Morniyan Hustinder Mp3 Song Download
Get This Song
Play Online
Share This Song
Morniyan Song Lyrics
Desi Crew
Desi Crew
Desi Crew
Desi Crew
ਮਹਿੰਗੇ ਪਾ ਦਿਤੇ ਐਨਕ ਅੱਖ ਤੇ
ਨਾ ਸ਼ਰਫ਼ੇ ਦਾ ਪਰਹੇਜ਼ ਕੋਈ
ਮੱਠੀ ਰੱਖ ਕੇ ਚਾਲ ਗੱਡੀ ਦੀ
ਅੱਖ ਘੁਮਾਉਂਦੇ ਤੇਜ਼ ਤੁਸੀਂ
ਨਖਰੇ ਨੂੰ ਹੱਥ ਵਧਾ ਲੈਣੇ ਓ
ਨਖਰੇ ਨੂੰ ਹੱਥ ਵਧਾ ਲੈਣੇ ਓ
ਚਲਦੇ ਘੂਰ ਨਾ ਹਿੰਟਾਂ ਦੀ
ਸ਼ਹਿਰਾਂ ਵਿਚ ਜਵਾਨੀ ਮਾਣੇ
ਥੋੜ੍ਹੀ ਯਾਰੀ ਜਮ੍ਹੀ ਪਿੰਡਾਂ ਦੀ
ਸ਼ਹਿਰਾਂ ਵਿਚ ਜਵਾਨੀ ਮਾਣੇ
ਥੋੜ੍ਹੀ ਯਾਰੀ ਜਮ੍ਹੀ ਪਿੰਡਾਂ ਦੀ
ਸ਼ਹਿਰਾਂ ਵਿਚ ਜਵਾਨੀ ਮਾਣੇ
ਸ਼ਹਿਰਾਂ ਵਿਚ ਜਵਾਨੀ ਮਾਣੇ
ਸਰਕਾਰੀ ਲੋਹਾ ਕੁੱਟਿਏ ਪਿੰਡਾਂ ਵਿਚ
ਸਾਡੀ Chest ਤੇ ਗੌਰ ਹੋਵੇ
ਹਾਏ ਤੁਰਦੇ ਐੱਡਾ ਹਾਂ ਦਿਆਂ
ਨੀ ਜਿਵੇਂ ਚੀਫ ਗੈਸਟ ਦੀ ਤੌਰ ਹੋਵੇ
ਹਾਏ ਲਾ ਕੇ ਮਹਿਫਿਲ ਵਿਚ ਕਰ ਲਈ ਵੇ
ਘੁੱਟ ਲਾ ਕੇ ਮਹਿਫਿਲ ਵਿਚ ਕਰ ਲਈ ਵੇ
ਗੱਲਾਂ ਜੋੜ ਦੀਆਂ ਜਿਆ ਤੌਰ ਦੀਆਂ
ਪਟਾਂ ਦੇ ਵਿਚ ਘੁਗੀਆਂ ਜੱਟਾਂ ਦੇ
ਨੀ ਆਲੇ ਡਾਲੇ ਮੋਰਣੀਆਂ
ਪਟਾਂ ਦੇ ਵਿਚ ਘੁਗੀਆਂ ਜੱਟਾਂ ਦੇ
ਨੀ ਆਲੇ ਡਾਲੇ ਮੋਰਣੀਆਂ
ਪਟਾਂ ਦੇ ਵਿਚ ਘੁਗੀਆਂ ਜੱਟਾਂ ਦੇ
ਉੰਜ ਮਲਕੀ ਮਲਕੀ ਕਰਦੇ ਫਿਰ ਮਲਕੀ ਮਲਕੀ ਕਰਦੇ ਫਿਰ
ਤੇਰੇ ਵਰਗੇ ਕੀਮਮੇ ਹੋਰ ਬੜੇ
ਤੇਰੇ ਤੇ ਇਲਜ਼ਾਮ ਲਵੋਣੇ
ਵੈਸੇ ਤਾਂ ਦਿਲ ਨੂੰ ਚੋਰ ਬੜੇ
ਵੇ ਜਾਉਂਗੀ ਤਾਂ ਘਰ ਜਾਉਂਗੀ
ਜਾਉਂਗੀ ਤਾਂ ਘਰ ਜਾਉਂਗੀ
ਤੈਨੂੰ ਨੀ ਮਿਲਣਾ ਕੱਲੇ ਨੂੰ
ਜੇ ਪਾਉਣੀ ਏ ਤਾਂ ਮੁਂਦਰੀ ਪਾ ਦਈ
ਵੇ ਲਿ ਨੀ ਉਂਗਲ ਛੱਲੇ ਨੂੰ
ਜੇ ਪਾਉਣੀ ਏ ਤਾਂ ਮੁਂਦਰੀ ਪਾ ਦਈ
ਵੇ ਲਿ ਨੀ ਉਂਗਲ ਛੱਲੇ ਨੂੰ
ਜੇ ਪਾਉਣੀ ਏ ਤਾਂ ਮੁਂਦਰੀ ਪਾ ਦਈ
ਹੋ ਵੇ ਗੇੜੇ ਗੇੜੇ ਗੇੜੇ
ਨੀ ਤੂੰ ਇਕੀ ਸਾਲ ਦੇ ਨੇੜੇ
ਤੇਰਾ ਯਾਰ 26 ਨੂੰ ਛੇੜੇ ਦੇਵੇਂ ਗੇੜੇ ਟਾਇਰ ਉਦੇੜੇ
ਜਿਵੇਂ ਤੂੰ ਸੀਨ ਦੇਣੇ ਤਰ ਪਾਈ ਪਿੱਛੋਂ
ਹਾਏ ਕਰ ਨਾ ਕਾਹਲੀ ਹਾਂ ਦਿਆਂ ਨੀ ਨੰਬਰ ਲੱਗੂ ਵੱਡੇ ਬਾਈ ਪਿੱਛੋਂ
