Na Ladiya Kar Bhabi Manmohan Sidhu Mp3 Song Download
Get This Song
Play Online
Share This Song
Na Ladiya Kar Bhabi Song Lyrics
ਮੀਠਾ ਮੀਠਾ ਮਿਹ ਪੈਂਦਾ
ਥੋੜੀ ਥੋੜੀ ਗਰਮੀ ਤੋਂ ਠੰਡ ਹੋਣ ਲੱਗ ਪਈ ਏ
ਥੋੜਾ ਜਾ ਗਰਮ ਹੋਈਏ
ਓ ਸਾਵਣ ਚੜ੍ਹਿਆ ਤੀਆਂ ਆਇਆ
ਪੀਪਲਾ ਦੇ ਨਾਲ ਪੀਂਗਾ ਪਾਇਆ
ਕਠਿਆ ਹੋਣ ਨੰਨਦਾ ਭਰਜਾਈਆਂ
ਇੱਕ ਦੂਜੇ ਨੂੰ ਕਹਿੰਦੀ
ਨੀ ਆਜਾ ਭਾਭੀ ਆਜਾ ਭਾਭੀ
ਨੀ ਆਜਾ ਭਾਭੀ ਝੂਟ ਲੈ
ਪਿੰਗ ਹੁਲਾਰੇ ਲੈਂਦੀ
ਨੀ ਆਜਾ ਨਣਦੇ ਝੂਟ ਲੈ
ਪਿੰਗ ਹੁਲਾਰੇ ਲੈਂਦੀ
ਨੀ ਆਜਾ ਭਾਭੀ ਝੂਟ ਲੈ
ਪਿੰਗ ਹੁਲਾਰੇ ਲੈਂਦੀ
ਨੀ ਆਜਾ ਨਣਦੇ ਝੂਟ ਲੈ
ਪਿੰਗ ਹੁਲਾਰੇ ਲੈਂਦੀ
ਜੋੜੀ ਨਾਲ ਪਿੰਗ ਚੜਾਵੇ
ਨਾਲੇ ਗੀਤ ਸੱਜਣ ਦੇ ਗਾਵੈ
ਸਾਵਣ ਦਾ ਮੀਹ ਛਮ ਛਮ ਆਵੇ
ਹਾਂ ਕਰ ਗਿਆ ਪਾਣੀ ਪਾਣੀ
ਡੋਰੀਆ ਹੋ ਹੋ
ਡੋਰੀਆ ਹੋ ਹੋ
ਡੋਰੀਆ ਭੀਜ ਗਿਆ ਵੇ
ਲੈ ਚਾਦਰ ਨਾ ਜਾਣੀ
ਡੋਰੀਆ ਭੀਜ ਗਿਆ ਵੇ
ਲੈ ਚਾਦਰ ਨਾ ਜਾਣੀ
ਡੋਰੀਆ ਭੀਜ ਗਿਆ ਵੇ
ਲੈ ਚਾਦਰ ਨਾ ਜਾਣੀ
ਡੋਰੀਆ ਭੀਜ ਗਿਆ ਵੇ
ਲੈ ਚਾਦਰ ਨਾ ਜਾਣੀ
ਜਾ ਵੇ ਜਾ ਪਰਾ ਕਮਲੇਆ
ਤੈਥੋਂ ਸਾਡਾ ਦਿਲ ਨੀ ਖਿਲੇਆ
ਜੇ ਜਾਵਾ ਮੈਨੂੰ ਐਸਾ ਮਿਲਿਆ
ਤੇ ਲਾਵਾਂ ਮੋੜ ਮੈ ਨਾ ਲੈਂਦੀ
ਵੇ ਟੇਢੀ ਪਗੜੀ
ਵੇ ਟੇਢੀ ਪਗੜੀ
ਵੇ ਟੇਢੀ ਪਗੜੀ ਵਾਲੇਆ ਮੈ ਨਾ ਤੇਰੇ ਰਹਿੰਦੀ
ਵੇ ਸੂਹੇ ਚੀਰੇ ਵਾਲੇਆ ਮੈ ਨਾ ਤੇਰੇ ਰਹਿੰਦੀ
ਵੇ ਟੇਢੀ ਪਗੜੀ ਵਾਲੇਆ
ਮੈ ਨਾ ਤੇਰੇ ਰਹਿੰਦੀ
ਵੇ ਸੂਹੇ ਚੀਰੇ ਵਾਲੇਆ
ਮੈ ਨਾ ਤੇਰੇ ਰਹਿੰਦੀ
ਕਹਿੰਦੀ ਸੱਜਣਾ ਗੱਲਾਂ ਕਰੀਏ
ਕਹਿੰਦੀ ਸੱਜਣਾ ਗੱਲਾਂ ਕਰੀਏ
ਕੋਈ ਮੀਠੀ ਕੋਈ ਲੂਣੀ
ਘਰ ਵਿਚ ਤੇਰੇ ਪੈਰ ਨੀ ਟਿੱਕਦੇ
ਦੱਸ ਕਿਸ ਗੱਲੋਂ ਬਹਿ ਰੁਨੀ
ਤੁਰਜੇਗਾ ਪੱਗ ਬਣਕੇ ਜਾ ਮੈਂ ਨਾ ਕਰਾਂਦੀ ਪੁਨੀ
ਤੁਰਜੇਗਾ ਪੱਗ ਬਣਕੇ ਜਾ ਮੈਂ ਨਾ ਕਰਾਂਦੀ ਪੁਨੀ
ਤੁਰਜੇਗਾ ਪੱਗ ਬਣਕੇ ਜਾ ਮੈਂ ਨਾ ਕਰਾਂਦੀ ਪੁਨੀ
ਤੁਰਜੇਗਾ ਪੱਗ ਬਣਕੇ ਜਾ ਮੈਂ ਨਾ ਕਰਾਂਦੀ ਪੁਨੀ
ਤੁਰਜੇਗਾ ਪੱਗ ਬਣਕੇ
ਵੇ ਟੇਢੀ ਪਗੜੀ ਵਾਲੇਆ ਮੈ ਨਾ ਤੇਰੇ ਰਹਿੰਦੀ
ਵੇ ਸੂਹੇ ਚੀਰੇ ਵਾਲੇਆ ਮੈ ਨਾ ਤੇਰੇ ਰਹਿੰਦੀ
