Music fromPyar Ke Do Chaar Dinquot Pt 2 G S Mangat Mp3 Song Download
Get This Song
Play Online
Share This Song
Music fromPyar Ke Do Chaar Dinquot Pt 2 Song Lyrics
ਉਹ ਮਹੀਨੇ ਪਿੱਛੋਂ ਗੱਡੀ ਕਰੇ Change ਵੇ
ਗਲ Strange ਵੇ ਨਿਤ ਅਖ਼ਬਾਰ ਦੱਸਦੇ
ਪਹਿਲੀਆਂ ਤੋੰ ਅੱਜ ਵੀ ਤੂੰ Same ਵੇ
ਹੋਇਆ ਭਾਵੇਂ Name ਵੇ ਜੱਟਾ ਤੇਰੇ ਯਾਰ ਦੱਸਦੇ
ਉਹ ਜ਼ਿੰਦਗੀ ਨੂੰ ਜਿਓੰ ਦੇ ਸਹਾਰੇ ਨਾਲ ਹੁੰਦੇ ਆਂ
ਨੀ 2-4 ਮਿੱਤਰ ਪਿਆਰੇ ਨਾਲ ਹੁੰਦੇ ਆਂ
ਉਠਦੇ ਨੂੰ ਪੰਪ ਕਰੇ ਚ ਦੇ ਨਾਲ ਨਾਗਣੀ
ਤੇ ਸ਼ਾਮੀ ਹੁੰਦਾ ਪੇਗ ਉੱਤੋਂ ਤਾਰੇ ਨਾਲ ਹੁੰਦੇ ਆਂ
ਉਹ ਦਿਨ ਜੋਗਾ ਹੁੰਦਾ Handbag ਚ ਸਾਮਾਨ
ਉਹ ਮਾਲ ਵੀ ਤਾ ਪੱਟੂ ਅਫਗਾਨੀ ਵਾਲਾ ਖਾਂਦੇ
ਉਹ ਜਦੋਂ ਤਾਈਂ ਜਿਓੰਦੇ ਆਂ ਨੀ ਹੋਣਗੇ ਖੜਾਕੇ
ਬਿੱਲੋ ਦੁਨੀਆਂ ਤੇ ਆਏ ਆਂ ਗੁਮਨਾਮ ਤਾਂ ਨੀ ਜਾਂਦੇ
ਉਹ ਜਦੋਂ ਤਾਈਂ ਜਿਓੰਦੇ ਆਂ ਨੀ ਹੋਣਗੇ ਖੜਾਕੇ
ਬਿੱਲੋ ਦੁਨੀਆਂ ਤੇ ਆਏ ਆਂ ਗੁਮਨਾਮ ਤਾਂ ਨੀ ਜਾਂਦੇ
Dj Flow!
ਮੂਹਰੇ Line'ਆਂ ਵਿੱਚ ਕੋਠੀਆਂ ਜੋ ਪਾਇਆ ਨੇ ਨੀ
ਨੀ ਗੱਡੀਆਂ ਖੜਾਈ ਆਂ ਨੇ ਨੀ Market Rate ਲੱਖਾਂ ਦੇ
ਸਾਦ ਉੱਤੋਂ ਲੰਘ ਦੀਆ ਘੋੜੀਆਂ ਨੇ ਰੱਖਿਆ ਜੋ ਜੋੜੀਆਂ ਨੀ
ਸ਼ੋਂਕ ਨਾਲ ਰਕਾਨੇ ਜੱਟਾ ਨੇ
ਉਹ ਰੌਬ ਪੂਰਾ ਪਾਉਂਦੀਆਂ ਨੇ ਸਿਰੇ ਦੀਆ ਜੱਟੀਆਂ
ਤੇ ਜੱਟਾ ਤੂੰ ਕਰਾਈ ਐ ਜਿਹੜੀ ਮੀਨਾਕਾਰੀ ਨੱਤੀਆਂ ਤੇ
ਕੁੜਤੇ ਪਜਾਮੇ ਨੂੰ ਤੂੰ ਵੱਟ ਦੇਵੇ ਪੈਣ ਨਾ
ਤੇ ਅੰਖਾਂ ਜੋ ਨੇ ਲਾਲ ਉਹ ਤੁਹ Raybon ਨਾਲ ਢਕੀਆਂ ਨੇ
ਹਾਂ Wrangler ਤੇਰੀ ਨਾਲ ਮੈਂ Match ਕਰਾ ਸੂਟ
ਰੰਗ ਚੁੰਨੀ ਦੇ ਵੀ ਜੱਟਾ ਏਹਦੇ ਨਾਲ ਮੇਲ ਖਾਂਦੇ
ਉਹ ਜਦੋਂ ਤਾਈਂ ਜਿਓੰਦੇ ਆਂ ਨੀ ਹੋਣਗੇ ਖੜਾਕੇ
ਬਿੱਲੋ ਦੁਨੀਆਂ ਤੇ ਆਏ ਆਂ ਗੁਮਨਾਮ ਤਾਂ ਨੀ ਜਾਂਦੇ
