Na Tol Sada Pyar Durga Rangila Mp3 Song Download
Get This Song
Play Online
Share This Song
Na Tol Sada Pyar Song Lyrics
ਦਲ ਦਘਾ ਨਾ ਕਰੀਏ ਓਸ ਜਗਾਹ
ਜਿਥੇ ਪ੍ਰੀਤ ਲਾਉਣੇ ਦੀ ਨੀਤ ਹੋਵੇ
ਯਾਰੀ ਲਾਕੇ ਪਿੱਛੇ ਹਟੀਏ ਨਾ
ਭਾਵੇਂ ਹਰ ਹੋਵੇ ਤੇ ਭਾਵੇਂ ਜੀਤ ਹੋਵੇ
ਦੇਖੀ ਜਿਦੀ ਜੇਬ ਭਾਰੀ ਲਾਲੀ ਓਸੇ ਨਾਲ ਯਾਰੀ
ਦੇਖੀ ਜਿਦੀ ਜੇਬ ਭਾਰੀ ਲਾਲੀ ਓਸੇ ਨਾਲ ਯਾਰੀ
ਜਿਦੀ ਜੇਬ ਭਰੀ ਲਾਲੀ ਓਸੇ ਨਾਲ ਯਾਰੀ
ਡੋਬ ਜਾਂਦੀਆਂ ਨੇ ਅੱਧ ਵਿਚਕਾਰ ਏ
ਡੋਬ ਜਾਂਦੀਆਂ ਨੇ ਅੱਧ ਵਿਚਕਾਰ ਏ
ਲੌਂਦੀਆਂ ਨਾ ਪਾਰ ਮਿਤਰੋ
ਧੋਖੇਬਾਜ਼ ਨੇ ਮਸ਼ਹੂਕਾਂ ਅਜਕਲ ਦੀਆਂ ਕਰੋ ਨਾ ਪਿਆਰ ਮਿਤਰੋ
ਦਾਘੇਬਾਜ਼ ਨੇ ਮਸ਼ਹੂਕਾਂ ਅਜਕਲ ਦੀਆਂ ਕਰੋ ਨਾ ਪਿਆਰ ਮਿਤਰੋ
ਧੋਖੇਬਾਜ਼ ਨੇ ਮਸ਼ਹੂਕਾਂ ਅਜਕਲ ਦੀਆਂ ਕਰੋ ਨਾ ਪਿਆਰ ਮਿਤਰੋ
ਭੋਲੇ ਭੱਲੇ ਮੁੰਡਿਆਂ ਨੂੰ ਚੱਕਰਾਂ ਚ ਪਾਉਂਦੀਆਂ
ਜਣੇ ਖਣੇ ਨਾਲ ਚੱਲੇ ਮੁਦਰਿਆ ਵਟਾਉਂਦੀਆਂ
ਭੋਲੇ ਭੱਲੇ ਮੁੰਡਿਆਂ ਨੂੰ ਚੱਕਰਾਂ ਚ ਪਾਉਂਦੀਆਂ
ਜਣੇ ਣੇ ਨਾਲ ਚੱਲੇ ਮੁਦਰਿਆ ਵਟਾਉਂਦੀਆਂ
ਅੱਜ ਹੋਰ ਦਾ ਤੇ ਕਲ ਕਿਸੇ ਹੋਰ ਦਾ , ਅੱਜ ਹੋਰ ਦਾ ਤੇ ਕਲ ਕਿਸੇ ਹੋਰ ਦਾ
ਇਹਨਾਂ ਕਰਨ ਸ਼ਿਕਾਰ ਮਿਤਰੋ
ਧੋਖੇਬਾਜ਼ ਨੇ ਮਸ਼ਹੂਕਾਂ ਅਜਕਲ ਦੀਆਂ ਕਰੋ ਨਾ ਪਿਆਰ ਮਿਤਰੋ
ਦਗੇਬਾਜ਼ ਨੇ ਮਸ਼ਹੂਕਾਂ ਅਜਕਲ ਦੀਆਂ ਕਰੋ ਨਾ ਪਿਆਰ ਮਿਤਰੋ
ਧੋਖੇਬਾਜ਼ ਨੇ ਮਸ਼ਹੂਕਾਂ ਅਜਕਲ ਦੀਆਂ ਕਰੋ ਨਾ ਪਿਆਰ ਮਿਤਰੋ ਹਾਏ
ਕੱਚੇ ਤੰਦਾਂ ਜਿਹੀਆਂ ਅੱਜ ਕੱਚੀਆਂ ਨੇ ਯਾਰੀਆਂ
ਕੱਚ ਹੀ ਕਮਾਉਣਦੀਆਂ ਨੇ ਅੱਲ੍ਹਾੜਾਂ ਕੁਵਾਰੀਆਂ
ਕੱਚੇ ਤੰਦਾਂ ਜਿਹੀਆਂ ਅੱਜ ਕੱਚੀਆਂ ਨੇ ਯਾਰੀਆਂ
ਕੱਚ ਹੀ ਕਮਾਉਣਦੀਆਂ ਨੇ ਅੱਲ੍ਹਾੜਾਂ ਕੁਵਾਰੀਆਂ
ਪੂਰੀ ਕਰਕੇ ਵਸੂਲੀ ਰੰਗ ਰੂਪ ਦੀ
ਪੂਰੀ ਕਰਕੇ ਵਸੂਲੀ ਰੰਗ ਰੂਪ ਦੀ
ਇਹਨਾਂ ਡਾਂਗ ਜਾਨ ਮਾਰ ਮਿਤਰੋ ਹਾਏ
ਧੋਖੇਬਾਜ਼ ਨੇ ਮਸ਼ਹੂਕਾਂ ਅਜਕਲ ਦੀਆਂ ਕਰੋ ਨਾ ਪਿਆਰ ਮਿਤਰੋ