ਨਣਦ ਆਖਦੀ ਸੁਨ ਪ੍ਰਜਾਈਏ
ਤਿਆ ਦੇ ਦਿਨ ਸਦਾ ਹੰਢਾਈਏ
ਨੱਚੇ ਤਪੇ ਦਿਲ ਪ੍ਰਚਾਈਏ
ਹੈ ਜ਼ਿੰਦੜੀ ਤਾ ਖੁਸ਼ ਰਹਿੰਦੀ
ਨੀ ਆਜਾ ਭਾਭੀ ਆਜਾ ਭਾਭੀ
ਨੀ ਆਜਾ ਭਾਭੀ ਝੂਟ ਲੈ
ਪਿੰਗ ਹੁਲਾਰੇ ਲੈਂਦੀ
ਨੀ ਆਜਾ ਨਣਦੇ ਝੂਟ ਲੈ
ਪਿੰਗ ਹੁਲਾਰੇ ਲੈਂਦੀ
ਨੀ ਆਜਾ ਭਾਭੀ ਝੂਟ ਲੈ
ਪਿੰਗ ਹੁਲਾਰੇ ਲੈਂਦੀ
ਨੀ ਆਜਾ ਨਣਦੇ ਝੂਟ ਲੈ
ਪਿੰਗ ਹੁਲਾਰੇ ਲੈਂਦੀ
ਹੱਸਣਾ ਖੇਡਣਾ ਮਾਨ ਪ੍ਰਚਾਣਾ
ਇਸ ਦੁਨੀਆ ਤੇ ਕਿ ਲਾਇ ਜਾਣਾ
ਏ ਜੋਬਨ ਜਬਾਨੀ ਮੁੜ ਨੀ ਅਯੁਨਾ
ਓ ਸੱਚ ਦੇ ਬੋਲ ਸੁਣਾ ਗਿਆ ਸਦਰ ਵਾਲਾ ਜੋਗੀ
ਓ ਡੇਢ ਸਰਗੀ ਨਾਲ ਲਾ ਗਿਆ ਸਦਰ ਵਾਲਾ ਜੋਗੀ
ਨੀ 4 ਦਿਹਾੜੇ ਝੂਟ ਲੈ ਪਿੰਗ ਹੁਲਾਰੇ ਲੈਂਦੀ
ਨੀ ਆਜਾ ਨਣਦੇ ਝੂਟ ਲੈ ਪਿੰਗ ਹੁਲਾਰੇ ਲੈਂਦੀ
ਨੀ ਆਜਾ ਭਾਭੀ ਝੂਟ ਲੈ ਪਿੰਗ ਹੁਲਾਰੇ ਲੈਂਦੀ, Thank You
You May Also Like
» Kidda Din Langde [Manmohan Sidhu] » Kabutri [Manmohan Sidhu] » Jaan To Pyari Lp [Manmohan Sidhu] » Kale Kale [Manmohan Sidhu] » Jija Ve [Manmohan Sidhu] » Kudiye Neyaniye [Manmohan Sidhu] » Pehredaaar [Manmohan Sidhu]FAQs for Na Ladiya Kar Bhabi
Who is singer of Na Ladiya Kar Bhabi song ?
Singer of Manmohan Sidhu.
Who is the music director of Na Ladiya Kar Bhabi song ?
Na Ladiya Kar Bhabi is Tuned by Jassi Brar.
Which label release Na Ladiya Kar Bhabi song ?
Na Ladiya Kar Bhabi is released under the label of Alpine Records.
Whats the playtime (duration) of Na Ladiya Kar Bhabi song ?
Playtime of song Na Ladiya Kar Bhabi is 04:42 minute.
How can I download Na Ladiya Kar Bhabi song ?
You can download Na Ladiya Kar Bhabi song via click above download links.