Mittran Nu Jayin Daske Arry Sandhu Mp3 Song Download
Get This Song
Play Online
Share This Song
Mittran Nu Jayin Daske Song Lyrics
Why You Don't Know?
Roach Killa ,garry Sandhu
Vee Music Production
ਨਾ ਨਾ ਨਾ ਨ ਆਂ
ਤੈਨੂੰ ਅੱਜ ਤੱਕ ਪਿਆਰ ਦੀਆਂ ਰਮਜ਼ਾਂ ਨਾ ਆਈਆਂ
ਅੱਜ ਤੱਕ ਪਿਆਰ ਦੀਆਂ ਰਮਜ਼ਾਂ ਨਾ ਆਈਆਂ
ਰਮਜ਼ਾਂ ਨਾ ਆਈਆਂ, ਤੈਨੂੰ ਸਮਝਾਂ ਨਾ ਆਈਆਂ
ਰਮਜ਼ਾਂ ਨਾ ਆਈਆਂ, ਤੈਨੂੰ ਸਮਝਾਂ ਨਾ ਆਈਆਂ
ਤੈਨੂੰ ਅੱਜ ਤੱਕ ਪਿਆਰ ਦੀਆਂ ਰਮਜ਼ਾਂ ਨਾ ਆਈਆਂ
ਰਮਜ਼ਾਂ ਨਾ ਆਈਆਂ, ਤੈਨੂੰ ਸਮਝਾਂ ਨਾ ਆਈਆਂ
ਜਿਹੜੇ ਝੱਲੇ ਨੀਂ ਮੈਂ ਚੇਤੇ ਤੈਨੂੰ ਸਾਰੇ ਆਉਣਗੇ
ਝੱਲੇ ਨੀ ਮੈਂ ਚੇਤੇ ਤੈਨੂੰ ਸਾਰੇ ਆਉਣਗੇ
ਤੇਰੇ ਮੇਰੇ ਜੇ ਪਿਆਰ ਉੱਤੇ ਲਿਖਾਂ ਮੈਂ ਕਿਤਾਬ
ਪਹਿਲੇ ੧੫੦ ਪੰਨੇ ਤੇ ਤੇਰੇ ਲਾਰੇ ਆਉਣਗੇ
੧੫੦ ਪੰਨੇ ਤੇ ਤੇਰੇ ਲਾਰੇ ਆਉਣਗੇ
ਨੀ ਪਹਿਲੇ ੧੫੦ ਪੰਨੇ ਤੇ ਤੇਰੇ ਲਾਰੇ ਆਉਣਗੇ
ਤੇਰੇ ਪਿਛੇ ਜੋ ਵੀ ਕੱਲਿਆਂ ਨੇ ਬੈਠ ਕੱਟੀਆਂ
ਅੱਧੇ ਪੰਨਿਆਂ ਤੇ ਚਾਨਣੀਆਂ ਰਾਤਾਂ ਆਉਣੀਆਂ (ਚਾਨਣੀਆਂ ਰਾਤਾਂ ਆਉਣੀਆਂ)
ਹੋ, ਜਿਹੜੇ ਰਾਤਾਂ ਨੂੰ ਮਿਲਣ ਦੇ ਤੂੰ ਕਰਦੀ ਸੀ ਵਾਅਦੇ
ਓ, ਵਿਚੇ ਰਹਿ ਗਈਆਂ ਰਕਾਨੇ, ਓ, ਬਾਤਾਂ ਆਉਣੀਆਂ (ਬਾਤਾਂ ਆਉਣੀਆਂ)
ਹੋ, ਜਿਹੜੇ ਗੱਲ-ਗੱਲ ਉਤੇ ਬੋਲੇ Vicky Khan ਨੂੰ (ਗੱਲ-ਗੱਲ ਉਤੇ ਬੋਲੇ Vicky Khan ਨੂੰ)
ਬਾਕੀ ਪੰਨਿਆਂ ਤੇ ਝੂਠ ਤੇਰੇ ਸਾਰੇ ਆਉਣਗੇ
ਤੇਰੇ ਮੇਰੇ ਜੇ ਪਿਆਰ ਉੱਤੇ ਲਿਖਾਂ ਮੈਂ ਕਿਤਾਬ
ਪਹਿਲੇ ੧੫੦ ਪੰਨੇ ਤੇ ਤੇਰੇ ਲਾਰੇ ਆਉਣਗੇ
੧੫੦ ਪੰਨੇ ਤੇ ਤੇਰੇ ਲਾਰੇ ਆਉਣਗੇ
ਨੀ ਪਹਿਲੇ ੧੫੦ ਪੰਨੇ ਤੇ ਤੇਰੇ ਲਾਰੇ ਆਉਣਗੇ
ਦਿਲ ਦੇ ਬੈਠਾ ਮੈਂ ਤੈਨੂੰ, Baby Girl
ਤੇਰੇ ਪਿਆਰ 'ਚ ਪਾਗਲ, Got Me Crazy Girl
