Moon Calling Gur Sidhu, Neha Kakkar Mp3 Song Download
Get This Song
Play Online
Share This Song
Moon Calling Song Lyrics
ਤੂੰ ਛੱਡ Goa ਦੀਆਂ ਗੱਲਾਂ
Quba ਦੀ Trip ਕਰਵਾਵਾਂ
ਤੂੰ ਮਾਰ Beach ਨੂੰ ਗੋਲੀ
ਆਜਾ ਹਵਾ ਚ Dinner ਕਰਵਾਵਾਂ
ਜੇ ਤੇਰੇ ਨੱਕ ਤੇ Diamond ਪਾਵਾਂ ਨੀ
ਦੱਸ ਮਨ ਜੇ ਗੀ ਮਨ ਜੇ ਗੀ
ਤੈਨੂੰ ਚੰਨ ਤੋਂ Phone ਕਰਵਾਵਾਂ
ਨੀ ਦੱਸ ਮਨ ਜੇ ਗੀ ਮਨ ਜੇ ਗੀ
ਤਾਰੇ-ਆਂ ਤੋਂ ਤਰੀਫ਼ ਕਰਵਾਵਾਂ
ਨੀ ਦੱਸ ਮਨ ਜੇ ਗੀ ਮਨ ਜੇ ਗੀ
ਤੈਨੂੰ ਚੰਨ ਤੋਂ Phone ਕਰਵਾਵਾਂ ਨੀ ਦੱਸ ਮਨ ਜੇ ਗੀ ਮਨ ਜੇ ਗੀ
ਤਾਰੇ-ਆਂ ਤੋਂ ਤਰੀਫ਼ ਕਰਵਾਵਾਂ ਨੀ ਦੱਸ ਮਨ ਜੇ ਗੀ
ਲੈ ਸੁਨ ਫਿਰ
ਕੋਈ Bombay ਦੀ ਰਾਣੀ ਲਈ
ਵੇ Dubai ਦੇ Offer ਦੇਵੇ
ਕੋਈ ਮੇਰੀ Finger ਲਈ
ਹਾਏ Ring ਦੀ Order ਦੇਵੇ
ਪਰ ਮੈਂ ਕਿਸੇ ਦਾ ਬਣਦੀ
ਸੋਹਣਾ ਮੋਨਾ ਨਾ ਮੋਨਾ ਨਾ
ਜੇ ਮੈਨੂੰ ਬਿਜਲੀ Message ਪਾਵੇ
ਮੈਂ ਖੋਲਾਂ ਨਾ ਖੋਲਾਂ ਨਾ
ਜੇ ਮੈਨੂੰ ਸੂਰਜ ਆਪ ਬੁਲਾਵੇ
ਮੈਂ ਬੋਲਾਂ ਨਾ ਬੋਲਾਂ ਨਾ
ਮੈਨੂੰ ਬਿਜਲੀ Message ਪਾਵੇ
ਮੈਂ ਖੋਲਾਂ ਨਾ ਖੋਲਾਂ ਨਾ
ਜੇ ਮੈਨੂੰ ਸੂਰਜ ਆਪ ਬੁਲਾਵੇ
ਮੈਂ ਬੋਲਾਂ ਨਾ ਬੋਲਾਂ ਨਾ
ਓਏ ਹੋਏ ਹੋਏ
Gur Sidhu Music
ਤੂੰ ਗੋਲ ਮੋਲ ਜਿਹੀ Bulb ਵਾਂਗੂ
ਜਗਮਗ ਜਗਮਗ ਕਰਦੀ
ਓਹੋ ਹੋਏ ਮੇਰੇ ਫ਼ਸਮੇ Suit ਸਿਉਂਦਾ ਆ
ਵੇ Ludhiane ਦਾ ਦਰਜ਼ੀ
ਹਾਏ 80 Degree ਹੁਸਨ ਤੇਰਾ
ਦੇਖ ਕੇ ਗਰਮੀ ਚੜ੍ਹਦੀ
ਓਹ ਨੇਰੀ ਜਵਾਨੀ Hot ਰਹਿੰਦੀ
ਕੀ ਗਰਮੀ ਕੀ ਸਰਦੀ
ਜੇ ਤੇਰੀ ਅੱਖ 'ਚੋ ਇਕ ਕਸ਼ ਲਵਾਂ
ਜਿਆ Feem ਸਮਝ ਕੇ ਖਾਵਾਂ
ਜਿਆ ਤੈਨੂੰ Bottle ਆਖ ਬੁਲਾਵਾਂ
ਨੀ ਫਿਰ ਮਨ ਜੇ ਗੀ ਮਨ ਜੇ ਗੀ
ਤੈਨੂੰ ਚੰਨ ਤੋਂ Phone ਕਰਵਾਵਾਂ
ਨੀ ਦੱਸ ਮਨ ਜੇ ਗੀ ਮਨ ਜੇ ਗੀ
ਤਾਰੇ-ਆਂ ਤੋਂ ਤਰੀਫ਼ ਕਰਵਾਵਾਂ
ਨੀ ਦੱਸ ਮਨ ਜੇ ਗੀ ਮਨ ਜੇ ਗੀ
ਤੈਨੂੰ ਚੰਨ ਤੋਂ Phone ਕਰਵਾਂਵਾਂ
ਨੀ ਦੱਸ ਮਨ ਜੇ ਗੀ ਮਨ ਜੇ ਗੀ
ਤਾਰੇ-ਆਂ ਤੋਂ ਤਰੀਫ਼ ਕਰਵਾਵਾਂ ਨੀ ਦੱਸ ਮਨ ਜੇ ਗੀ ਮਨ ਜੇ ਗੀ