ਹਾਏ ਕਰ ਨਾ ਕਾਹਲੀ ਹਾਂ ਦਿਆਂ ਨੀ ਬੇਬੇ ਸੱਸ ਬਣੂਗੀ ਤਾਈ ਪਿੱਛੋਂ
ਹਾਏ ਕਰ ਨਾ ਕਾਹਲੀ ਹਾਂ ਦਿਆਂ
ਵੇ ਕਿਥੇ ਨਾਪ ਗੁੱਡਾ ਦਾ ਲੈਂਦੇ ਵੇ ਕਿਥੇ ਨਾਪ ਗੁੱਡਾ ਦਾ ਲੈਂਦੇ
ਚਸਕੇ ਥੋਨੂੰ ਡੋਲਿਆ ਦਾ ਖਰੀ ਜਾਂਦੀ ਚ ਹਿੱਸਾਬ ਨਾ ਰੱਖਦੇ ਖਰੀ ਗੋਲੀ ਦੇ ਤੋਲਿਆ ਦਾ
ਓਪਰਿਆਂ ਨਾਲ ਹਾਂ ਦੀਆ ਓਪਰਿਆਂ ਨਾਲ ਹਾਂ ਦੀਆ ਮੈਂ ਬਹੁਤੀ ਚੁੱਪ ਨਾ ਤੋੜਾ ਵੇ
ਰੰਗ ਚਾਨਣ ਵਰਗਾ ਹੋਈ ਜਾਂਦਾ ਜਿਵੇ ਮੁਖ ਤੇ ਚੰਨ ਨਿਚੋਦਾ ਵੇ
ਰੰਗ ਚਾਨਣ ਵਰਗਾ ਹੋਈ ਜਾਂਦਾ ਜਿਵੇ ਮੁਖ ਤੇ ਚੰਨ ਨਿਚੋਦਾ ਵੇ
ਰੰਗ ਚਾਨਣ ਵਰਗਾ ਹੋਈ ਜਾਂਦਾ ਰੰਗ ਚਾਨਣ ਵਰਗਾ ਹੋਈ ਜਾਂਦਾ
ਹੱਥਾਂ ਵਿਚ ਗਿਰਦਾ ਜਾਂਦਾ ਤੇਰਾ ਰੰਗ ਝੋਨੇ ਦੇ ਵਾਂਗੂ ਨੀ
ਹਾਏ ਔਖੇ ਵੇਲੇ ਕੱਮ ਆਵਾਂਗੇ ਕਣਕ ਜਾ ਸੋਨੇ ਵਾਂਗੂ ਨੀ
ਕਿਵੇਂ ਚੇਤਾ ਤੇਰਾ ਭੁਲਜਾ ਹਾਏ ਕਿਵੇਂ ਚੇਤਾ ਭੁਲਜਾ ਤੂੰ
ਓ ਪੱਟ ਚ ਡੱਬੀ ਲਾਹਣ ਜੀ ਸੋਲ ਜੀ ਪਿੱਛੇ ਲਾਇਆ ਫਿਰੇ ਡੋਲੀ ਪਿੰਡ ਦੀ ਭਾਨ ਜੀ
ਨੀ ਸਾਡੇ ਕੋਲੋ ਨੀ ਰਖਵਾਲੇ ਯਾਰੀ ਲੱਭਣੀ ਨਈ Manaan ਜਹੀ
ਸਾਡੇ ਕੋਲੋ ਨੀ ਰਖਵਾਲੇ
You May Also Like
» Chit Ni Lagda [Hustinder] » Yaar Jigri [Hustinder] » Pattiyan [Hustinder]FAQs for Morniyan
Who is singer of Morniyan song ?
Singer of Hustinder.
Who is writer of Morniyan song ?
Manaan wrote this Song.
Who is the music director of Morniyan song ?
Morniyan is Tuned by Desi Crew.
Which label release Morniyan song ?
Morniyan is released under the label of Hustinder.
Whats the playtime (duration) of Morniyan song ?
Playtime of song Morniyan is 04:12 minute.
How can I download Morniyan song ?
You can download Morniyan song via click above download links.