Munda Mundra Wala Amrita Virk Mp3 Song Download
Get This Song
Play Online
Share This Song
Munda Mundra Wala Song Lyrics
ਨੀ ਮੁੰਡਾ
ਹਾਏ ਮੁੰਡਾ
ਵੀਰ ਦੇ ਵਿਆਹ ਤੇ ਜਿਹੜਾ ਆਇਆ ਗੱਬਰੂ
ਜਾਂਦਾ ਨੈਓਂ ਦਿਲ ਚੋਂ ਭੁਲਾਇਆ ਗੱਬਰੂ
ਹਾਏ ਵੀਰ ਦੇ ਵਿਆਹ ਤੇ ਜਿਹੜਾ ਆਇਆ ਗੱਬਰੂ
ਜਾਂਦਾ ਨੈਓਂ ਦਿਲ ਚੋਂ ਭੁਲਾਇਆ ਗੱਬਰੂ
ਜਾਂਦਾ ਜਾਂਦਾ ਮਿੱਠਾ ਮਿੱਠਾ ਗਮ ਦੇ ਗਿਆ
ਮੇਰੀ ਲੈ ਗਿਆ ਨੀਂਦ ਚੁਰਾ ਕੇ
ਚਾਲ ਨਾਲ ਨੱਚਦੀ ਦਾ ਪੈਰ ਮਿੱਡ ਗਿਆ
ਨੀ ਮੁੰਡਾ
ਹਾਏ ਮੁੰਡਾ
ਨੀ ਮੁੰਡਾ ਪੀਤੀ ਦਾ ਬਹਾਨਾ ਲਾ ਕੇ
ਚਾਲ ਨਾਲ ਨੱਚਦੀ ਦਾ ਪੈਰ ਮਿੱਡ ਗਿਆ
ਨੀ ਮੁੰਡਾ ਪੀਤੀ ਦਾ ਬਹਾਨਾ ਲਾ ਕੇ
ਭੋਲਾ ਭਾਲਾ ਚਿਹਰਾ ਓਹਦਾ ਕਰਤਾ ਸ਼ਰਾਰਤਾਂ
ਗੱਲਾਂ ਗੱਲਾਂ ਉੱਤੇ ਪਾਉਂਦਾ ਰਹਿੰਦਾ ਨੀ ਬੁਝਾਰਤਾਂ
ਭੋਲਾ ਭਾਲਾ ਚਿਹਰਾ ਓਹਦਾ ਕਰਤਾ ਸ਼ਰਾਰਤਾਂ
ਗੱਲਾਂ ਗੱਲਾਂ ਵਿਚ ਪਾਉਂਦਾ ਰਹਿੰਦਾ ਨੀ ਬੁਝਾਰਤਾਂ
ਟੇਢਾ ਟੇਢਾ ਤੱਕੇ ਜਦੋਂ ਨੀਵੀਂ ਪਾ ਕੇ ਨੀ
ਜਿੰਦ ਕੱਢ ਲੈਂਦਾ ਬੁੱਲ ਫੜਕਾ ਕੇ
ਚਾਲ ਨਾਲ ਨੱਚਦੀ ਦਾ ਪੈਰ ਮਿੱਡ ਗਿਆ
ਨੀ ਮੁੰਡਾ
ਹਾਏ ਮੁੰਡਾ
ਨੀ ਮੁੰਡਾ ਪੀਤੀ ਦਾ ਬਹਾਨਾ ਲਾ ਕੇ
ਚਾਲ ਨਾਲ ਨੱਚਦੀ ਦਾ ਪੈਰ ਮਿੱਡ ਗਿਆ
ਨੀ ਮੁੰਡਾ ਪੀਤੀ ਦਾ ਬਹਾਨਾ ਲਾ ਕੇ
ਮੇਰੇ ਨਾਂ ਦੇ ਉੱਤੇ ਜਦੋਂ ਬੋਲੀ ਓਹਨੇ ਪਾਈ ਨੀ
ਚੰਦਰੇ ਨੇ ਚਿੱਤ ਨੂੰ ਚਿਟੰਮਣੀ ਜਿਹੀ ਲਾਈ ਨੀ
ਮੇਰੇ ਨਾਂ ਦੇ ਉੱਤੇ ਜਦੋਂ ਬੋਲੀ ਓਹਨੇ ਪਾਈ ਨੀ
ਚੰਦਰੇ ਨੇ ਚਿੱਤ ਨੂੰ ਚਿਟੰਮਣੀ ਜਿਹੀ ਲਾਈ ਨੀ
ਬਾਰ ਬਾਰ ਨੋਟ ਜਦੋਂ ਮੇਰੇ ਉੱਤੋਂ ਸਿੱਟੇ
ਮੈਨੂੰ ਰੱਖ ਦਿੱਤਾ ਚੱਕਰਾਂ ਚ ਪਾ ਕੇ
ਚਾਲ ਨਾਲ ਨੱਚਦੀ ਦਾ ਪੈਰ ਮਿੱਡ ਗਿਆ
ਨੀ ਮੁੰਡਾ
ਹਾਏ ਮੁੰਡਾ
ਨੀ ਮੁੰਡਾ ਪੀਤੀ ਦਾ ਬਹਾਨਾ ਲਾ ਕੇ
ਚਾਲ ਨਾਲ ਨੱਚਦੀ ਦਾ ਪੈਰ ਮਿੱਡ ਗਿਆ
ਨੀ ਮੁੰਡਾ ਪੀਤੀ ਦਾ ਬਹਾਨਾ ਲਾ ਕੇ
ਗੋਰੇ ਗੋਰੇ ਰੰਗ ਉੱਤੇ ਹੋਇਆ ਬੇਈਮਾਨ ਨੀ
ਰੱਬੇਡ ਕਿਆਂ ਬੱਲਾ ਬੜਾ ਹਾਕਮ ਸ਼ੈਤਾਨ ਨੀ