ਹਾਏ ਸੱਚੀ ਵੇ ਮੁੱਚੀ
ਮੈਨੂੰ Gucci ਜੱਚਦੀ ਬਹੁਤ
ਇਕ ਨਿਵੀਂ ਇਕ ਉੱਚੀ
ਮੈਂ ਗੱਡੀ ਲੈ ਲਈ ਕਾਲੀ
ਓਹ ਕੋਈ ਜਮਿਆ ਨਹੀਂ ਮਾਂ ਨੇ
ਜਿਹੜਾ ਨਖਰੇ ਨਾ ਮੈਨੂੰ ਭਰ ਦੂ
ਕੀ ਨਖਰੇ ਦੀ ਗੱਲ ਕਰਦੀ
ਪੂਰਾ Lahore ਤੇਰੇ ਨਾਮ ਕਰ ਦੂ
ਜੇ ਕਲਕਤੇ-ਓ ਕੋਕਾ ਲਿਆਵੇ
ਸੱਪਣੀ ਜਿਹੀ Heel ਦੇਵਾਵੇ
Kaptaan ਤੋਂ ਗੀਤ ਲਿਖਾਵੇ
ਹਾਏ ਵੇ ਸੋਹਣਾ ਜਿਆ ਸੋਹਣਾ ਜਿਆ
ਜੇ ਮੈਨੂੰ ਬਿਜਲੀ Message ਪਾਵੇ
ਮੈਂ ਖੋਲਾਂ ਨਾ ਖੋਲਾਂ ਨਾ
ਜੇ ਮੈਨੂੰ ਸੂਰਜ ਆਪ ਬੁਲਾਵੇ
ਹਾਏ ਮੈਂ ਬੋਲਾਂ ਨਾ ਬੋਲਾਂ ਨਾ
ਮੈਨੂੰ ਬਿਜਲੀ ਓਏ ਬੋਲਾਂ ਨਾ
ਜੇ ਮੈਨੂੰ ਸੂਰਜ ਆਪ ਮੈਂ ਬੋਲਾਂ ਨਾ ਬੋਲਾਂ ਨਾ
ਓਏ ਹੋਏ ਹੋਏ
ਓਏ ਜਾਣਦਾ ਨੀ ਮੈਨੂੰ Neha Kakkar ਆ ਮੈਂ
You May Also Like
» Circle [Balkar Ankhila, Manjinder Gulshan] » Qurbaan [Jaafi] » Madhorama [Sameer Uddin, Neha Bhasin] » Mangi Gayi Aan Ve [Sofia Inder] » London Nachdi [Jasbir Jassi] » Jaikaara [Gulab Sidhu] » Dadi Mod De [Happy Raikoti] » Mere Naal Punjab [Kulwinder Billa]FAQs for Moon Calling
Who is singer of Moon Calling song ?
Singer of Gur Sidhu, Neha Kakkar.
Who is writer of Moon Calling song ?
Kaptaan wrote this Song.
Who is the music director of Moon Calling song ?
Moon Calling is Tuned by Gur Sidhu.
Which label release Moon Calling song ?
Moon Calling is released under the label of Brown Town Music.
Whats the playtime (duration) of Moon Calling song ?
Playtime of song Moon Calling is 03:20 minute.
How can I download Moon Calling song ?
You can download Moon Calling song via click above download links.