Munda Moh Karda Jassi Grewal Mp3 Song Download
Get This Song
Play Online
Share This Song
Munda Moh Karda Song Lyrics
ਸੰਗਦੀ ਸਗੌਂਦੀ ਇਕ ਗਲ ਕਿਹਨ ਲੱਗੀ
ਓਹਡੇਆ ਖਿਆਲਾ ਚ ਮੈਂ ਨਿੱਤ ਰਿਹਣ ਲੱਗੀ
ਸੰਗਦੀ ਸਗੌਂਦੀ ਇਕ ਗਲ ਕਿਹਨ ਲੱਗੀ
ਓਹਡੇਆ ਖਿਆਲਾ ਚ ਮੈਂ ਨਿੱਤ ਰਿਹਣ ਲੱਗੀ
ਓ ਵੀ ਤੇਰੇ ਵਾਂਗੂ ਮਾਮਾ ਮੀਤਾ ਬੋਲਦਾ
ਓ ਵੀ ਤੇਰੇ ਵਾਂਗੂ ਬੇਬੇ ਮੀਤਾ ਬੋਲਦਾ
ਨਾਲੇ ਦੁਖ ਸੁਖ ਵਿਚ ਮੇਰੀ ਬਾਂਹ ਫਡ ਦਾ
ਕਿੱਤੇ ਨਾ ਕਿੱਤੇ ਤੂ ਮੈਨੂ ਵਿਹਯੋਣਾ ਅੱਮੀਏ
ਓਹਦੇ ਨਾਲ ਵਿਆਹ ਦੇ ਮੁੰਡਾ ਪ੍ਯਾਰ ਕਰਦਾ
ਕਿੱਤੇ ਨਾ ਕਿੱਤੇ ਤੂ ਮੈਨੂ ਵਿਹਯੋਣਾ ਅੱਮੀਏ
ਓਹਦੇ ਨਾਲ ਵਿਆਹ ਦੇ ਮੁੰਡਾ ਪ੍ਯਾਰ ਕਰਦਾ
ਤੰਗ ਨਾਯੋ ਕਰਦਾ ਸੀ ਨਾਲ ਮੇਰੇ ਪੜ੍ਹ ਦਾ ਸੀ
ਚੋਰੀ ਚੋਰੀ ਰਖਦਾ ਸੀ ਨਜ਼ਰਾਂ
ਕਾਲੇਜ ਚ ਮੋਰੀ ਸੀ ਓ ਮੁੰਡੇਯਾ ਚ ਟੋਹੜੀ ਸੀ
ਟੀਚਰ ਵੀ ਕਰਦੇ ਸੀ ਕਦਰਾਂ
ਕਾਲੇਜ ਚ ਮੋਰੀ ਸੀ ਓ ਮੁੰਡੇਯਾ ਚ ਟੋਹੜੀ ਸੀ
ਟੀਚਰ ਵੀ ਕਰਦੇ ਸੀ ਕਦਰਾਂ
ਹਰ ਇਕ ਬਚੇ ਨੂ ਪ੍ਯਾਰ ਨਾਲ ਬੋਲੇ
ਹਰ ਇਕ ਬਚੇ ਨੂ ਪ੍ਯਾਰ ਨਾਲ ਬੋਲੇ
ਨਾਲੇ ਵਡੇਆ ਦਾ ਦਿਲੋਂ ਸਤਕਾਰ ਕਰਦਾ
ਕਿੱਤੇ ਨਾ ਕਿੱਤੇ ਤੂ ਮੈਨੂ ਵਿਹਯੋਣਾ ਅੱਮੀਏ
ਓਹਦੇ ਨਾਲ ਵਿਆਹ ਦੇ ਮੁੰਡਾ ਪ੍ਯਾਰ ਕਰਦਾ
ਕਿੱਤੇ ਨਾ ਕਿੱਤੇ ਤੂ ਮੈਨੂ ਵਿਹਯੋਣਾ ਅੱਮੀਏ
ਓਹਦੇ ਨਾਲ ਵਿਆਹ ਦੇ ਮੁੰਡਾ ਪ੍ਯਾਰ ਕਰਦਾ
ਸਾਦੇ ਉਦੇ ਕੱਪੜੇ ਤੇ ਸਾਦਗੀ ਪਸੰਦ
ਤੇ ਸੋਚ ਬੜੀ ਉੱਚੀ ਮੁੰਡਾ ਰੱਖਦਾ
ਕਿਸੇ ਨਾਲ ਕਿ ਲੜੂਗਾ ਕਿ ਨਸ਼ਾ ਪੱਤਾ ਕਰੂਗਾ
ਦੁਜੇਯਾ ਨੂ ਆਪ ਜਿਹੜਾ ਡੱਕ ਦਾ
ਕਿਸੇ ਨਾਲ ਕਿ ਲੜੂਗਾ ਕਿ ਨਸ਼ਾ ਪੱਤਾ ਕਰੂਗਾ
ਦੁਜੇਯਾ ਨੂ ਆਪ ਜਿਹੜਾ ਡੱਕ ਦਾ
ਚੰਗੇਯਾ ਦੀ ਤੇਰੇ ਵਾਂਗੂ ਹਾਮੀ ਭਰਦਾ
ਚੰਗੇਯਾ ਦੀ ਤੇਰੇ ਵਾਂਗੂ ਹਾਮੀ ਭਰਦਾ
ਕਦੇ ਮਾਡੇਆ ਦੀ ਨੀ ਓ ਐਤਬਾਰ ਕਰਦਾ
ਕਿੱਤੇ ਨਾ ਕਿੱਤੇ ਤੂ ਮੈਨੂ ਵਿਹਯੋਣਾ ਅੱਮੀਏ
ਓਹਦੇ ਨਾਲ ਵਿਆਹ ਦੇ ਮੁੰਡਾ ਪ੍ਯਾਰ ਕਰਦਾ
ਕਿੱਤੇ ਨਾ ਕਿੱਤੇ ਤੂ ਮੈਨੂ ਵਿਹਯੋਣਾ ਅੱਮੀਏ
ਓਹਦੇ ਨਾਲ ਵਿਆਹ ਦੇ ਮੁੰਡਾ ਪ੍ਯਾਰ ਕਰਦਾ
ਤੇਰੇ ਬਿਨਾ ਲਗਦਾ ਨਾ ਦਿਲ ਸੋਹਣੇਯਾ, ਦਿਲ ਸੋਹਣੇਯਾ
