Munde Khade Ne Prince Narula Mp3 Song Download
Get This Song
Play Online
Share This Song
Munde Khade Ne Song Lyrics
Hundal On The Beat Yo
Jaymeet On The Beat
ਉੱਠ ਤੜਕੇ ਨਾਗਣੀ ਖਾ ਕੇ ਬੈਲਬੌਟਮ ਜੀਨਾਂ ਪਾ ਕੇ
ਮੁੱਛਾਂ ਖੰਨੇ ਓ ਸੈਟ ਕਰਾ ਕੇ ਉੱਤੇ ਮਹਿੰਗੀਆਂ ਸ਼ਰਟਾਂ ਪਾ ਕੇ
ਬਾਹਰੋਂ ਸ਼ੂ ਇੰਪੋਰਟ ਕਰਾ ਕੇ ਗੱਟ ਤੇ ਘੜੀਆਂ ਵਿਂਟੇਜ ਲਾ ਕੇ
ਪਾਏ ਕਦੇ ਨੇ ਜੀ ਪਾਏ ਕਦੇ ਨੇ ਸ਼ਾਹ ਕਾਲੀਆਂ ਐਨਕਾਂ ਲਾ ਕੇ
ਮੁੰਡੇ ਖੜੇ ਨੇ ਜੀ ਮੁੰਡੇ ਖੜੇ ਨੇ
ਰੋਡ ਵਿਚ ਦੀ ਗੱਡੀਆਂ ਲਾ ਕੇ
ਨੀ ਮੁੰਡੇ ਖੜੇ ਨੇ ਜੀ ਬਸ ਖੜੇ ਨੇ
ਸੋਨੇ ਦੀਆਂ ਮੁੰਦ੍ਰਾਂ ਪਾ ਕੇ
ਗਾਣੇ ਚਮਕੀਲੇ ਦੇ ਲਾ ਕੇ
ਆਏ ਵੈਰੀਆਂ ਨੂੰ ਖੜਕਾ ਕੇ
ਉਹਨਾ ਦੇ ਸ਼ਹਿਰ ਵਿਚ ਜਾ ਕੇ
ਯਾਰੀ ਦੀਆਂ ਸੌਹਣਾਂ ਖਾ ਕੇ
25 ਪਰਚੇ ਸਿਰ ਪਵਾ ਕੇ
ਜੀ ਕੱਲ ਲੜੇ ਨੇ ਜੀ ਕੱਲ ਲੜੇ ਨੇ
ਸ਼ਾਹ ਕਾਲੀਆਂ ਐਨਕਾਂ ਲਾ ਕੇ
ਮੁੰਡੇ ਖੜੇ ਨੇ ਜੀ ਮੁੰਡੇ ਖੜੇ ਨੇ
ਰੋਡ ਵਿਚ ਦੀ ਗੱਡੀਆਂ ਲਾ ਕੇ
ਨੀ ਮੁੰਡੇ ਖੜੇ ਨੇ ਜੀ ਬਸ ਖੜੇ ਨੇ
ਓਹ ਦਾ ਰੋਹ ਹੀ ਚੱਕਰ ਪੈਂਦੇ
ਝੋਠੇ ਟੈਂਸ਼ਨ ਕਿੱਥੇ ਲੈਂਦੇ
ਫੁਦੂ ਖਿੱਚਿਆ ਨਹੀਂ ਕਿਸੇ ਦਾ
ਬਸ ਫੋਟੋਆਂ ਖਿੱਚਦੇ ਰਹਿੰਦੇ
ਸ਼ਾਮੀਂ ਕੱਠੇ ਉੱਠਦੇ ਬਹਿੰਦੇ
ਸ਼ੁਟਾਂ ਸ਼ੱਟਾ ਵੀ ਲਾ ਲੈਂਦੇ
ਪੈਸੇ ਬੜੇ ਨੇ ਜੀ ਪੈਸੇ ਬੜੇ ਨੇ
ਸ਼ਾਹ ਕਾਲੀਆਂ ਐਨਕਾਂ ਲਾ ਕੇ
ਮੁੰਡੇ ਖੜੇ ਨੇ ਜੀ ਮੁੰਡੇ ਖੜੇ ਨੇ
ਰੋਡ ਵਿਚ ਦੀ ਗੱਡੀਆਂ ਲਾ ਕੇ
ਨੀ ਮੁੰਡੇ ਖੜੇ ਨੇ ਜੀ ਬਸ ਖੜੇ ਨੇ
ਕਦੇ ਹੁੰਦੇ ਰੇਂਜ ਵਿੱਚ ਕਦੇ ਹੁੰਦੇ ਥਾਰ 'ਤੇ ਨੀ
ਕਦੇ ਹੁੰਦੇ ਫੈਸਲੇ ਤੇ ਕਦੇ ਹੁੰਦੇ ਮਾਰ 'ਤੇ
ਖੁੱਲੇ ਖਰਚੇ ਤੇ ਕਦੇ ਹੁੰਦੇ ਉਧਾਰ 'ਤੇ
ਨੀ ਅੱਜ ਸਭ ਦੀ ਨਜ਼ਰ ਹੁੰਦੀ ਯਾਰ 'ਤੇ
ਯਾਰਾਂ ਬਿਨਾਂ ਦੱਸ ਕੌਣ ਖੱਬੀ ਸੀਟ ਮੱਲ ਜੂ
ਬੰਦਾ ਦੱਸ ਉੱਪਰ ਆ ਸਾਡੇ ਚ ਕਿਵੇਂ ਰੱਲ ਜੂ