ਗੋਰੇ ਗੋਰੇ ਰੰਗ ਉੱਤੇ ਹੋਇਆ ਬੇਈਮਾਨ ਨੀ
ਰੱਬੇਡ ਕਿਆਂ ਬੱਲਾ ਬੜਾ ਹਾਕਮ ਸ਼ੈਤਾਨ ਨੀ
ਵੱਡੀ ਭੈਣ ਦਾ ਨੀ ਓਹ ਹੋ ਲਾਡਲਾ ਦੇਵਰ
ਦਿਲ ਲੈ ਗਿਆ ਦਿਲ ਨਾ ਬਤਾਂ ਕੇ
ਚਾਲ ਨਾਲ ਨੱਚਦੀ ਦਾ ਪੈਰ ਮਿੱਡ ਗਿਆ
ਨੀ ਮੁੰਡਾ
ਹਾਏ ਮੁੰਡਾ
ਨੀ ਮੁੰਡਾ ਪੀਤੀ ਦਾ ਬਹਾਨਾ ਲਾ ਕੇ
ਚਾਲ ਨਾਲ ਨੱਚਦੀ ਦਾ ਪੈਰ ਮਿੱਡ ਗਿਆ
ਨੀ ਮੁੰਡਾ ਪੀਤੀ ਦਾ ਬਹਾਨਾ ਲਾ ਕੇ
ਨੀ ਮੁੰਡਾ
ਹਾਏ ਮੁੰਡਾ
ਨੀ ਮੁੰਡਾ
ਹਾਏ ਮੁੰਡਾ
You May Also Like
» Tere Karke Gandasi [Jasbir Gunachauria] » Mundeyan Di Balle Balle [Sarbjit Cheema] » Tele Phone Jhanjhran Ne [Sardool Sikander] » Jhumkeyan Wali [Sardool Sikander] » Putt Sardaraan De [Feroz Khan] » Dilan Te Larhdi Jaandi [KS Makhan] » Pehan De Duhai Sajna [Satwinder Bitti]FAQs for Munda Mundra Wala
Who is singer of Munda Mundra Wala song ?
Singer of Amrita Virk.
Who is writer of Munda Mundra Wala song ?
Jasbir Gunachauria, Jagdish Maheru Wala wrote this Song.
Who is the music director of Munda Mundra Wala song ?
Munda Mundra Wala is Tuned by Lal, Kamal.
Which label release Munda Mundra Wala song ?
Munda Mundra Wala is released under the label of T-Series.
Whats the playtime (duration) of Munda Mundra Wala song ?
Playtime of song Munda Mundra Wala is 04:09 minute.
How can I download Munda Mundra Wala song ?
You can download Munda Mundra Wala song via click above download links.