Nach Bhabiye Ni Popsy, Nishawn Bhullar Mp3 Song Download
Get This Song
Play Online
Share This Song
Nach Bhabiye Ni Song Lyrics
ਗੋਰਾ ਚਿੱਟਾ ਰੰਗ ਰਸਗੁੱਲੇ ਵਰਗੀ
ਮਿੱਠੇ ਦੁੱਧ ਦਾ ਭੁਲੇਖਾ ਪਾਵੇ
ਗੋਰਾ ਚਿੱਟਾ ਰੰਗ ਰਸਗੁੱਲੇ ਵਰਗੀ
ਮੈਨੂੰ ਦੁੱਧ ਦਾ ਭੁਲੇਖਾ ਪਾਵੇ
ਮੇਰੀ ਭਾਬੀਏ ਪੁੱਟਕ ਦੇਣੇ ਅੱਖ ਖੁੱਲਦੀ
ਨੀ ਤੇਰੇ ਚਾਚੇ ਦੀ ਕੁੜੀ ਦਾ ਚੇਤਾ ਆਵੇ
ਮੇਰੀ ਭਾਬੀਏ ਪੁੱਟਕ ਦੇਣੇ ਅੱਖ ਖੁੱਲਦੀ
ਨੀ ਤੇਰੇ ਚਾਚੇ ਦੀ ਕੁੜੀ ਦਾ ਚੇਤਾ ਆਵੇ
ਭਾਬੀਏ ਪੁੱਟਕ ਦੇਣੇ ਅੱਖ ਖੁੱਲਦੀ
ਨੀ ਤੇਰੇ ਚਾਚੇ ਦੀ ਕੁੜੀ ਦਾ ਚੇਤਾ ਆਵੇ
ਥੋਡੇ ਵਿਆਹ ਮੌਕੇ ਮਿਲਣੀ ਤੇ ਮਿਲੀ ਸੀ
ਤੇਰੇ ਦਿਓਰ ਵੀਤ ਨਾਲ ਅੱਖ ਭਿੜੀ ਸੀ (ਹਾ ਹਾ ਹਾ ਹਾ ਹਾ ਹਾ )
ਥੋਡੇ ਵਿਆਹ ਮੌਕੇ ਮਿਲਣੀ ਤੇ ਮਿਲੀ ਸੀ
ਤੇਰੇ ਦਿਓਰ ਵੀਤ ਨਾਲ ਅੱਖ ਭਿੜੀ ਸੀ
ਹਟ ਹਟ ਖੜ ਦੀ ਸ਼ਰਾਬੀ ਮੁੰਡੇ ਕੋਲੋਂ
ਹਟ ਹਟ ਖੜ ਦੀ ਸ਼ਰਾਬੀ ਮੁੰਡੇ ਕੋਲੋਂ
ਭੈੜਾ ਚੂੰਡੀ ਨਾ ਕਿਤੇ ਭਰ ਜਾਵੇ
ਮੇਰੀ ਭਾਬੀਏ ਪੁੱਟਕ ਦੇਣੇ ਅੱਖ ਖੁੱਲਦੀ
ਨੀ ਤੇਰੇ ਚਾਚੇ ਦੀ ਕੁੜੀ ਦਾ ਚੇਤਾ ਆਵੇ
ਭਾਬੀਏ ਪੁੱਟਕ ਦੇਣੇ ਅੱਖ ਖੁੱਲਦੀ
ਨੀ ਤੇਰੇ ਚਾਚੇ ਦੀ ਕੁੜੀ ਦਾ ਚੇਤਾ ਆਵੇ
ਹੋ ਲੌਂਗ ਲਾਚੀਆਂ ਦੀ ਛੱਡ ਦੀ ਸੀ ਵਾਸ਼ਨਾ
ਮਰਜ਼ਾਂਣੀ ਨੱਕ ਆਈ ਖੌਰੇ ਕਾਸ਼ਨਾਂ
ਹੋ ਲੌਂਗ ਲਾਚੀਆਂ ਦੀ ਛੱਡ ਦੀ ਸੀ ਵਾਸ਼ਨਾ
ਮਰਜ਼ਾਂਣੀ ਨੱਕ ਆਈ ਖੌਰੇ ਕਾਸ਼ਨਾਂ
ਜੜਕੇ Frame ਵਿਚ ਰੱਖੀ Selfie
ਜੜਕੇ Frame ਵਿਚ ਰੱਖੀ Selfie
ਮੈਲਾ ਹੱਥ ਨਾ ਕਿਤੇ ਲੱਗ ਜਾਵੇ
ਮੇਰੀ ਭਾਬੀਏ ਪੁੱਟਕ ਦੇਣੇ ਅੱਖ ਖੁੱਲਦੀ
ਨੀ ਤੇਰੇ ਚਾਚੇ ਦੀ ਕੁੜੀ ਦਾ ਚੇਤਾ ਆਵੇ
ਭਾਬੀਏ ਪੁੱਟਕ ਦੇਣੇ ਅੱਖ ਖੁੱਲਦੀ
ਨੀ ਤੇਰੇ ਚਾਚੇ ਦੀ ਕੁੜੀ ਦਾ ਚੇਤਾ ਆਵੇ
ਕੱਕੇ ਵਾਲਾ ਵਿਚ ਜੜੇ ਸੀ Clip ਨੀ
Off Beat ਸੀ ਗੀ ਚੱਕਦੀ Step ਨੀ
ਹੋ ਕੱਕੇ ਵਾਲਾ ਵਿਚ ਜੜੇ ਸੀ Clip ਨੀ
Off Beat ਸੀ ਗੀ ਚੱਕਦੀ Step ਨੀ
ਡੁੱਬ ਜਾਣੀ ਕੱਚ ਦੇ ਗਲਾਸ ਵਰਗੀ
