My World Harvi Mp3 Song Download
Get This Song
Play Online
Share This Song
My World Song Lyrics
ਤੂੰ ਹੀ ਮੈਨੂੰ ਖਾਸ ਸੋਣਿਆ
ਤੇਰੇ ਤੋਂ ਹੀ ਆਸ ਸੋਣਿਆ
ਉਮਰਾਂ ਦੇ ਕੇ ਪਿਆਰ ਮੰਗਾ ਮੈ
ਆਈ ਜਾਨਵੇਂ ਰਾਸ਼ ਸੋਣਿਆ
ਤੂੰ ਆਂਵੇਂ ਜਦ ਵੀ ਮਿਲਣ ਮੈਨੂੰ
ਮੇਰੀ ਖੁੰਜੇਂ ਲੱਗਦੀ ਅੱਡੀ ਨੈ
ਤੇਰੇ ਤੇ ਮੁੱਕ ਜਾਂਦੀ ਏ
ਮੇਰੀ ਦੁਨੀਆ ਬਹੁਤ ਹੀ ਵੱਡੀ ਨੈ
ਤੇਰੇ ਤੇ ਮੁੱਕ ਜਾਂਦੀ ਏ
ਮੇਰੀ ਦੁਨੀਆ ਬਹੁਤ ਹੀ ਵੱਡੀ ਨੈ
ਤੇਰੇ ਤੇ ਮੁੱਕ ਜਾਂਦੀ ਏ
ਮੇਰੀ ਦੁਨੀਆ ਬਹੁਤ ਹੀ ਵੱਡੀ ਨੈ
ਤੇਰੇ ਤੇ ਮੁੱਕ ਜਾਂਦੀ ਏ
ਮੇਰੀ ਦੁਨੀਆ ਬਹੁਤ ਹੀ ਵੱਡੀ ਨੈ
ਕੋਹਲ ਮੇਰੇ ਆ ਬੈਠ ਕੇ ਤੂੰ
ਨਾਲੇ ਸੁਣੇ ਨਾਲੇ ਕੁਝ ਕਹਿ ਜੇ ਤੂੰ
ਅੱਖਾਂ ਕਦੇ ਨਾ ਖੋਲਾਂ ਮੈ
ਵਿੱਚ ਸੁਰਮਾ ਬਣ ਜੇ ਬੈਹ ਜੇ ਤੂੰ
ਵਿੱਚ ਪਹਾੜਾਂ 'ਤੇ ਜਾ ਕੇ
ਥੋਡਾ ਨਿਮਾ ਜਿਹਾ ਹੱਸਿਆ ਮੈ
ਕੁਦਰਤ ਦੀ ਬੁੱਕਲ ਵਿੱਚ ਬੈਠ ਕੇ ਵੀ
ਤੈਨੂੰ ਹੀ ਸੋਹਣਾ ਦੱਸਿਆ ਮੈ
ਕਿੱਥੇ ਜਾ ਕੇ ਤੈਨੂੰ ਮੰਗਿਆ ਨਾ ਮੈ
ਜਗਾ ਐਸੀ ਕੋਈ ਛੱਡੀ ਨਹੀਂ
ਤੇਰੇ ਤੇ ਮੁੱਕ ਜਾਂਦੀ ਏ
ਮੇਰੀ ਦੁਨੀਆ ਬਹੁਤ ਹੀ ਵੱਡੀ ਨੈ
ਤੇਰੇ ਤੇ ਮੁੱਕ ਜਾਂਦੀ ਏ
ਮੇਰੀ ਦੁਨੀਆ ਬਹੁਤ ਹੀ ਵੱਡੀ ਨੈ
ਕੀ ਕਰਣਾ ਉਚਾਈਆਂ ਛਲਾ ਨੂੰ
ਕੀ ਕਰਣਾ ਗੀਣ ਕੇ ਤਾਰਿਆਂ ਦਾ
ਬਸ ਤੂੰ ਕੱਲੀ ਮੇਰੇ ਕੋਲ ਹੋਵੇ
ਦੱਸ ਕੀ ਕਰਣਾ ਮੈ ਸਾਰਿਆਂ ਦਾ
ਤੇਰੇ ਜਿਹੀ ਸੂਰਤ ਦਿਲ ਮੇਰੇ ਨੂੰ
ਅੱਜ ਤਾਂ ਹੀ ਕੋਈ ਲੱਗੀ ਨਹੀਂ
ਤੇਰੇ ਤੇ ਮੁੱਕ ਜਾਂਦੀ ਏ
ਮੇਰੀ ਦੁਨੀਆ ਬਹੁਤ ਹੀ ਵੱਡੀ ਨੈ
ਤੇਰੇ ਤੇ ਮੁੱਕ ਜਾਂਦੀ ਏ
ਮੇਰੀ ਦੁਨੀਆ ਬਹੁਤ ਹੀ ਵੱਡੀ ਨੈ
ਮੇਰੇ ਨੇੜੇ ਨੇੜੇ ਰਹਿ ਨਾ ਕਰੀ ਦੂਰ ਤੂੰ ਮੈਨੂੰ
ਤੇਰੇ ਲਈ ਰੋਵਾਂ ਮੈ ਨਾ ਕਰੀਂ ਮਜਬੂਰ ਤੂੰ ਮੈਨੂੰ
ਤੂੰ ਕਹੇ ਜੇ ਚੰਨ ਚਾਹੀਦਾ ਧਰਤੀ ਉੱਤੇ ਤਾਰੇ ਲਾਂਗੇ
ਤੇਰੇ ਬਿਨ ਜੀਣਾ ਔਖਾ ਸਾਂਹਾਂ ਬਿਨ ਤਾਂ ਸਾਰ ਲਾਂਗੇ
ਬਹੁਤ ਅਦਾਵਾਂ ਵੇਖੀਆਂ ਮੈ
ਤੇਰੀ ਅਦਾ ਜਿੰਨੀ ਕੋਈ ਫੱਬੀ ਨਹੀਂ
ਤੇਰੇ ਤੇ ਮੁੱਕ ਜਾਂਦੀ ਏ
ਮੇਰੀ ਦੁਨੀਆ ਬਹੁਤ ਹੀ ਵੱਡੀ ਨੈ
ਤੇਰੇ ਤੇ ਮੁੱਕ ਜਾਂਦੀ ਏ
ਮੇਰੀ ਦੁਨੀਆ ਬਹੁਤ ਹੀ ਵੱਡੀ ਨੈ
You May Also Like
» Wang Paraye [Kanwar Grewal] » Bebe Baapu [Sheera Jasvir] » Bewafa Naar [Babbu Maan] » Sucha Soorma [Hardev Mahinangal] » Soulmate [G Khan, Jasmeen Akhtar] » Awalla Arastu [Satinder Sartaaj] » Sohneya [Yankee Jatt] » W [Inderpal Moga]FAQs for My World
Who is singer of My World song ?
Singer of Harvi.
Who is writer of My World song ?
Amber wrote this Song.
Who is the music director of My World song ?
My World is Tuned by Jind.
Which label release My World song ?
My World is released under the label of Bang Music.
Whats the playtime (duration) of My World song ?
Playtime of song My World is 02:54 minute.
How can I download My World song ?
You can download My World song via click above download links.