Mittran Da Dil Langda Harjit Harman Mp3 Song Download
Get This Song
Play Online
Share This Song
Mittran Da Dil Langda Song Lyrics
ਯਾਰੀ ਯਾਰਾਂ ਦੇ ਕਿੱਤੇ ਅਜਮਾ ਲਇ ਨੇ ਮਿਤਰਾਂ ਦੇ ਨਾ ਚਲਦੇ
ਜਿਥੋਂ ਮਰਜੀ ਵੰਗਾਂ ਚੜਵਾ ਲੀ ਨੀ ਮਿਤਰਾਂ ਦੇ ਨਾ ਚਲਦਾ(ਮਿਤਰਾਂ ਦੇ ਨਾ ਚਲਦਾ)
ਯਾਰੀ ਯਾਰਾਂ ਦੇ ਕਿੱਤੇ ਅਜਮਾ ਲਇ ਨੇ ਮਿਤਰਾਂ ਦੇ ਨਾ ਚਲਦੇ
ਜਿਥੋਂ ਮਰਜੀ ਵੰਗਾਂ ਚੜਵਾ ਲੀ ਨੀ ਮਿਤਰਾਂ ਦੇ ਨਾ ਚਲਦਾ
ਨੀ ਮਿਤਰਾਂ ਦੇ ਨਾ ਚਲਦਾ
ਨੀ ਮਿਤਰਾਂ ਦੇ ਨਾ ਚਲਦਾ
ਸਦਰ ਬਾਜ਼ਾਰ ਵਾਲੇ ਜਿੰਨੇ ਨੇ ਬਜਾਜ ਨੀ
ਜੱਟ ਦੇ ਯਾ ਓਹਨਾ ਨਾਲ ਪੈਸੇ ਵਾਲੀ ਸਾਂਝ ਨੀ
ਜੱਟ ਦੇ ਯਾ ਓਹਨਾ ਨਾਲ ਪੈਸੇ ਵਾਲੀ ਸਾਂਝ ਨੀ
ਸਦਰ ਬਾਜ਼ਾਰ ਵਾਲੇ ਜਿੰਨੇ ਨੇ ਬਜਾਜ ਨੀ
ਜੱਟ ਦੇ ਯਾ ਓਹਨਾ ਨਾਲ ਪੈਸੇ ਵਾਲੀ ਸਾਂਝ ਨੀ
ਜਿਹੜਾ ਮਰਜੀ ਸੂਟ ਪੜਵਾਲੀ
ਨੀ ਮਿਤਰਾਂ ਦੇ ਨਾ ਚਲਦਾ
ਜਿਥੋਂ ਮਰਜੀ ਵੰਗਾਂ ਚੜਵਾ ਲੀ ਨੀ ਮਿਤਰਾਂ ਦੇ ਨਾ ਚਲਦਾ
ਨੀ ਮਿਤਰਾਂ ਦੇ ਨਾ ਚਲਦਾ
ਨੀ ਮਿਤਰਾਂ ਦੇ ਨਾ ਚਲਦਾ
ਸਾਰੇ ਹੀ ਬਾਜ਼ਾਰ ਨਾਲ ਸਾਡੇ ਗੂੜੇ ਪਿਆਰ ਨੇ
ਪੇਗ ਸ਼ੇਗ ਲੌਂਦੇ ਸਾਡੇ ਨਾਲ ਸੁਨਿਆਰ
ਪੇਗ ਸ਼ੇਗ ਲੌਂਦੇ ਸਾਡੇ ਨਾਲ ਸੁਨਿਆਰ
ਸਾਰੇ ਹੀ ਬਾਜ਼ਾਰ ਨਾਲ ਸਾਡੇ ਗੂੜੇ ਪਿਆਰ ਨੇ
ਪੇਗ ਸ਼ੇਗ ਲੌਂਦੇ ਸਾਡੇ ਨਾਲ ਸੁਨਿਆਰ
ਜਿਥੋਂ ਮਰਜੀ ਕੋਕਾ ਕੱਢਵਾ ਲੇ ਨੇ ਮਿਤਰਾਂ ਦਾ ਨਾ ਚਲਦੇ ਆ.