ਡੁੱਬ ਜਾਣੀ ਕੱਚ ਦੇ ਗਲਾਸ ਵਰਗੀ
ਹੋ ਹੱਥ ਲੱਗੇ ਤੋਂ ਤਿੱੜ੍ਹਕ ਨਾ ਜਾਵੇ
ਮੇਰੀ ਭਾਬੀਏ ਪੁੱਟਕ ਦੇਣੇ ਅੱਖ ਖੁੱਲਦੀ
ਨੀ ਤੇਰੇ ਚਾਚੇ ਦੀ ਕੁੜੀ ਦਾ ਚੇਤਾ ਆਵੇ
ਭਾਬੀਏ ਪੁੱਟਕ ਦੇਣੇ ਅੱਖ ਖੁੱਲਦੀ
ਨੀ ਤੇਰੇ ਚਾਚੇ ਦੀ ਕੁੜੀ ਦਾ ਚੇਤਾ ਆਵੇ
Mix Mix Mix Singh In The House!
ਮੇਰੀ ਭਾਬੀਏ ਪੁੱਟਕ ਦੇਣੇ ਅੱਖ ਖੁੱਲਦੀ ਨੀ
ਤੇਰੇ ਚਾਚੇ ਦੀ ਕੁੜੀ ਦਾ ਚੇਤਾ ਆਵੇ
ਭਾਬੀਏ ਪੁੱਟਕ ਦੇਣੇ ਅੱਖ ਖੁੱਲਦੀ ਨੀ
ਤੇਰੇ ਚਾਚੇ ਦੀ ਕੁੜੀ ਦਾ ਚੇਤਾ ਆਵੇ
You May Also Like
» Naag 2 [Popsy, Premi] » Khanda [Popsy, Jelly Manjeetpuri] » Le gyi Dil [Popsy, Avtar Maniac] » Ajo Sare Nachiye [Popsy, Lucky Sidhu] » Mundeya De Hostal [Popsy, Raja Hasan] » Billo Ni [Popsy, Avtar Maniac] » Hyper Boli [Popsy, Dj H, Sarvjeet Kokewali] » Ga l Sunle Sohniye [Popsy, Simran Goraya]FAQs for Nach Bhabiye Ni
Who is singer of Nach Bhabiye Ni song ?
Singer of Popsy, Nishawn Bhullar.
Who is writer of Nach Bhabiye Ni song ?
Amarjit Musapuria wrote this Song.
Who is the music director of Nach Bhabiye Ni song ?
Nach Bhabiye Ni is Tuned by Popsy.
Which label release Nach Bhabiye Ni song ?
Nach Bhabiye Ni is released under the label of Planet Recordz Ind.
Whats the playtime (duration) of Nach Bhabiye Ni song ?
Playtime of song Nach Bhabiye Ni is 05:48 minute.
How can I download Nach Bhabiye Ni song ?
You can download Nach Bhabiye Ni song via click above download links.