DjPunjab.Com.Se

Naam Inderjeet Nikku Mp3 Song Download

Naam
Naam Mp3 Download Inderjeet Nikku
Title : Naam
Singer : Inderjeet Nikku ,
Label : Planet Recordz (Only CA, MX, US)
Category : Dil Wich (2007)
Duration : 06:11
Released : 01, Mar 2007
Description: Naam Inderjeet Nikku Mp3 Song Download from Naam Album, Naam Song Sung by Inderjeet Nikku, Naam Song Ringtone Download. Download Naam Inderjeet Nikku mp3 song in 128Kbps, 192Kbps and 320Kbps - in HD High Quality Audio Music.

Get This Song

Download In 128 KBPS [8.62 mb]

Play Online

Cover
Naam Inderjeet Nikku
0:00
0:00

Share This Song

Naam Song Lyrics

ਮੈਂ ਜਿਨੂੰ ਪਿਆਰ ਕਰਦਾ ਹਾਂ
ਜਿੱਧਾ ਸਤਕਾਰ ਕਰਦਾ ਹਾਂ
ਮੈਂ ਉਹਦਾ ਨਾਮ ਨਹੀਂ ਲੈਣਾ
ਮੈਂ ਜਿਨੂੰ ਪਿਆਰ ਕਰਦਾ ਹਾਂ
ਜਿੱਧਾ ਸਤਕਾਰ ਕਰਦਾ ਹਾਂ
ਮੈਂ ਉਹਦਾ ਨਾਮ ਨਹੀਂ ਲੈਣਾ
ਮੈਂ ਉਹਦਾ ਨਾਮ ਨਹੀਂ ਲੈਣਾ
ਕੀਤਾ ਸ਼ਰੇਆਮ ਤੂੰ ਮੈਨੂੰ
ਬੜਾ ਬਦਨਾਮ ਤੂੰ ਮੈਨੂੰ
ਓਹ ਤੂੰ ਇਲਜ਼ਾਮ ਨਹੀਂ ਲੈਣਾ
ਮੈਂ ਉਹਦਾ ਨਾਮ ਨਹੀਂ ਲੈਣਾ
ਮੈਂ ਜਿਨੂੰ ਪਿਆਰ ਕਰਦਾ ਹਾਂ
ਜਿੱਧਾ ਸਤਕਾਰ ਕਰਦਾ ਹਾਂ
ਮੈਂ ਉਹਦਾ ਨਾਮ ਨਹੀਂ ਲੈਣਾ
ਮੈਂ ਉਹਦਾ ਨਾਮ ਨਹੀਂ ਲੈਣਾ
ਮੈਂ ਉਹਦਾ ਨਾਮ ਨਹੀਂ ਲੈਣਾ

ਕਰੋ ਮਜਬੂਰ ਨਾ ਉਹਨੂੰ ਮੈਥੋਂ ਦੂਰ ਨਾ
ਬੇਵਫਾ ਹੀ ਹੋਊ ਮੇਰੀ ਉਸ ਹੂਰ ਨਾ
ਕ ਬਣਿਆ ਰਹਿਣ ਦੋ ਪਰਦਾ
ਮੇਰਾ ਵੀ ਦਿਲ ਤਾਂ ਹੈ ਕਰਦਾ
ਇੱਕ ਉਹਦੇ ਨਾਲ ਹੈ ਵਾਅਦਾ
ਪਿਆਰਾ ਜਾਣ ਤੋਂ ਜ਼ਿਆਦਾ
ਇੱਕ ਉਹਦੇ ਨਾਲ ਹੈ ਵਾਅਦਾ
ਪਿਆਰਾ ਜਾਣ ਤੋਂ ਜ਼ਿਆਦਾ
ਕ ਐਨਾ ਸ਼ਰੇਆਮ ਨਹੀਂ ਲੈਣਾ
ਮੈਂ ਉਹਦਾ ਨਾਮ ਨਹੀਂ ਲੈਣਾ
ਮੈਂ ਉਹਦਾ ਨਾਮ ਨਹੀਂ ਲੈਣਾ

