More Beautiful Gurnam Bhullar Mp3 Song Download
Get This Song
Play Online
Share This Song
More Beautiful Song Lyrics
Daddy
ਚੁੰਨੀਆਂ ਤੇ ਰੀਝ ਬੁਟੀਕਾਂ ਦੀ
ਨੀ ਤੇਰੇ ਹੁਸਨ ਤੇ ਰੱਬ ਦਾ ਜੋਰ ਲੱਗਾ
ਮੋਰਾਂ ਨੂੰ ਪੈਣਾ ਭੁੱਲ ਗਈ ਆ ਨੀ
ਝਾਂਝਰ ਦਾ ਪੈਣ ਜੋ ਸ਼ੋਰ ਲੱਗਾ
ਤੂੰ ਕਾਹਦੇ ਨੈਣ ਮਿਲਾਕੇ ਜਾਣੀ ਐ
ਨੀ ਸਾਡੇ ਹੋਸ਼ ਉਡਾਕੇ ਜਾਣੀ ਐ
ਨੀ ਦਿਲ ਪਿੰਜਦਾ ਐ ਲੂਹ ਲੂਹ ਅੱਲ੍ਹੜੇ
ਤੇਰੇ ਤੋਂ ਸੋਹਣੇ ਸੂਟ ਤੇਰੇ
ਨੀ ਸੂਟਾਂ ਤੋਂ ਸੋਹਣੀ ਤੂੰ ਅੱਲ੍ਹੜੇ
ਤੇਰੇ ਤੋਂ ਸੋਹਣੇ ਸੂਟ ਤੇਰੇ
ਨੀ ਸੂਟਾਂ ਤੋਂ ਸੋਹਣੀ ਤੂੰ ਅੱਲ੍ਹੜੇ
ਰੰਗਾਂ ਨਾਲ ਮੈਚਿੰਗ ਵਾਂਗਾਂ ਦੀ
ਵਾਂਗਾਂ ਨਾਲ ਫੱਬਦੇ ਕੰਗਣ ਨੀ
ਤਿਲ ਕਾਲਾ ਗੋਰੀ ਠੋਡੀ ਤੇ
ਸਾਜ਼ਿਸ਼ ਏ ਸੁੰਨੀਆਂ ਤਾਂਗਾਂ ਦੀ
ਗੁਲਾਮ ਕੀ ਤੇਰੇ ਹੱਸਿਆਂ ਦੇ
ਨੀ ਕਈ ਮਾਰੇ ਸੁਰਖ ਗੰਡਾਸੇ ਦੇ
ਨੀ ਜਾਦੂ ਤੇਰੀ ਖੁਸ਼ਬੂ ਅੱਲ੍ਹੜੇ
ਤੇਰੇ ਤੋਂ ਸੋਹਣੇ ਸੂਟ ਤੇਰੇ
ਨੀ ਸੂਟਾਂ ਤੋਂ ਸੋਹਣੀ ਤੂੰ ਅੱਲ੍ਹੜੇ
ਤੇਰੇ ਤੋਂ ਸੋਹਣੇ ਸੂਟ ਤੇਰੇ
ਨੀ ਸੂਟਾਂ ਤੋਂ ਸੋਹਣੀ ਤੂੰ ਅੱਲ੍ਹੜੇ
ਨੀ ਤੂੰ ਮਾੜੇ ਤੜਤੜ ਪੰਜਾਬ ਦਾ
ਲੈਂਦੇ ਦਾ ਨੂਰ ਜਹਾਨ ਤੂੰ
ਗੁਰਨਾਮ ਦੇ ਅੱਖਰ ਮੁੱਕ ਜਾਣੇ
ਸਿਫ਼ਤਾਂ ਦੀ ਦਾਸਤਾਨ ਤੂੰ
ਸੁਣ ਵੱਡਿਆਂ ਘਰਾਂ ਦੀ ਜਾਈਏ ਨੀ
ਤਹਜ਼ੀਬ ਤੇ ਸਦਕੇ ਜਾਈਏ ਤੂੰ
ਫੱਬ ਕਾਹਦਾ ਡੂੰਘਾ ਕੂ ਅੱਲ੍ਹੜੇ
ਤੇਰੇ ਤੋਂ ਸੋਹਣੇ ਸੂਟ ਤੇਰੇ
ਨੀ ਸੂਟਾਂ ਤੋਂ ਸੋਹਣੀ ਤੂੰ ਅੱਲ੍ਹੜੇ
ਤੇਰੇ ਤੋਂ ਸੋਹਣੇ ਸੂਟ ਤੇਰੇ
ਨੀ ਸੂਟਾਂ ਤੋਂ ਸੋਹਣੀ ਤੂੰ ਅੱਲ੍ਹੜੇ
You May Also Like
» Combination [Nawab, Gurlez Akhtar] » IF [Jxggi] » Naal Naal [Sargi Maan] » We Enough [Misaal] » Dooriyan [Pav Dharia] » Piche Piche [Navjot Fazalwal, Gurlez Akhtar] » Mitran Di Life [Joti Dhillon] » Bout Mine [Amantej Hundal]FAQs for More Beautiful
Who is singer of More Beautiful song ?
Singer of Gurnam Bhullar.
Who is writer of More Beautiful song ?
Gurnam Bhullar wrote this Song.
Who is the music director of More Beautiful song ?
More Beautiful is Tuned by Daddy Beats.
Which label release More Beautiful song ?
More Beautiful is released under the label of DiamondStar Worldwide.
Whats the playtime (duration) of More Beautiful song ?
Playtime of song More Beautiful is 02:30 minute.
How can I download More Beautiful song ?
You can download More Beautiful song via click above download links.