ਕਿੱਤੇ ਹੋਰ ਲਾ ਯਾਰੀ, Now You Played Me Girl
ਪਹਿਲੇ ਕਹਿੰਦੀ Missing, Now You Hate Me Girl
ਹੋ, ਤੈਨੂੰ ਨਜ਼ਰ ਨਾ ਆਈਆਂ, ਬਿੱਲੋ, ਸਾਡੀਆਂ ਵਫਾਵਾਂ (ਸਾਡੀਆਂ ਵਫਾਵਾਂ)
ਅਸੀਂ ਤੇਰੇ ਪਿੱਛੇ ਕੀ-ਕੀ ਗਏ ਆਂ ਜਰ ਨੀ (ਗਏ ਆਂ ਜਰ ਨੀ)
ਹੋ, ਤੈਥੋਂ ਜ਼ੁਲਫ਼ਾਂ ਦੀ ਛਾਂ ਵੀ ਨਾ ਸਰੀ, ਬੱਲੀਏ (ਸਰੀ, ਬੱਲੀਏ)
ਅਸੀਂ ਧੁੱਪਾਂ ਵਿੱਚ ਸੜ-ਸੜ ਗਏ ਆਂ ਮਰ ਨੀ (ਗਏ ਆਂ ਮਰ ਨੀ)
ਜਿੱਥੇ ਯਾਰ ਤੂੰ ਚੜਾ ਕੇ ਛੱਡੇ ਅੱਧ ਵਿੱਚ ਨੀ
ਯਾਰ ਤੂੰ ਚੜਾ ਕੇ ਛੱਡੇ ਅੱਧ ਵਿੱਚ ਨੀ
ਚੇਤੇ ਪਿਆਰ ਵਾਲੀ ਪੀਂਘ ਦੇ ਹੁਲਾਰੇ ਆਉਣਗੇ
ਤੇਰੇ ਮੇਰੇ ਜੇ ਪਿਆਰ ਉੱਤੇ ਲਿਖਾਂ ਮੈਂ ਕਿਤਾਬ
ਪਹਿਲੇ ੧੫੦ ਪੰਨੇ ਤੇ ਤੇਰੇ ਲਾਰੇ ਆਉਣਗੇ
੧੫੦ ਪੰਨੇ ਤੇ ਤੇਰੇ ਲਾਰੇ ਆਉਣਗੇ
ਨੀ ਪਹਿਲੇ ੧੫੦ ਪੰਨੇ ਤੇ ਤੇਰੇ ਲਾਰੇ ਆਉਣਗੇ
ਨੀ ਮੈਂ ਕੀਹਨੂੰ-ਕੀਹਨੂੰ ਦੱਸਾਂ ਤੇਰੇ Phone ਦੀਆਂ ਗੱਲਾਂ
ਹ੍ਮ ਹ ਹ੍ਮ ਲਾ ਲਾ ਲਾ ਲਾ
ਜਦੋਂ ਚਿਤ ਕਰਦਾ ਤੂੰ ਓਦੋਂ ਚੱਕ ਲੈਂਦੀ ਸੀ (ਚੱਕ ਲੈਂਦੀ ਸੀ)
ਹੋ, ਤੇਰੀ ਦੀਦ ਲਈ ਸੀ ਤੇਰੇ ਰਾਹਾਂ ਵਿੱਚ ਖੜ੍ਹਦੇ (ਵਿੱਚ ਖੜ੍ਹਦੇ)
ਹੋ, ਜਦੋਂ ਦਿਲ ਕਰਦਾ ਤੂੰ ਓਦੋਂ ਤੱਕ ਲੈਂਦੀ ਸੀ (ਤੱਕ ਲੈਂਦੀ ਸੀ)
ਉਡੀਕਾਂ ਤੇਰੀਆਂ 'ਚ ਜਿਹੜੇ ਨੀ ਮੈਂ ਕੱਲੇ-ਕੇਰੇ ਨੇ (ਕੱਲੇ-ਕੇਰੇ ਨੇ)
ਓ, ਰਾਤਾਂ ਹਨੇਰੀਆਂ 'ਚ ਗਿਣੇ ਉਹ ਤਾਰੇ ਆਉਣਗੇ
ਤੇਰੇ ਮੇਰੇ ਜੇ ਪਿਆਰ ਉੱਤੇ ਲਿਖਾਂ ਮੈਂ ਕਿਤਾਬ
ਪਹਿਲੇ ੧੫੦ ਪੰਨੇ ਤੇ ਤੇਰੇ ਲਾਰੇ ਆਉਣਗੇ
੧੫੦ ਪੰਨੇ ਤੇ ਤੇਰੇ ਲਾਰੇ ਆਉਣਗੇ
ਨੀ ਪਹਿਲੇ ੧੫੦ ਪੰਨੇ ਤੇ ਤੇਰੇ ਲਾਰੇ ਆਉਣਗੇ
ਦਿਲ ਦੇ ਬੈਠਾ ਮੈਂ ਤੈਨੂੰ, Baby Girl (ਨਾ ਨਾ ਨਾ )
ਤੇਰੇ ਪਿਆਰ 'ਚ ਪਾਗਲ, Got Me Crazy Girl (oh Yeah, Oh Yeah)
