Naal Marungi Manjit Sahota Mp3 Song Download
Get This Song
Play Online
Share This Song
Naal Marungi Song Lyrics
ਤੇਰੇ ਨਾਲ ਜਿਉਂਦੀ ਪਈ ਆ
ਤੇਰੇ ਨਾਲ ਜਿਉਂਦੀ ਪਈ ਆ
ਤੇਰੇ ਬਿਨ ਹਰ ਹਾਲ ਮਰੁੰਗੀ
ਖੋਰੇ ਕਿੱਥੇ ਰਹਿੰਦੀ ਅੱਜ ਕੱਲ
ਕਹਿੰਦੀ ਸੀ ਜੋ ਨਾਲ ਮਰੁੰਗੀ
ਹਾਏ ਖੋਰੇ ਕਿੱਥੇ ਰਹਿੰਦੀ ਅੱਜ ਕੱਲ
ਕਹਿੰਦੀ ਸੀ ਜੋ ਨਾਲ ਮਰੁੰਗੀ
ਕਹਿੰਦੀ ਸੀ ਜੋ ਨਾਲ ਮਰੁੰਗੀ
ਹਾਏ ਜਿਹੜੇ ਦਿਨ ਦੀ ਤੇਰੇ ਗਲ ਚੋਂ
ਸਾਡੀ ਗਾਣੀ ਨਿਕਲ ਗਈ
ਆਪਾਂ ਖੜ੍ਹਕੇ ਤੱਕਦੇ ਰਹੇ
ਬਸ ਵਾਂਗ ਜਵਾਨੀ ਨਿਕਲ ਗਈ
ਵਾਂਗ ਜਵਾਨੀ ਨਿਕਲ ਗਈ
ਲੰਘਿਆ ਜੇ ਤੂੰ ਦਸੰਬਰ ਵਾਂਗੂ
ਮੈਂ ਵੀ ਚੜ੍ਹਦੇ ਸਾਲ ਮਰੂੰ
ਖੋਰੇ ਕਿੱਥੇ ਰਹਿੰਦੀ ਅੱਜ ਕੱਲ
ਕਹਿੰਦੀ ਸੀ ਜੋ ਨਾਲ ਮਰੁੰਗੀ
ਹਾਏ ਖੋਰੇ ਕਿੱਥੇ ਰਹਿੰਦੀ ਅੱਜ ਕੱਲ
ਕਹਿੰਦੀ ਸੀ ਜੋ ਨਾਲ ਮਰੁੰਗੀ
ਕਹਿੰਦੀ ਸੀ ਜੋ ਨਾਲ ਮਰੁੰਗੀ
ਰਹਿ ਗਏ ਪਏ ਅਲਮਾਰੀ ਦੇ ਵਿਚ
ਤੇਰੇ ਮਫ਼ਲਰ ਸ਼ਾਲ ਕੁੜੇ
ਟੁੱਟ ਗਏ ਰਿਸ਼ਤੇ ਕੱਪ ਦੇ ਵਾਂਗੂ
ਘੱਟ ਗਈ ਸੀ ਸੰਭਾਲ ਕੁੜੇ
ਘੱਟ ਗਈ ਸੀ ਸੰਭਾਲ ਕੁੜੇ
ਹੁਣ ਤੇ ਨਾਤਾ ਤੋੜ ਰਹੀ ਆ
ਇਕ ਦਿਨ ਕਰ ਕੇ Call ਮਰੂੰ
ਖੋਰੇ ਕਿੱਥੇ ਰਹਿੰਦੀ ਅੱਜ ਕੱਲ
ਕਹਿੰਦੀ ਸੀ ਜੋ ਨਾਲ ਮਰੂੰ
ਹਾਏ ਖੋਰੇ ਕਿੱਥੇ ਰਹਿੰਦੀ ਅੱਜ ਕੱਲ
ਕਹਿੰਦੀ ਸੀ ਜੋ ਨਾਲ ਮਰੁੰਗੀ
ਕਹਿੰਦੀ ਸੀ ਜੋ ਨਾਲ ਮਰੁੰਗੀ
ਓਹਦੇ ਬਿਨ ਇਹ ਜ਼ਿੰਦਗੀ ਜਿਦਾਂ
ਘੱਟ ਮਿਠਾ ਵਿੱਚ ਚਾਹਾਂ ਦੇ
ਅੱਜ ਵੀ ਉਹ ਹਲਕੀ ਜਿਹੀ ਲੱਗਦੀ
ਭਾਰੀ ਪੈਂਦੀ ਸਾਹਾਂ 'ਤੇ
ਭਾਰੀ ਪੈਂਦੀ ਸਾਹਾਂ 'ਤੇ
ਖਿਆਲ ਰੱਖੀਂ ਤੂੰ ਆਮਦ ਇੱਕ ਦਿਨ
ਪੁੱਛਕੇ ਤੇਰਾ ਹਾਲ ਮਰੂੰ
ਖੋਰੇ ਕਿੱਥੇ ਰਹਿੰਦੀ ਅੱਜ ਕੱਲ
ਕਹਿੰਦੀ ਸੀ ਜੋ ਨਾਲ ਮਰੂੰ
ਹਾਏ ਖੋਰੇ ਕਿੱਥੇ ਰਹਿੰਦੀ ਅੱਜ ਕੱਲ
ਕਹਿੰਦੀ ਸੀ ਜੋ ਨਾਲ ਮਰੁੰਗੀ
You May Also Like
» Varde Si Jaan [Manjit Sahota] » Peer [Manjit Sahota] » Door Kdde Na Howi [Manjit Sahota] » Dil Todke [Manjit Sahota]FAQs for Naal Marungi
Who is singer of Naal Marungi song ?
Singer of Manjit Sahota.
Who is writer of Naal Marungi song ?
Sukh Aamad wrote this Song.
Who is the music director of Naal Marungi song ?
Naal Marungi is Tuned by Black Virus.
Which label release Naal Marungi song ?
Naal Marungi is released under the label of Super Studios.
Whats the playtime (duration) of Naal Marungi song ?
Playtime of song Naal Marungi is 02:53 minute.
How can I download Naal Marungi song ?
You can download Naal Marungi song via click above download links.