ਗੱਲਾਂ ਗੱਲਾਂ ਵਿੱਚ ਆ ਸ਼ੁਗਰ ਜਿਹੜਾ ਮਾਰੇਆ ਨੀ
ਗੀਤ ਜੋ ਬਣਾਇਆ ਦੇਖੀ ਧੱਕੇ ਨਾਲ ਹੀ ਚੱਲ ਜੂ
ਵਾਘ ਸਾਡੇ ਜਿੰਨੇ ਸਾਰੇ ਗੰਨਾ ਵਾਲੇ ਬਸ ਚਾਰ ਕ ਜਾਣੇ ਨੇ ਰੰਨਾਂ ਵਾਲੇ
ਤੇ ਬਾਕੀ ਛੱਡੇ ਨੇ ਜੀ ਬਾਕੀ ਛੱਡੇ ਨੇ ਸ਼ਾਹ ਕਾਲੀਆਂ ਐਨਕਾਂ ਲਾ ਕੇ
ਮੁੰਡੇ ਖੜੇ ਨੇ ਜੀ ਮੁੰਡੇ ਖੜੇ ਨੇ
ਰੋਡ ਵਿਚ ਦੀ ਗੱਡੀਆਂ ਲਾ ਕੇ
ਨੀ ਮੁੰਡੇ ਖੜੇ ਨੇ ਜੀ ਬਸ ਖੜੇ ਨੇ
You May Also Like
» Negative Bande [Gulab Sidhu] » WE [Kabal Saroopwali] » Virasti Swaal [Kanwar Grewal, Pamma Dumewal] » Zimmewari [Ammy Virk, Nimrat Khaira] » Shrabi Kargi [Sukhshinder Shinda] » Punjab Vs Haryana [Simar Dorraha, Ruchika Jangid] » Sterling Jatts [Gurp Sandhu] » Jinna Sohna [Arjun Sahota, Gursewak Pakhoke, Brahmdeep Singh]FAQs for Munde Khade Ne
Who is singer of Munde Khade Ne song ?
Singer of Prince Narula.
Who is writer of Munde Khade Ne song ?
Rony Ajnali wrote this Song.
Who is the music director of Munde Khade Ne song ?
Munde Khade Ne is Tuned by Jay, Meet.
Which label release Munde Khade Ne song ?
Munde Khade Ne is released under the label of Prince Narula Music.
Whats the playtime (duration) of Munde Khade Ne song ?
Playtime of song Munde Khade Ne is 03:02 minute.
How can I download Munde Khade Ne song ?
You can download Munde Khade Ne song via click above download links.