Na Ankhen Band Kar Saqi Tirath Mp3 Song Download
Get This Song
Play Online
Share This Song
Na Ankhen Band Kar Saqi Song Lyrics
ਜੇ ਰੱਬ ਮਿਲਦਾ ਨਾਤੀਆਂ ਧੋਤੀਆਂ,
ਤੇ ਰੱਬ ਮਿਲਦਾ ਡੱਡਵਾਂ ਮੱਛੀਆਂ,
ਤੇ ਜੇ ਰੱਬ ਮਿਲਦਾ ਮੰਦਰ ਮਸੀਤਾਂ,
ਤੇ ਰੱਬ ਮਿਲਦਾ ਚੰਮ ਚੜਕੀਆਂ,
ਤੇ ਜੇ ਰੱਬ ਮਿਲਦਾ ਜੰਗਲ ਫਿਰੀਆਂ,
ਤੇ ਰੱਬ ਮਿਲਦਾ ਗਾਵਾਂ ਮੱਝੀਆਂ,
ਬੁੱਲ੍ਹੇ ਸ਼ਾਹ ਰੱਬ ਉਹਨਾਂ ਨੂੰ ਮਿਲਦਾ,
ਤੇ ਨੀਤਾਂ ਜਿਨ੍ਹਾਂ ਦੀਆਂ ਸੱਚੀਆਂ,
ਮੱਕੇ ਗਈਆਂ ਗੱਲ ਮੁਕਦੀ ਨਾਹੀ,
ਪਾਵੇਂ ਸੌ ਸੌ ਜੁਮੇ ਪੜ੍ਹ ਆਈਏ,
ਤੇ ਗੰਗਾ ਗਈਆਂ ਗੱਲ ਮੁਕਦੀ ਨਾਹੀ,
ਤੇ ਪਾਵੇਂ ਸੌ ਸੌ ਗੋਤੇ ਖਾਈਏ,
ਤੇ ਗਿਆ ਗਈਆਂ ਗੱਲ ਮੁਕਦੀ ਨਾਹੀ,
ਪਾਵੇਂ ਸੌ ਸੌ ਪੰਡ ਪੜ੍ਹਾਈਏ,
ਬੁੱਲ੍ਹੇ ਸ਼ਾਹ ਗੱਲ ਤਾਈਂ ਮੁਕਦੀ,
ਜਦ ਮੈਂਨੂੰ ਦਿਲੋਂ ਮੁਕਾਈਏ,
ਤੇ ਪੜ੍ਹ ਪੜ੍ਹ ਆਲਮ ਫ਼ਾਜ਼ਲ ਹੋਇਆਂ,
ਕਦੇ ਆਪਣੇ ਆਪ ਨੂੰ ਪੜ੍ਹਿਆ ਨੈਂ,
ਪੱਜ ਪੱਜ ਵੜਨਾ ਏਂ ਮੰਦਰ ਮਸੀਤੀ,
ਕਦੇ ਆਪਣੇ ਆਪ ਵਿੱਚ ਵੜਿਆ ਨੈਂ,
ਓਵੇਂ ਰੋਜ਼ ਸ਼ੈਤਾਨ ਨਾਲ ਲੜਦਾ ਏਂ,
ਤੇ ਕਦੇ ਨਫ਼ਸ ਆਪਣੇ ਨਾਲ ਲੜਿਆ ਨੈਂ,
ਬੁੱਲ੍ਹੇ ਸ਼ਾਹ ਅਸਮਾਨੀ ਉੱਡਦੀਆਂ ਫੜਦਾ,
ਜਿਹੜਾ ਘਰ ਬੈਠਾ ਉਹਨੂੰ ਫੜਿਆ ਨੈਂ,
ਰੱਬ ਰੱਬ ਕਰਦੇ ਬੁੱਢੇ ਹੋ ਗਏ,
ਤੇ ਮੁੱਲਾਂ ਪੰਡਤ ਸਾਰੇ,
ਤੇ ਰੱਬ ਦਾ ਖੋਜ ਖੁਰਾ ਨਾ ਲੱਭਾ,
ਅਤੇ ਸਜਦੇ ਕਰ ਕਰ ਹਾਰੇ,
ਰੱਬ ਤੇ ਤੇਰੇ ਅੰਦਰ ਵੱਸਦਾ,
ਜਿਵੇਂ ਵਿੱਚ ਕੁਰਾਨ ਇਸ਼ਾਰੇ,
ਬੁੱਲ੍ਹੇ ਸ਼ਾਹ ਰੱਬ ਉਹਨੂੰ ਮਿਲਦਾ,
ਜਿਹੜਾ ਯਾਰ ਤੋਂ ਤਨ ਮਨ ਵਾਰੇ,
ਚੜ੍ਹਦੇ ਸੂਰਜ ਢਲਦੇ ਵੇਖੇ,
ਤੇ ਬੁੱਝੇ ਦੀਵੇ ਬਲਦੇ ਵੇਖੇ,
ਹੀਰੇ ਦਾ ਕੋਈ ਮੁੱਲ ਨਾ ਤਾਰੇ,
ਤੇ ਖੋਟੇ ਸਿੱਕੇ ਚਲਦੇ ਵੇਖੇ,
ਰੱਬ ਰਹਿਮਤ ਨਾਲ ਅਸੀਂ,
ਬੰਦੇ ਪਾਣੀ ਉੱਤੇ ਚਲਦੇ ਵੇਖੇ,
ਤੇ ਜਿਹਨਾਂ ਦਾ ਨਾ ਜੱਗ ਤੇ ਕੋਈ,
ਓ ਵੀ ਪੁੱਤਰ ਪਲਦੇ ਵੇਖੇ,
ਲੋਕੀ ਕਹਿੰਦੇ ਦਾਲ ਨਹੀਂ ਗਲਦੀ,
ਮੈਂ ਤੇ ਪੱਥਰ ਗਲਦੇ ਵੇਖੇ,
ਤੇ ਯਾਰ ਦੀ ਕਦਰ ਜਿਨ੍ਹਾਂ ਨਾ ਕੀਤੀ ਬੁੱਲ੍ਹਿਆ,
ਤੇ ਓ ਖਾਲੀ ਹੱਥਾਂ ਨੂੰ ਮਿਲਦੇ ਵੇਖੇ,
ਅਸੀਂ ਨਾਜ਼ੁਕ ਦਿਲ ਦੇ ਲੋਕ ਹਾਂ,
ਸਾਡੇ ਦਿਲ ਨਾ ਯਾਰ ਦੁਖਾਇਆ ਕਰ,
ਨਾ ਝੂਠੇ ਵਾਅਦੇ ਕੀਤਾ ਕਰ,