ਜਿਥੋਂ ਮਰਜੀ ਵੰਗਾਂ ਚੜਵਾ ਲੀ ਨੀ ਮਿਤਰਾਂ ਦੇ ਨਾ ਚਲਦਾ
ਨੀ ਮਿਤਰਾਂ ਦੇ ਨਾ ਚਲਦਾ
ਨੀ ਮਿਤਰਾਂ ਦੇ ਨਾ ਚਲਦਾ
ਫੁੱਲਾਂ ਵਾਂਗੂ ਰੱਖੂ ਤੈਨੂੰ ਪਰਗਟ ਕੋਲ ਨੀ ਈ
ਕਹੇਂਗੀ ਜੁਬਾਨੋਂ ਜੋ ਪੁਗਾਦੂ ਸਾਰੇ ਬੋਲ ਨੀ
ਕਹੇਂਗੀ ਜੁਬਾਨੋਂ ਜੋ ਪੁਗਾਦੂ ਸਾਰੇ ਬੋਲ ਨੀ
ਫੁੱਲਾਂ ਵਾਂਗੂ ਰੱਖੂ ਤੈਨੂੰ ਪਰਗਟ ਕੋਲ ਨੀ ਈ
ਕਹੇਂਗੀ ਜੁਬਾਨੋਂ ਜੋ ਪੁਗਾਦੂ ਸਾਰੇ ਬੋਲ ਨੀ
ਜਦੋਂ ਮਰਜੀ ਕਿੱਤੇ ਪਰਤਾਂ ਲਈ ਨੀ ਮਿਤਰਾਂ ਦਾ ਨਾ ਚਲਦੇ ਆ
ਜਿਥੋਂ ਮਰਜੀ ਵੰਗਾਂ ਚੜਵਾ ਲੀ ਨੀ ਮਿਤਰਾਂ ਦੇ ਨਾ ਚਲਦਾ
ਨੀ ਮਿਤਰਾਂ ਦੇ ਨਾ ਚਲਦਾ
ਨੀ ਮਿਤਰਾਂ ਦੇ ਨਾ ਚਲਦਾ
ਯਾਰੀ ਯਾਰਾਂ ਦੇ ਕਿੱਤੇ ਅਜਮਾ ਲਇ ਨੇ ਮਿਤਰਾਂ ਦੇ ਨਾ ਚਲਦੇ
ਜਿਥੋਂ ਮਰਜੀ ਵੰਗਾਂ ਚੜਵਾ ਲੀ ਨੀ ਮਿਤਰਾਂ ਦੇ ਨਾ ਚਲਦਾ
ਨੀ ਮਿਤਰਾਂ ਦੇ ਨਾ ਚਲਦਾ
ਨੀ ਮਿਤਰਾਂ ਦੇ ਨਾ ਚਲਦਾ
You May Also Like
» Mausam Khatre Wala [Kulwinder Malli, Miss Pooja] » Akh Larh Gaee [Amrita Virk] » Jattaan De Munde [Ravinder Grewal] » Virsa Bhullo Na [Manjeet Pappu] » Tere Naal Laa Ke Yaariaan [Sukhwinder Sukhi, Miss Pooja] » Tere Naal Laa Ke Yaariaan [Sukhwinder Sukhi, Miss Pooja] » Virsa Bhullo Na [Manjeet Pappu] » Jattaan De Munde [Ravinder Grewal]FAQs for Mittran Da Dil Langda
Who is singer of Mittran Da Dil Langda song ?
Singer of Harjit Harman.
Who is writer of Mittran Da Dil Langda song ?
Pargat Singh wrote this Song.
Who is the music director of Mittran Da Dil Langda song ?
Mittran Da Dil Langda is Tuned by Atul Sharma.
Which label release Mittran Da Dil Langda song ?
Mittran Da Dil Langda is released under the label of T-Series.
Whats the playtime (duration) of Mittran Da Dil Langda song ?
Playtime of song Mittran Da Dil Langda is 04:09 minute.
How can I download Mittran Da Dil Langda song ?
You can download Mittran Da Dil Langda song via click above download links.