Mitro Dhamal Oye Dj Gurps Mp3 Song Download
Get This Song
Play Online
Share This Song
Mitro Dhamal Oye Song Lyrics
ਖੁਸ਼ੀ ਦਾ ਦਿਹਾੜਾ ਪਾਉਣੀ ਮਿਤਰੋ ਧਮਾਲ ਓਏ
ਖੁਸ਼ੀ ਦਾ ਦਿਹਾੜਾ ਪਾਉਣੀ ਮਿਤਰੋ ਧਮਾਲ ਓਏ
ਛੋਪਿਆ ਦੀ ਮਿਲਦੀ ਨੀ ਤਾਲ ਨਾਲ ਤਾਲ
ਛੋਪਿਆ ਦੀ ਮਿਲਦੀ ਨੀ ਤਾਲ ਨਾਲ ਤਾਲ
ਖੁਸ਼ੀ ਦਾ ਦਿਹਾੜਾ ਪਾਉਣੀ ਮਿਤਰੋ ਧਮਾਲ ਓਏ
ਛੋਪਿਆ ਦੀ ਮਿਲਦੀ ਨੀ ਤਾਲ ਨਾਲ ਤਾਲ
ਪਹਿਲਾਂ ਬੋਤਲਾਂ ਮੁਕਾ ਕੋ ਫਿਰ ਘੋੜੀ ਨੂੰ ਬੁਲਾ ਲੋ
ਪਹਿਲਾਂ ਬੋਤਲਾਂ ਮੁਕਾ ਕੋ ਫਿਰ ਘੋੜੀ ਨੂੰ ਬੁਲਾ ਲੋ
ਪੁੱਤ ਹੋ ਗਿਆ ਅੱਜ ਜਸ਼ਨ ਮਨਾਉਣਾ
ਕਿ ਚਕਲੋ ਗਲਾਸੀ ਮਿਤਰੋ
ਚਕਲੋ ਗਲਾਸੀ ਮਿਤਰੋ
ਅੱਜ ਭੰਗੜਾ ਵਿਆਹ ਦੇ ਵਿੱਚ ਪਾਉਣਾ
ਚਕਲੋ ਗਲਾਸੀ ਮਿਤਰੋ
ਅੱਜ ਭੰਗੜਾ ਵਿਆਹ ਦੇ ਵਿੱਚ ