Naag Di Wife Deep Bajwa, Gurlez Akhtar Mp3 Song Download
Get This Song
Play Online
Share This Song
Naag Di Wife Song Lyrics
ਖੁਸ਼ ਖੁਸ਼ ਖੁਸ਼
Dj Flow
Bajwa Bajwa Bajwa
ਓ ਮਨ ਵੇ ਮਨ ਵੇ ਮਨ ਵੇ ਦਿਓਰਾ
ਮਨ ਵੇ ਮਨ ਵੇ ਮਨ ਵੇ
ਹਾਂ ਮਨ ਵੇ ਮਨ ਵੇ ਮਨ ਵੇ ਦਿਓਰਾ
ਮਨ ਵੇ ਮਨ ਵੇ ਮਨ ਵੇ
ਕੋਈ ਸਾਡੇ ਸੱਤ Band'ਆਂ ਵਾਲੀ ਤੂੰ
ਹੋ ਕੋਈ ਪੱਟ ਲਏ ਮਲੂਕ ਜਿਹੀ ਰੰਨ ਵੇ
ਸ਼ਰੀਕਾਂ ਦੀਆਂ ਢਾ ਦੇ ਫੱਕੀਆਂ
ਵੇ ਪਿੰਡ ‘ਚ ਕਰਾ ਦੇ ਧਨ ਧਨ ਵੇ
ਸ਼ਰੀਕਾਂ ਦੀਆਂ ਢਾ ਦੇ ਫੱਕੀਆਂ
ਓ ਗਾਉਂਦੀ ਗਾਉਂਦੀ ਗਾਉਂਦੀ ਭਾਬੀਏ
ਗਾਉਂਦੀ ਗਾਉਂਦੀ ਗਾਉਂਦੀ
ਹੋ ਗਾਉਂਦੀ ਗਾਉਂਦੀ ਗਾਉਂਦੀ ਭਾਬੀਏ
ਗਾਉਂਦੀ ਗਾਉਂਦੀ ਗਾਉਂਦੀ
ਓ ਅੱਲੜ ਕਰਾਕੇ ਖਰਚਾ
ਨਿੱਤ ਨਵੇ ਨਾਲ Snap'ਆਂ ਪਾਉਂਦੀ
ਦਿਲ ਬੇਈਮਾਨ ਨਾਰਾਂ ਦੇ
ਓਥੇ ਜਾ ਕੇ ਨਾ ਕੋਈ ਬੁਲਾਉਂਦੀ
ਦਿਲ ਬੇਈਮਾਨ ਨਾਰਾਂ ਦੇ
ਹੇ ਹੇ ਹੇ ਹੇ ਹੇ ਹੇ
ਹਾਂ ਧੋਤੇ ਧੋਤੇ ਧੋਤੇ ਸਾਰੇ ਭਾਈ
ਕੰਮ ਕਰਦੇ ਜਿੰਵੇਂ
ਵਾਨ ਚ ਮੱਛਰ ਦੇ ਚੋਟੇ
ਕਾਲੇ ਨਾਗ ਦੀ ਜੋ Wife ਸੁਣ ਲੈ
ਕਾਲੇ ਨਾਗ ਦੀ ਜੋ Wife ਸੁਣ ਲੈ
ਕਰਾਉਂਦੀ ਖਰਚੇ ਜੱਟਾਂ ਤੋਂ ਮੋਟੇ
ਵੇ ਮੈਂ ਵੀ ਇਹੀ ਸੋਚਦੀ ਫਿਰਾਂ
ਹੋ ਮੈਂ ਵੀ ਇਹੀ ਸੋਚਦੀ ਫਿਰਾਂ
ਸੁਬਾਹ ਉਠਿਆ ਮਹਿਕਦੇ ਪੋਟੇ
ਨੀ ਅੱਖਾਂ ਚੋਂ Blood ਚੋ ਗਿਆ
ਨੀ ਅੱਖਾਂ ਚੋਂ Blood ਚੋ ਗਿਆ
ਲਾਉਂਦੇ ਦਿਲੇ ਲੜਾਦੇ ਗੋਤੇ
ਜੱਟ ਤੇ ਚਲਾਉਂਦੀ ਦੱਬਕਾ
ਉੱਜ ਸ਼ਰਤਾਂ ਲਾਉਂਦੇ ਕਈ ਟੋਟੇ
ਜੱਟ ਤੇ ਚਲਾਉਂਦੀ ਦੱਬਕਾ
ਉੱਜ ਸ਼ਰਤਾਂ ਲਾਉਂਦੇ ਕਈ ਟੋਟੇ
ਜੱਟ ਤੇ ਚਲਾਉਂਦੀ ਦੱਬਕਾ
ਓ ਕਿਹੜੀ ਕਿਹੜੀ ਕਿਹੜੀ
ਭਾਬੀ ਤੋ ਲੂਕੋ ਰਖਿਆ
ਮਰਜਾਣਿਆ ਬਹਿ ਜੇ ਤੇਰੀ ਬੇੜੀ
ਤੇਰਾ ਭਾਬੀਏ ਦਿਓਰ ਸਜਰਾ
ਜਿਨ੍ਹੇ ਕੁੜੀ ਤੇ ਚਿੜੀ ਨਹੀਂ ਛੇੜੀ
ਹੋ ਪਿੰਡ ਸਾਰਾ ਮੰਨੇ ਜੱਟ ਨੂੰ
ਵੈਰ On The Support ਜਾਂਦਾ ਦੇੜੀ