ਕਹੋ ਨਾ ਪੀਣ ਨੂੰ ਜਖ਼ਮੀ ਦਿਲ ਸੀਣ ਨੂੰ
ਦੇ ਕਿ ਮੈਨੂੰ ਵਾਸਤਾ
ਉਹਦਾ ਉਹਦੇ ਬਿਨ ਜੀਣ ਨੂੰ
ਉਹ ਨੇ ਮੇਰੇ ਨਾਲ ਹੈ ਲੜਣਾ
ਕਦੇ ਮੇਰੇ ਕੋਲ ਨਹੀਂ ਖੜਣਾ
ਮੈਂ ਪੀ ਕੇ ਭੇਦ ਖੋਲਾਂਗਾ
ਮੈਂ ਸਭ ਕੁਝ ਸੱਚ ਹੀ ਬੋਲਾਂਗਾ
ਮੈਂ ਪੀ ਕੇ ਭੇਦ ਖੋਲਾਂਗਾ
ਮੈਂ ਸਭ ਕੁਝ ਸੱਚ ਹੀ ਬੋਲਾਂਗਾ
ਤਾਹੀਓਂ ਤੇ ਜਾਮ ਨਹੀਂ ਲੈਣਾ
ਮੈਂ ਉਹਦਾ ਨਾਮ ਨਹੀਂ ਲੈਣਾ
ਮੈਂ ਉਹਦਾ ਨਾਮ ਨਹੀਂ ਲੈਣਾ

ਓਹ ਤੋੜਣਾ ਚਾਹੁੰਦੇ ਉਹ
ਜਾਂ ਫਿਰ ਪ੍ਰਤਾਉਂਦੇ ਉਹ
ਉਹੀ ਗੱਲ ਗਾਮੇ ਤੋਂ
ਕਯੋ ਫਿਰ ਅਖਵਾਉਂਦੇ ਓ
ਉਹੀ ਗੱਲ ਗਾਮੇ ਤੋਂ
ਕਯੋ ਫਿਰ ਅਖਵਾਉਂਦੇ ਓ
ਓਹ ਕਾਲੀ ਏ ਜਾਂ ਗੋਰੀ ਏ
ਪਰ ਇਸ਼ ਚੰਦ ਦੀ ਚਕੋਰੀ ਏ
ਇਸ਼ਕ ਦੀ ਲਾਜ ਮੈਂ ਰੱਖਾਂ
ਤੁਸੀਂ ਲਾਲਚ ਦੇ ਹੋ ਲੱਖਾਂ
ਇਸ਼ਕ ਦੀ ਲਾਜ ਮੈਂ ਰੱਖਾਂ
ਤੁਸੀਂ ਲਾਲਚ ਦੇ ਹੋ ਲੱਖਾਂ
ਕੋਈ ਵੀ ਦਾਮ ਨਹੀਂ ਲੈਣਾ
ਮੈਂ ਉਹਦਾ ਨਾਮ ਨਹੀਂ ਲੈਣਾ
ਕੀਤਾ ਸ਼ਰੇਆਮ ਤੂੰ ਮੈਨੂੰ
ਬੜਾ ਬਦਨਾਮ ਤੂੰ ਮੈਨੂੰ
ਓਹ ਤੂੰ ਇਲਜ਼ਾਮ ਨਹੀਂ ਲੈਣਾ
ਮੈਂ ਉਹਦਾ ਨਾਮ ਨਹੀਂ ਲੈਣਾ
ਮੈਂ ਜਿਨੂੰ ਪਿਆਰ ਕਰਦਾ ਹਾਂ
ਜਿੱਧਾ ਸਤਕਾਰ ਕਰਦਾ ਹਾਂ
ਮੈਂ ਉਹਦਾ ਨਾਮ ਨਹੀਂ ਲੈਣਾ
ਮੈਂ ਉਹਦਾ ਨਾਮ ਨਹੀਂ ਲੈਣਾ

You May Also Like

» Jawani [Inderjeet Nikku] » Bewafa [Inderjeet Nikku] » Dil Wich [Inderjeet Nikku] » Desi Bande [Inderjeet Nikku] » Nachke Vikhao [Inderjeet Nikku] » Goli Maro [Inderjeet Nikku] » Kuri [Inderjeet Nikku]

FAQs for Naam

Who is singer of Naam song ?

Singer of Inderjeet Nikku.

Which label release Naam song ?

Naam is released under the label of Planet Recordz (Only CA, MX, US).

Whats the playtime (duration) of Naam song ?

Playtime of song Naam is 06:11 minute.

How can I download Naam song ?

You can download Naam song via click above download links.

Google Tags :

Naam mp3 song , Naam mp3 song download , Naam song download , Naam Inderjeet Nikku mp3 song , Naam Prem Dhillon mp3 song download , Naam Inderjeet Nikku song download, Naam Mp3 Song In 128Kbps 192Kbps 320Kbps High Quality Download
© Copyright - DjPunjab.Com.Se 2026 All Rights Reserved
Privacy Policy   |   Terms of use   |   Disclaimer