Naa Tera Lovejeet Mp3 Song Download
Get This Song
Play Online
Share This Song
Naa Tera Song Lyrics
ਤੂੰ ਮੈਂ ਹੋਇਆ ਤੇ ਮੈਂ ਤੂੰ ਹੋਈ
ਵੇ ਸਾਰਾ ਜੱਗ ਘੁੱਮ ਵੇਖਿਆ ਮੈਨੂੰ ਤੇਰੇ ਜਿਹਾ ਨਾ ਮਿਲਿਆ ਕੋਈ
ਓ ਓ ਓ ਓ
ਓ ਸੁੰਨ ਫੁੱਲ ਵੇ ਗੁਲਾਬ ਦਿਆਂ
ਮੈਨੂੰ ਲੱਗਦਾ ਏ ਖ਼ਵਾਬ ਜਿਹਾ
ਵੇ ਮੈ ਤਾ ਬਸ ਓਹਣ ਤੇਰੀਆਂ
ਵੇ ਮੈ ਤਾ ਬਸ ਓਹਣ ਤੇਰੀਆਂ
ਵੇ ਮੈਂ ਤੇਰੇ ਨਾਲ ਮੰਗੀ ਹੋਈ ਆਂ
ਵੇ ਚੰਨਾ ਕੈਸਾ ਰੰਗ ਚਾੜ੍ਹਿਆ
ਵੇ ਚੰਨਾ ਕੈਸਾ ਰੰਗ ਚਾੜ੍ਹਿਆ
ਤੇਰੇ ਰੰਗ ਵਿੱਚ ਰੰਗੀ ਹੋਈਆਂ
ਵੇ ਚੰਨਾ ਕੈਸਾ ਰੰਗ ਚਾੜ੍ਹਿਆ
ਤੇਰੇ ਰੰਗ ਵਿੱਚ ਰੰਗੀ ਹੋਈਆਂ
ਤੂੰ ਸੋਹਣਾ ਤੇ ਸੋਹਣਾ ਲੱਗੇ ਕੋਈ ਹੋਰ ਨਾ
ਤੇਰੇ ਉੱਤੇ ਓ ਸਾਡਾ ਚੱਲੇ ਕੋਈ ਜੋਰ ਨਾ
ਆ ਆ ਆ
ਤੂੰ ਸੋਹਣਾ ਤੇ ਸੋਹਣਾ ਲੱਗੇ ਕੋਈ ਹੋਰ ਨਾ
ਤੇਰੇ ਉੱਤੇ ਓ ਸਾਡਾ ਚੱਲੇ ਕੋਈ ਜੋਰ ਨਾ
ਵੇ ਇਕ ਮੇਰਾ ਰੰਗ ਸਾਂਵਲਾ
ਵੇ ਇਕ ਮੇਰਾ ਰੰਗ ਸਾਂਵਲਾ
ਤਾਂਹੀ ਸੂਲੀ ਉੱਤੇ ਟੰਗੀ ਹੋਈਆਂ
ਵੇ ਚੰਨਾ ਕੈਸਾ ਰੰਗ ਚਾੜ੍ਹਿਆ
ਵੇ ਚੰਨਾ ਕੈਸਾ ਰੰਗ ਚਾੜ੍ਹਿਆ
ਤੇਰੇ ਰੰਗ ਵਿੱਚ ਰੰਗੀ ਹੋਈਆਂ
ਵੇ ਚੰਨਾ ਕੈਸਾ ਰੰਗ ਚਾੜ੍ਹਿਆ
ਤੇਰੇ ਰੰਗ ਵਿੱਚ ਰੰਗੀ ਹੋਈਆਂ
ਤੇਰੇ ਬਿਨਾ ਵੇ ਜੀਣਾ ਲੱਗਦਾ ਗੁਨਾਹ ਏ
ਸਾਡੀ ਸੁਣ ਤੇ ਕੁਝ ਆਪਣੀ ਸੁਣਾ ਵੇ
ਹਾਂ ਹਾਂ
ਤੇਰੇ ਬਿਨਾ ਵੇ ਜੀਣਾ ਲੱਗਦਾ ਗੁਨਾਹ ਏ
ਸਾਡੀ ਸੁਣ ਤੇ ਕੁਝ ਆਪਣੀ ਸੁਣਾ ਵੇ
ਵੇ ਸ਼ੇਰਗਿੱਲ ਤਾਂਗਾ ਤੇਰੀਆਂ
ਵੇ ਸ਼ੇਰਗਿੱਲ ਤਾਂਗਾ ਤੇਰੀਆਂ
ਤੇਰੇ ਪਿਆਰ ਦੀ ਮੈਂ ਡੰਗੀ ਹੋਈਆਂ
ਵੇ ਚੰਨਾ ਕੈਸਾ ਰੰਗ ਚਾੜ੍ਹਿਆ
ਵੇ ਚੰਨਾ ਕੈਸਾ ਰੰਗ ਚਾੜ੍ਹਿਆ
ਤੇਰੇ ਰੰਗ ਵਿੱਚ ਰੰਗੀ ਹੋਈਆਂ
ਵੇ ਚੰਨਾ ਕੈਸਾ ਰੰਗ ਚਾੜ੍ਹਿਆ
ਤੇਰੇ ਰੰਗ ਵਿੱਚ ਰੰਗੀ ਹੋਈਆਂ
You May Also Like
» Movies Tere Viyah Di [Lovejeet] » Bedarde Teri Yaad Kurhe [Lovejeet] » Dil [Lovejeet] » Meri Jindgi [Lovejeet] » Jindgi [Lovejeet] » Barbaad [Lovejeet] » Sohneya [Lovejeet]FAQs for Naa Tera
Who is singer of Naa Tera song ?
Singer of Lovejeet.
Who is writer of Naa Tera song ?
Lovejeet wrote this Song.
Who is the music director of Naa Tera song ?
Naa Tera is Tuned by Atul Sharma.
Which label release Naa Tera song ?
Naa Tera is released under the label of Anand Music.
Whats the playtime (duration) of Naa Tera song ?
Playtime of song Naa Tera is 04:51 minute.
How can I download Naa Tera song ?
You can download Naa Tera song via click above download links.