ਦਗੇਬਾਜ਼ ਨੇ ਮਸ਼ਹੂਕਾਂ ਅਜਕਲ ਦੀਆਂ ਕਰੋ ਨਾ ਪਿਆਰ ਮਿਤਰੋ
ਧੋਖੇਬਾਜ਼ ਨੇ ਮਸ਼ਹੂਕਾਂ ਅਜਕਲ ਦੀਆਂ ਕਰੋ ਨਾ ਪਿਆਰ ਮਿਤਰੋ
ਦੱਸੋ ਇਹਨਾਂ ਕਦੋ ਵਫ਼ਾ ਕਰਕੇ ਵਿਖਾਇ ਏ
ਆਸ਼ਿਕ਼ਣ ਦੀ ਇਹਨਾਂ ਸਾਧਾਂ ਪਿਠ ਏ ਲਾਵਾਈ ਏ
ਦੱਸੋ ਇਹਨਾਂ ਕਦੋ ਵਫ਼ਾ ਕਰਕੇ ਵਿਖਾਇ ਏ
ਆਸ਼ਿਕ਼ਣ ਦੀ ਇਹਨਾਂ ਸਾਧਾਂ ਪਿਠ ਏ ਲਾਵਾਈ ਏ
ਅੱਖਾਂ ਫੇਰ ਜਾਨ ਛੱਡ ਚੀਮੇ ਵਾਲਿਆ
ਅੱਖਾਂ ਫੇਰ ਜਾਨ ਛੱਡ ਚੀਮੇ ਵਾਲਿਆ
ਕਰੋ ਨਾ ਅੱਖਾਂ ਚਾਰ ਮਿਤਰੋ
ਧੋਖੇਬਾਜ਼ ਨੇ ਮਸ਼ਹੂਕਾਂ ਅਜਕਲ ਦੀਆਂ ਕਰੋ ਨਾ ਪਿਆਰ ਮਿਤਰੋ
ਦਗੇਬਾਜ਼ ਨੇ ਮਸ਼ਹੂਕਾਂ ਅਜਕਲ ਦੀਆਂ ਕਰੋ ਨਾ ਪਿਆਰ ਮਿਤਰੋ
ਧੋਖੇਬਾਜ਼ ਨੇ ਮਸ਼ਹੂਕਾਂ ਅਜਕਲ ਦੀਆਂ ਕਰੋ ਨਾ ਪਿਆਰ ਮਿਤਰੋ
You May Also Like
» Mitran Di Pagg Warga [Durga Rangila] » Tera Ishq Sohnian [Durga Rangila] » Charkhe Di Goonj [Durga Rangila] » Koi Laiy Ju Teri Hoor [Durga Rangila] » Pyar Te Daka [Durga Rangila] » Koka Deni E Nishani [Durga Rangila] » Challe Gairan De [Durga Rangila]FAQs for Na Tol Sada Pyar
Who is singer of Na Tol Sada Pyar song ?
Singer of Durga Rangila.
Who is the music director of Na Tol Sada Pyar song ?
Na Tol Sada Pyar is Tuned by Atul Sharma.
Which label release Na Tol Sada Pyar song ?
Na Tol Sada Pyar is released under the label of T-Series.
Whats the playtime (duration) of Na Tol Sada Pyar song ?
Playtime of song Na Tol Sada Pyar is 05:22 minute.
How can I download Na Tol Sada Pyar song ?
You can download Na Tol Sada Pyar song via click above download links.