ਨਾ ਝੂਠੀਆਂ ਕਸਮਾਂ ਖਾਇਆ ਕਰ,
ਤੈਨੂੰ ਕਈ ਵਾਰੀ ਮੈਂ ਆਖਿਆ ਏ,
ਮੈਨੂੰ ਵਲ ਵਲ ਨਾ ਅਜ਼ਮਾਇਆ ਕਰ,
ਤੇਰੀ ਯਾਦ ਦੇ ਵਿੱਚ ਮੈਂ ਮਰ ਜਾ ਸਾਂ,
ਮੈਨੂੰ ਐਨਾ ਯਾਦ ਨਾ ਆਇਆ ਕਰ,
ਸਿਰ ਤੇ ਟੋਪੀ ਤੇ ਨੀਤ ਖੋਟੀ,
ਕੀ ਲੈਣਾ ਤਸਬੀਹ ਹੱਥ ਫੜ੍ਹ ਕੇ,
ਚਿੱਲੇ ਕੀਤੇ ਪਰ ਰੱਬ ਨਾ ਮਿਲਿਆ,
ਕੀ ਲੈਣਾ ਚਿੱਲਿਆਂ ਵਿੱਚ ਵੜ੍ਹ ਕੇ,
ਇਲਮ ਪੜ੍ਹਿਆ ਪਰ ਅਮਲ ਨਾ ਕੀਤਾ,
ਕੀ ਲੈਣਾ ਅਲਮਾਂ ਨੂੰ ਪੜ੍ਹ ਕੇ,
ਮਸਜਿਦ ਵੜੀਆਂ ਪਰ ਆਪਣੇ ਅੰਦਰ ਨਾ ਵੜੇ,
ਕੀ ਲੈਣਾ ਮਸਜਿਦ ਵੜ੍ਹ ਕੇ,
ਤਸਬੀਹ ਫੇਰੀ ਪਰ ਦਿਲ ਨਾ ਫਿਰਿਆ,
ਕੀ ਲੈਣਾ ਤਸਬੀਹ ਹੱਥ ਫੜ੍ਹ ਕੇ,
ਬੁੱਲ੍ਹਿਆ ਜਾਗ ਬਿਨਾ ਦੁੱਧ ਨਹੀਂ ਜਮਦਾ,
ਪਾਵੇਂ ਲਾਲ ਹੋਵੇ ਕੜ ਕੜ ਕੇ,
You May Also Like
» Aao Sikha Doon Tumhen Khat Likhna [Mohammed Rafi, Poornima] » Aamchi Mumbaicha Chandicha Dariya [Vijay Singh, Chandrani Mukherjee, Purnima] » Hain Wadiyan Dilnashin [Chandrani Mukherjee] » Nadan Hoon Sharmilee Hoon [Asha Bhosle, Vijay Singh] » Subah Subah Ki Dhoop Hai [Vijay Singh]FAQs for Na Ankhen Band Kar Saqi
Who is singer of Na Ankhen Band Kar Saqi song ?
Singer of Tirath.
Who is writer of Na Ankhen Band Kar Saqi song ?
Dev Kohli wrote this Song.
Who is the music director of Na Ankhen Band Kar Saqi song ?
Na Ankhen Band Kar Saqi is Tuned by Vijay Singh.
Which label release Na Ankhen Band Kar Saqi song ?
Na Ankhen Band Kar Saqi is released under the label of Saregama Music.
Whats the playtime (duration) of Na Ankhen Band Kar Saqi song ?
Playtime of song Na Ankhen Band Kar Saqi is 03:20 minute.
How can I download Na Ankhen Band Kar Saqi song ?
You can download Na Ankhen Band Kar Saqi song via click above download links.