ਐਸੀ ਇਸ਼੍ਕ਼ ਤੇਰੇ ਨੇ ਮੱਤ ਮਾਰੀ
ਮਣ੍ਜੂਗੀ ਬੇਬੇ ਗੱਲ ਮੋਡ ਦੀ ਨਹੀ, ਮੋਡ ਦੀ ਨਹੀ
ਵੇ ਤੂ ਵਿਆਹ ਵਾਲੀ ਖਿਚ ਲੇ ਤਿਆਰੀ
ਤੇਰੇ ਬਿਨਾ ਲਗਦਾ ਨਾ ਦਿਲ ਸੋਹਣੇਯਾ
ਵੀ ਐਸੀ ਇਸ਼੍ਕ਼ ਤੇਰੇ ਨੇ ਮੱਤ ਮਾਰੀ
ਮਾਪੇ ਨੇ ਜਰੂਰੀ ਪਿਹਲਾਂ ਮੈਂ ਤੈਨੂ ਬਾਦ ਵਿਚ
ਓਹ੍ਨਾ ਨਾਲੋ ਕਿ ਆਏ ਦੱਸ ਵਧ ਕੇ
ਘਰ ਦੇ ਮਨੋਨੇ ਫੇਰ ਵਿਆਹ ਕਰਵੋਨਾ
ਨਾਲੇ ਰੇਸ਼ਮ ਦਾ ਖੜਾ ਲੌਣਾ ਸੱਦ ਕੇ
ਘਰ ਦੇ ਮਨੋਨੇ ਫੇਰ ਵਿਆਹ ਕਰਵੋਨਾ
ਨਾਲੇ ਰੇਸ਼ਮ ਦਾ ਖੜਾ ਲੌਣਾ ਸੱਦ ਕੇ
ਵਿਚ ਨੀ ਅਬੋਹੜ ਜੰਨ ਜੌ ਨਚ ਦੀ
ਵਿਚ ਨੀ ਅਬੋਹੜ ਜੰਨ ਜੌ ਨਚ ਦੀ
ਅਮਨ ਵੀ ਇਹੀ ਇੰਤੇਜ਼ਾਰ ਕਰਦਾ
ਕਿੱਤੇ ਨਾ ਕਿੱਤੇ ਤੂ ਮੈਨੂ ਵਿਹਯੋਣਾ ਅੱਮੀਏ
ਓਹਦੇ ਨਾਲ ਵਿਆਹ ਦੇ ਮੁੰਡਾ ਪ੍ਯਾਰ ਕਰਦਾ
ਕਿੱਤੇ ਨਾ ਕਿੱਤੇ ਤੂ ਮੈਨੂ ਵਿਹਯੋਣਾ ਅੱਮੀਏ
ਓਹਦੇ ਨਾਲ ਵਿਆਹ ਦੇ ਮੁੰਡਾ ਪ੍ਯਾਰ ਕਰਦਾ
You May Also Like
» Puvada Pavengi [Jassi Grewal] » Bhabiye Dass Ki Karan [Jassi Grewal] » Ki Kariye [Jassi Grewal] » Boli Te Boli [Jassi Grewal] » Yaad Teri Sajna [Jassi Grewal] » Paig La Liya Karo [Jassi Grewal] » Ikk Tu Pyara [Jassi Grewal]FAQs for Munda Moh Karda
Who is singer of Munda Moh Karda song ?
Singer of Jassi Grewal.
Who is writer of Munda Moh Karda song ?
Deepa Gholia wrote this Song.
Who is the music director of Munda Moh Karda song ?
Munda Moh Karda is Tuned by Lal, Kamal.
Which label release Munda Moh Karda song ?
Munda Moh Karda is released under the label of Anand Music.
Whats the playtime (duration) of Munda Moh Karda song ?
Playtime of song Munda Moh Karda is 05:45 minute.
How can I download Munda Moh Karda song ?
You can download Munda Moh Karda song via click above download links.