ਕਿੱਤੇ ਹੋਰ ਲਾ ਯਾਰੀ, Now You Played Me Girl (ਨਾ ਨਾ ਨਾ )
ਪਹਿਲੇ ਕਹਿੰਦੀ Missing, Now You Hate Me Girl (oh Yeah, Oh Yeah)
ਦਿਲ ਦੇ ਬੈਠਾ ਮੈਂ ਤੈਨੂੰ, Baby Girl
ਤੇਰੇ ਪਿਆਰ 'ਚ ਪਾਗਲ, Got Me Crazy Girl
ਕਿੱਤੇ ਹੋਰ ਲਾ ਯਾਰੀ, Now You Played Me Girl
ਪਹਿਲੇ ਕਹਿੰਦੀ Missing, Now You Hate Me Girl
You May Also Like
» Kabaddi [Arry Sandhu] » Ikk Tere Karke [Arry Sandhu] » Main Ni Hun Bolna [Arry Sandhu] » Jaadu Toone [Arry Sandhu] » Teri Yaad [Arry Sandhu] » Mittran Di Kulli [Arry Sandhu] » Tere Ikko Gerhe Ne [Arry Sandhu]FAQs for Mittran Nu Jayin Daske
Who is singer of Mittran Nu Jayin Daske song ?
Singer of Arry Sandhu.
Who is writer of Mittran Nu Jayin Daske song ?
Arry Sandhu, Avtar Ibban wrote this Song.
Who is the music director of Mittran Nu Jayin Daske song ?
Mittran Nu Jayin Daske is Tuned by Gurmeet Singh.
Which label release Mittran Nu Jayin Daske song ?
Mittran Nu Jayin Daske is released under the label of Hawk Records.
Whats the playtime (duration) of Mittran Nu Jayin Daske song ?
Playtime of song Mittran Nu Jayin Daske is 03:50 minute.
How can I download Mittran Nu Jayin Daske song ?
You can download Mittran Nu Jayin Daske song via click above download links.