Mittra Diyan Duvaavan Mahinder Mahiwal & Manmohan Preet Mp3 Song Download
Get This Song
Play Online
Share This Song
Mittra Diyan Duvaavan Song Lyrics
ਹੋ ਮਾਵਾਂ ਤੋ ਬਿਨ ਰੰਗਲੇ ਜੱਗ ਦੀਆਂ
ਉਜੜੀਆਂ ਲੱਗਦੀਆਂ ਥਾਵਾਂ
ਲੇਜੀ ਇੱਕ ਸੁਨੇਹਾ ਮੇਰਾ
ਅੱਜ ਤੂੰ ਤੱਤੜੀ ਦਾ ਕਾਵਾਂ
ਕਾਵਾਂ ਵੇ ਸੁਣ ਕਾਵਾਂ
ਲਿਖੀ ਅਰਜ਼ੀ ਹੱਥ ਫੜਾਵਾ
ਕਾਵਾਂ ਵੇ ਸੁਣ ਕਾਵਾਂ
ਵੇ ਲਿਖੀ ਅਰਜ਼ੀ ਹੱਥ ਫੜਾਵਾ
ਵੇ ਕਹਿਦੀ ਉਸ ਡਾਢੇ ਰੱਬ ਨੂੰ
ਵੇ ਕਹਿਦੀ ਉਸ ਡਾਢੇ ਰੱਬ ਨੂੰ
ਦੂਰ ਕਰੀ ਨਾ ਧੀਆਂ ਤੋਂ ਮਾਵਾਂ
ਕਾਵਾਂ ਵੇ ਸੁਣ ਕਾਵਾਂ
ਵੇ ਲਿਖੀ ਅਰਜ਼ੀ ਹੱਥ ਫੜਾਵਾ
ਕਾਵਾਂ ਵੇ ਸੁਣ ਕਾਵਾਂ
ਵੇ ਲਿਖੀ ਅਰਜ਼ੀ ਹੱਥ ਫੜਾਵਾ
ਜੰਮਿਆ ਧੀਆਂ ਤਾ ਉਡੀ ਵਿਹੜਿਆਂ ਚੋ ਚੁਪ ਵੇ
ਹਾਸਿਆਂ ਤੇ ਚੁਪ ਸਾਡੇ ਰੋਣ ਤੇ ਵੀ ਚੁਪ ਵੇ
ਭੁੱਲ ਕੇ ਲੱਥੀ ਨਾ ਸਾਡੀ ਲੋਰੀਆਂ ਦੀ ਭੂਖ ਵੇ , ਲੋਰੀਆਂ ਦੀ ਭੂਖ ਵੇ
ਪਾਵਾਂ ਹਾਏ ਪਾਵਾਂ ਪੀਟ ਪੀਟ ਕੇ ਕੀਰਨੇ ਪਾਵਾਂ
ਪਾਵਾਂ ਹਾਏ ਪਾਵਾਂ ਪੀਟ ਪੀਟ ਕੇ ਕੀਰਨੇ ਪਾਵਾਂ
ਵੇ ਕਹਿਦੀ ਉਸ ਡਾਢੇ ਰੱਬ ਨੂੰ
ਵੇ ਕਹਿਦੀ ਉਸ ਡਾਢੇ ਰੱਬ ਨੂੰ
ਦੂਰ ਕਰੀ ਨਾ ਧੀਆਂ ਤੋਂ ਮਾਵਾਂ
ਕਾਵਾਂ ਹਾਏ ਕਾਵਾਂ
ਇੱਕ ਅਰਜ਼ੀ ਹੱਥ ਫੜਾਵਾ
ਕਾਵਾਂ ਹਾਏ ਕਾਵਾਂ
ਇੱਕ ਅਰਜ਼ੀ ਹੱਥ ਫੜਾਵਾ
ਮਾਵਾਂ ਬਿਨ ਧੀਆਂ ਦਾ ਹੈ ਜੋੜੂ ਕਿਹੜਾ ਦਾਜ ਵੇ
ਮੂਲ ਨਾਲੋਂ ਰੱਖ ਦੇ ਨੇ ਵੱਧ ਦੇ ਬਿਆਜ ਵੇ
ਚਿੜੀਆਂ ਦੇ ਸਿਰਾਂ ਉੱਤੇ ਖੇਡ ਦੇ ਨੇ ਬਾਜ ਵੇ , ਖੇਡ ਦੇ ਨੇ ਬਾਜ ਵੇ
ਡਾਵਾਂ ਹਾਏ ਡਾਵਾਂ
ਕਿੱਥੇ ਚਰਖੀ ਰੰਗੀਲੀ ਡਾਵਾਂ
ਡਾਵਾਂ ਹਾਏ ਡਾਵਾਂ
ਕਿੱਥੇ ਚਰਖੀ ਰੰਗੀਲੀ ਡਾਵਾਂ
ਵੇ ਕਹਿਦੀ ਉਸ ਡਾਢੇ ਰੱਬ ਨੂੰ
ਵੇ ਕਹਿਦੀ ਉਸ ਡਾਢੇ ਰੱਬ ਨੂੰ
ਦੂਰ ਕਰੀ ਨਾ ਧੀਆਂ ਤੋਂ ਮਾਵਾਂ
ਕਾਵਾਂ ਵੇ ਸੁਣ ਕਾਵਾਂ
ਵੇ ਲਿਖੀ ਅਰਜ਼ੀ ਹੱਥ ਫੜਾਵਾ
ਕਾਵਾਂ ਵੇ ਸੁਣ ਕਾਵਾਂ
ਵੇ ਲਿਖੀ ਅਰਜ਼ੀ ਹੱਥ ਫੜਾਵਾ
You May Also Like
» Singer Banna Chaunda Ve [Mahinder Mahiwal & Manmohan Preet] » Chete Aundi Eh [Mahinder Mahiwal & Manmohan Preet] » Rooh Chamkile Di [Mahinder Mahiwal & Manmohan Preet] » Satrangi Phulkari [Mahinder Mahiwal & Manmohan Preet] » Jail Jaan Di Tiyari [Mahinder Mahiwal & Manmohan Preet] » Munda Labhde Ve Jija [Mahinder Mahiwal & Manmohan Preet] » Jhute Maate [Mahinder Mahiwal & Manmohan Preet] » Thekedaar Kutte Gaye [Mahinder Mahiwal & Manmohan Preet]FAQs for Mittra Diyan Duvaavan
Who is singer of Mittra Diyan Duvaavan song ?
Singer of Mahinder Mahiwal & Manmohan Preet.
Which label release Mittra Diyan Duvaavan song ?
Mittra Diyan Duvaavan is released under the label of Finetone Cassette Industries.
Whats the playtime (duration) of Mittra Diyan Duvaavan song ?
Playtime of song Mittra Diyan Duvaavan is 06:08 minute.
How can I download Mittra Diyan Duvaavan song ?
You can download Mittra Diyan Duvaavan song via click above download links.