My Time Denny, Mandy Gill Mp3 Song Download
Get This Song
Play Online
Share This Song
My Time Song Lyrics
ਓ
ਓ ਤੇਰੀ ਇਹ ਜਵਾਨੀ ਫਿਰੇ ਕਰਦੀ ਐਲਾਨ
Town ਵਿੱਚ ਬਿੱਲੋ ਕੋਈ ਤੇਰਾ ਨਹੀਂ ਹਾਂ
ਏਵੇ ਨਾ ਤੂੰ ਤੱਕ ਸਾਨੂੰ ਘੱਟ ਬੱਲੀਏ
ਛਡੂਂਗਾ ਕਰਾ ਕੇ ਕੁੜੇ ਤੇਰੇ ਕੋਲੋਂ ਹਾਂ
ਛਡੂਂਗਾ ਕਰਾ ਕੇ ਕੁੜੇ ਤੇਰੇ ਕੋਲੋਂ ਹਾਂ
ਛਡੂਂਗਾ ਕਰਾ ਕੇ ਕੁੜੇ ਤੇਰੇ ਕੋਲੋਂ ਹਾਂ
ਰੋਕਿਆ ਨਾ ਰੁਕਦਾ ਨੀ
Time ਮੇਰਾ
ਮੋਢਿਆਂ ਤੋਂ ਬੁੱਕਦਾ ਦਾ ਨੀ
Time ਮੇਰਾ
ਕੱਢ ਦੂੰ ਜਹਾਨ ਦੇ ਮੈਂ ਸ਼ੱਕ ਬੱਲੀਏ
ਚਲਦਾ ਏ ਬਿੱਲੋ ਹੁਣ Time ਮੇਰਾ
ਓ
Time ਮੇਰਾ
ਓ
Time ਮੇਰਾ
ਓ
Time ਮੇਰਾ
ਓ
Time ਮੇਰਾ
You Better Not Miss What Imma Say
Talkin Too Fast N Changing Lanes
Switchin Up Flows N Breaking Up The Saturation In The Game
Now They Want Us To Sign
Denny N Mandy Show Tonight
Bringin That Heat N Different Genres
It’s That Crossover Design
ਰੋਬ ਅੱਖਾਂ ਵਿੱਚ ਪੈਰ ਮਾਡੀ ਨਾ ਜ਼ਬਾ ਨੀ
ਰੱਬ ਨੇ ਵੀ ਸਾਨੂੰ ਭਾਗ ਲਾਏ ਬਿੱਲੋ ਤਾ ਨੀ
ਵੇਖ ਲੇ ਸਟੇਜ ਉੱਤੇ ਪੈਂਦਾ ਕੁੜੇ ਘਾ ਨੀ
ਜ਼ੋਰ ਉੱਤੇ ਖੜਾ ਜੱਟ ਅੱਜ ਇਸ ਥਾ ਨੀ
ਰੋਕਿਆ ਨਾ ਰੁਕਦਾ ਨੀ
Time ਮੇਰਾ
ਮੋਢਿਆਂ ਤੋਂ ਬੁੱਕਦਾ ਦਾ ਨੀ
Time ਮੇਰਾ
ਕੱਢ ਦੂੰ ਜਹਾਨ ਦੇ ਮੈਂ ਸ਼ੱਕ ਬੱਲੀਏ
ਚਲਦਾ ਬਿੱਲੋ ਹੁਣ Time ਮੇਰਾ
ਓ
Time ਮੇਰਾ
ਓ
Time ਮੇਰਾ
ਓ
Time ਮੇਰਾ
ਓ
Time ਮੇਰਾ
ਹੋ ਰੜਕੇ ਰੜਕੇ ਰੜਕੇ,
ਰੜਕੇ ਰੜਕੇ ਰੜਕੇ ਨੀ
ਜਿਹਦੇ ਰਾਹੀ ਜੱਟ ਲੰਘ ਜੇ
ਓਥੇ ਹੋਣ ਸੋਹਣੀਏ ਖੜਕੇ ਨੀ
ਮਹਿੰਗਾ ਬਿੱਲੋ ਵੈਰ ਜੱਟ ਨਾ
ਵੈਰ ਜੱਟ ਨਾ ਨੀ
ਵੈਰੀ ਕੱਟ ਦੇ ਨੇ ਦਿਨ ਦਰ ਦਰ ਕੇ
ਨੀ ਤੂੰ ਥੋੜਾ ਰੱਖ ਰੱਖ ਫਾਸਲਾ
ਰੱਖ ਫਾਸਲਾ
ਫਾਸਲਾ ਏਵੇ ਖੜ ਨਾ ਤੂੰ ਬਿੱਲੋ ਅੜ ਅਡ ਕੇ
ਰੋਕਿਆ ਨਾ ਰੁਕਦਾ ਨੀ
Time ਮੇਰਾ
ਮੋਢਿਆਂ ਤੋਂ ਬੁੱਕਦਾ ਦਾ ਨੀ
Time ਮੇਰਾ
ਕੱਢ ਦੂੰ ਜਹਾਨ ਦੇ ਮੈਂ ਸ਼ੱਕ ਬੱਲੀਏ
ਚਲਦਾ ਬਿੱਲੋ ਹੁਣ Time ਮੇਰਾ
You Know What Time Is ?
ਓ
Time ਮੇਰਾ
ਓ
Time ਮੇਰਾ
ਓ
Time ਮੇਰਾ
ਓ
Time ਮੇਰਾ
Time ਮੇਰਾ
You May Also Like
» Jatt Da Jawab [Denny, Mandy Gill] » Rich Man Shit [Denny, Mandy Gill] » Hove Naal [Denny, Mandy Gill] » Panama [Denny, Mandy Gill] » No Love No Hate [Denny, Mandy Gill]FAQs for My Time
Who is singer of My Time song ?
Singer of Denny, Mandy Gill.
Who is writer of My Time song ?
Mandy Gill wrote this Song.
Who is the music director of My Time song ?
My Time is Tuned by Denny.
Which label release My Time song ?
My Time is released under the label of Crossover Records.
Whats the playtime (duration) of My Time song ?
Playtime of song My Time is 02:18 minute.
How can I download My Time song ?
You can download My Time song via click above download links.