ਉਹ ਜਦੋਂ ਤਾਈਂ ਜਿਓੰਦੇ ਆਂ ਨੀ ਹੋਣਗੇ ਖੜਾਕੇ
ਬਿੱਲੋ ਦੁਨੀਆਂ ਤੇ ਆਏ ਆਂ ਗੁਮਨਾਮ ਤਾਂ ਨੀ ਜਾਂਦੇ
ਉਹ Different ਜ਼ਿੰਦਗੀ ਦੇ Goal ਜੱਟਾ
ਪੁੱਛਦੀ ਮੈਂ ਬੋਲ ਜੱਟਾ Future Plan ਤੇਰੇ ਕੀ
ਹਾਂ ਕਾਹਦੀ ਹੁਣ ਜੁੱਤੀ ਤੇਰਾ ਸਾਥ ਵੇ
ਹੋਰ ਨਾ ਕੋਈ ਪਾਠ ਵੇ ਕਲ਼ੇ ਹੁਣ ਲੱਗਦਾ ਨੀ ਜੀਂ
ਉਹ Tattoo' ਆਂ ਦੇ ਤੱਕਾਂ ਦੇ ਨੀ ਡੂੰਗੇ ਕੁੜੇ ਰਾਜ ਨੇ
ਵੱਖਰੇ ਆਂ ਰੂਲ ਸਾਡੇ ਵੱਖਰੇ ਰੀਵਾਜ਼ ਨੇ
ਅੱਲ੍ਹੜਾਂ ਦਾ ਪਟਨੇ ਨੂੰ ਲੱਗ ਗਿਆ ਆਂ ਜ਼ੋਰ
ਪਰ ਚਿੜੀਆਂ ਦੇ ਹੱਥ ਕਿਥੋਂ ਆਉਂਦੇ ਏਹੇ ਬਾਜ ਨੇ
ਉਹ ਵੈਲਪੁਣਾ ਆਲੇ ਕੁੜੇ ਬੜੇ ਆ Score
ਤਾਹੀ ਆਸ਼ਕੀ ਚ ਖੱਟਦਾ ਨੀ ਗਬਰੂ ਅਲਾਮਬੇ
ਉਹ ਜਦੋਂ ਤਾਈਂ ਜਿਓੰਦੇ ਆਂ ਨੀ ਹੋਣਗੇ ਖੜਾਕੇ
ਬਿੱਲੋ ਦੁਨੀਆਂ ਤੇ ਆਏ ਆਂ ਗੁਮਨਾਮ ਤਾਂ ਨੀ ਜਾਂਦੇ
ਉਹ ਜਦੋਂ ਤਾਈਂ ਜਿਓੰਦੇ ਆਂ ਨੀ ਹੋਣਗੇ ਖੜਾਕੇ
ਬਿੱਲੋ ਦੁਨੀਆਂ ਤੇ ਆਏ ਆਂ ਗੁਮਨਾਮ ਤਾਂ ਨੀ ਜਾਂਦੇ
ਉਹ ਹੋਰ ਤਾਂ ਨੀ ਕੀਤੇ ਦਿਲ ਲਾ ਲਿਆਂ
ਵੇ ਦੱਸ Up ਵਾਲਿਆਂ ਵੇ ਕਿੱਥੇ Busy ਰਹਿਣੇ ਅੱਜ ਕਲ
ਉਹ ਲਾਲਾ Gill ਸੋਹਣਾ ਲਗੇ ਨਾਮ ਵੇ
ਜੋ ਲਵਾਂ ਸੁਬਹ ਸ਼ਾਮ ਵੇ ਤੂੰ ਲੈਂਦਾ ਮੈਨੂੰ Easy ਅੱਜ ਕਲ
ਉਹ Coat Pent Royal ਜਹੇ ਪਾ ਕੇ ਰੱਖਦਾ
ਜੀ ਮੁੰਡਾ ਜੁੱਤੀਆਂ ਦੇ ਬੁੱਲ ਲਿਸ਼ਕਾ ਕੇ ਰੱਖਦਾ
ਲੱਗਦਾ ਐ ਪੱਟੂ ਸ਼ਾਪਾ ਮੁੰਦੀਆਂ ਦਾ
ਕਿਉਕਿ ਉੱਤੋਂ ਮੁੱਛਾਂ ਨੂੰ ਮਰੋੜਾ ਵੀ ਚੜਾ ਕੇ ਰੱਖਦਾ
France ਤੋਹ ਲਿਓੰਦੇ ਨੇ ਮਹਿੰਗੇ ਭਾ ਦੇ Perfume
ਹੱਥ ਘੜੀ ਦੇ ਜੋ Rate ਕੁੜੀਆਂ ਨੀ ਅੱਗ ਲਾਊਂਡੇ
ਉਹ ਜਦੋਂ ਤਾਈਂ ਜਿਓੰਦੇ ਆਂ ਨੀ ਹੋਣਗੇ ਖੜਾਕੇ
ਬਿੱਲੋ ਦੁਨੀਆਂ ਤੇ ਆਏ ਆਂ ਗੁਮਨਾਮ ਤਾਂ ਨੀ ਜਾਂਦੇ
ਉਹ ਜਦੋਂ ਤਾਈਂ ਜਿਓੰਦੇ ਆਂ ਨੀ ਹੋਣਗੇ ਖੜਾਕੇ
ਬਿੱਲੋ ਦੁਨੀਆਂ ਤੇ ਆਏ ਆਂ ਗੁਮਨਾਮ ਤਾਂ ਨੀ ਜਾਂਦੇ
