Nach Heeriye Diljit Dosanjh Mp3 Song Download
Get This Song
Play Online
Share This Song
Nach Heeriye Song Lyrics
ਨੱਚ ਹੀਰੀਏ ਹੁਲਾਰਾ ਮਾਰ ਕੇ
ਨੱਚ ਹੀਰੀਏ ਹੁਲਾਰਾ ਮਾਰ ਕੇ
ਨੱਚ ਹੀਰੀਏ ਹੁਲਾਰਾ ਮਾਰ ਕੇ
ਨੱਚ ਹੀਰੀਏ ਹੁਲਾਰਾ ਮਾਰ ਕੇ
ਮੈ ਵੀ ਨਾਲ ਨਚੂ ਲਲਕਾਰਾ ਮਾਰ ਕੇ
ਨੀ ਆਜਾ ਨੱਚ ਹੀਰੀਏ ਹੁਲਾਰਾ ਮਾਰ ਕੇ
ਨੀ ਆਜਾ ਨੱਚ ਹੀਰੀਏ ਹੁਲਾਰਾ ਮਾਰ ਕੇ
ਸੂਟ ਉੱਤੇ ਪਾਇਆ ਵੇਲ ਬੂਟਿਆਂ ਕਮਾਲ ਨੀ
ਝਾਂਜਰਾਂ ਚ ਬਣਾਇਆ ਤੂੰ ਗੋਰੀਏ ਭੁਲਚਾਲ ਨੀ
ਸੂਟ ਉੱਤੇ ਪਾਇਆ ਵੇਲ ਬੂਟਿਆਂ ਕਮਾਲ ਨੀ
ਝਾਂਜਰਾਂ ਚ ਬਣਾਇਆ ਤੂੰ ਗੋਰੀਏ ਭੁਲਚਾਲ ਨੀ
ਹੂ ਪੱਟ ਕੇ ਜਮੀਨ ਜੋਰ ਸਾਰਾ ਮਾਰਕੇ
ਨੀ ਆਜਾ ਨੱਚ ਹੀਰੀਏ ਹੁਲਾਰਾ ਮਾਰ ਕੇ
ਨੀ ਆਜਾ ਨੱਚ ਹੀਰੀਏ ਹੁਲਾਰਾ ਮਾਰ ਕੇ
ਹੋਏ ਸਪਨੀ ਸਪੇਰੇ ਵਾਲਾ ਖੇਲਦੇ ਆ ਖੇਲ
ਨੀ ਨਾਗ ਦੀਏ ਬਚੀਏ ਤੂੰ ਬਿਨ ਉੱਤੇ ਮੇਲ ਨੀ
ਹੋਏ ਸਪਨੀ ਸਪੇਰੇ ਵਾਲਾ ਖੇਲਦੇ ਆ ਖੇਲ
ਨੀ ਨਾਗ ਦੀਏ ਬਚੀਏ ਤੂੰ ਬਿਨ ਉੱਤੇ ਮੇਲ ਨੀ
ਗੁੱਟ ਦੇ ਦਿਖਾਣੀ ਨੀ ਬੁਕਰਾ ਮਾਰ ਕੇ
ਨੀ ਆਜਾ ਨੱਚ ਹੀਰੀਏ ਹੁਲਾਰਾ ਮਾਰ ਕੇ
ਨੀ ਆਜਾ ਨੱਚ ਹੀਰੀਏ ਹੁਲਾਰਾ ਮਾਰ ਕੇ
ਫੁਲਾ ਤੋ ਵੀ ਸੋਹਣੀਏ ਨੀ ਮਿੱਠੀਏ ਮਖਾਨੀਏ
ਮੋਹ ਲਾਇਆ ਵੇ ਦਿਲ ਪੱਟ ਰੁਖਣਾ ਮਰਜਾਣੀਏ
ਫੁਲਾ ਤੋ ਵੀ ਸੋਹਣੀਏ ਨੀ ਮਿੱਠੀਏ ਮਖਾਨੀਏ
ਮੋਹ ਲਾਇਆ ਵੇ ਦਿਲ ਪੱਟ ਰੁਖਣਾ ਮਰਜਾਣੀਏ
ਚੋਰੀ ਚੋਰੀ ਅੱਖ ਦਾ ਇਸ਼ਾਰਾ ਮਾਰਕੇ
ਨੀ ਆਜਾ ਨੱਚ ਹੀਰੀਏ ਹੁਲਾਰਾ ਮਾਰ ਕੇ
ਨੀ ਆਜਾ ਨੱਚ ਹੀਰੀਏ ਹੁਲਾਰਾ ਮਾਰ ਕੇ
You May Also Like
» Thaggiyan [Diljit Dosanjh] » Chocolate [Diljit Dosanjh] » Sharaab [Diljit Dosanjh] » TT4 [Diljit Dosanjh] » Gulabi Pagg [Diljit Dosanjh] » Pyar [Diljit Dosanjh] » Munde Pub [Diljit Dosanjh]FAQs for Nach Heeriye
Who is singer of Nach Heeriye song ?
Singer of Diljit Dosanjh.
Who is writer of Nach Heeriye song ?
Jaggi Singh wrote this Song.
Who is the music director of Nach Heeriye song ?
Nach Heeriye is Tuned by Pavneet Birgi.
Which label release Nach Heeriye song ?
Nach Heeriye is released under the label of Planet Recordz Ind.
Whats the playtime (duration) of Nach Heeriye song ?
Playtime of song Nach Heeriye is 03:37 minute.
How can I download Nach Heeriye song ?
You can download Nach Heeriye song via click above download links.