ਮੈਂ ਫੁੱਲਾਂ ਵਾਂਗੂ ਰੱਖੂ ਸਾਂਬ ਕੇ
ਜਿਹੜੀ ਬਣੂਗੀ ਦਰਾਣੀ ਜੱਟਾ ਮੇਰੀ
ਮੈਂ ਫੁੱਲਾਂ ਵਾਂਗੂ ਰੱਖੂ ਸਾਂਬ ਕੇ
ਜਿਹੜੀ ਬਣੂਗੀ ਦਰਾਣੀ ਜੱਟਾ ਮੇਰੀ
ਮੈਂ ਫੁੱਲਾਂ ਵਾਂਗੂ ਰੱਖੂ ਸਾਂਬ ਕੇ
ਓ ਪਾਉਂਦੇ ਪਾਉਂਦੇ ਪਾਉਂਦੇ
ਯਾਰ ਸਾਰੇ ਪੂਰੇ ਗੀਨਮੇ
ਸੱਟ ਠੋਂਕ ਕੇ ਟਿਕਾਣੇ ਲਾਉਂਦੇ
ਵੇ ਸੁੰਮਲਾ ਪੰਡੋਰੀ ਪਿੰਡ ਦੇ
ਹਾਂ ਸੁੰਮਲਾ ਪੰਡੋਰੀ ਪਿੰਡ ਦੇ
ਟਾਈਮ ਹਿਕ ਦੇ ਜ਼ੋਰ ਨਾਲ ਪਾਉਂਦੇ
ਹੋ ਦਾਦੇ ਦੀ ਮਸ਼ਹੂਰ ਟਿੱਪਣੀ
ਨਾ ਜੱਟ ਡਰਦੇ ਨਾ ਕਿਸੇ ਨੂੰ ਡਰਾਉਂਦੇ
ਦਾਦੇ ਦੀ ਮਸ਼ਹੂਰ ਟਿੱਪਣੀ
ਨਾ ਜੱਟ ਡਰਦੇ ਨਾ ਕਿਸੇ ਨੂੰ ਡਰਾਉਂਦੇ
ਦਾਦੇ ਦੀ ਮਸ਼ਹੂਰ ਟਿੱਪਣੀ, ਹੋ ਓ
You May Also Like
» Toronto [Raj Brar, Josh Brar] » Killer [Shah] » Hold On [Tegi Pannu] » Vaare Jaavan [Amrinder Gill] » Wolf [Fateh Shergill] » Chakkwein Suit [Akhil] » Taqdeer [Surjit Bhullar] » Disco [Gippy Grewal, Badshah]FAQs for Naag Di Wife
Who is singer of Naag Di Wife song ?
Singer of Deep Bajwa, Gurlez Akhtar.
Who is writer of Naag Di Wife song ?
Aman Sumal wrote this Song.
Who is the music director of Naag Di Wife song ?
Naag Di Wife is Tuned by DJ Flow.
Which label release Naag Di Wife song ?
Naag Di Wife is released under the label of K&M Records.
Whats the playtime (duration) of Naag Di Wife song ?
Playtime of song Naag Di Wife is 02:59 minute.
How can I download Naag Di Wife song ?
You can download Naag Di Wife song via click above download links.