You May Also Like
» Ku Ku Koyal Bole [Anuradha Paudwal, Suresh Wadkar] » Doston Se Dosti [Anuradha Paudwal] » Music fromPyar Ke Do Chaar Dinquot [G S Mangat] » Jab Se Mere Dil Mein Aa Base [Anuradha Paudwal] » Yaar Mere Banke Bahar Aaja [Mohammed Rafi] » Dushman Utha Ke Patthar Bhi Mare [Suresh Wadkar]FAQs for Music fromPyar Ke Do Chaar Dinquot Pt 2
Who is singer of Music fromPyar Ke Do Chaar Dinquot Pt 2 song ?
Singer of G S Mangat.
Who is writer of Music fromPyar Ke Do Chaar Dinquot Pt 2 song ?
G S Mangat wrote this Song.
Who is the music director of Music fromPyar Ke Do Chaar Dinquot Pt 2 song ?
Music fromPyar Ke Do Chaar Dinquot Pt 2 is Tuned by G S Mangat.
Which label release Music fromPyar Ke Do Chaar Dinquot Pt 2 song ?
Music fromPyar Ke Do Chaar Dinquot Pt 2 is released under the label of Tips Music.
Whats the playtime (duration) of Music fromPyar Ke Do Chaar Dinquot Pt 2 song ?
Playtime of song Music fromPyar Ke Do Chaar Dinquot Pt 2 is 02:29 minute.
How can I download Music fromPyar Ke Do Chaar Dinquot Pt 2 song ?
You can download Music fromPyar Ke Do Chaar Dinquot Pt 2 song via click above download links.