਜਿੰਦਾਬਾਦ ਆਸ਼ਿਕੀ
ਜਿੰਦਾਬਾਦ ਆਸ਼ਿਕੀ ਜਿੰਦਾਬਾਦ ਆਸ਼ਿਕੀ
ਜਿੰਦਾਬਾਦ ਆਸ਼ਿਕੀ ਜਿੰਦਾਬਾਦ ਆਸ਼ਿਕੀ
You May Also Like
» Oye Lucky [Mika Singh, Amitosh Nagpal] » Nagada Nagada [Sonu Nigam, Javed Ali] » Man Moniye [Labh Janjua, Mona Ambegaonkar] » Yaar De Viah [Gurdas Maan, Mika Singh] » Teri Meri Ek Zind [Jazzy B Heera Group, Kumar Kenny] » Hauli Hauli Nach Kurhiye [Hans Raj Hans] » Koka [KS Makhan] » Bas Kar Bas Kar [Sukhshinder Shinda]FAQs for Nach Nach
Who is singer of Nach Nach song ?
Singer of Sippy Gill.
Who is writer of Nach Nach song ?
Sippy Gill wrote this Song.
Who is the music director of Nach Nach song ?
Nach Nach is Tuned by Joy, Atul.
Which label release Nach Nach song ?
Nach Nach is released under the label of T-Series.
Whats the playtime (duration) of Nach Nach song ?
Playtime of song Nach Nach is 04:03 minute.
How can I download Nach Nach song ?
You can download Nach Nach song via click above download links.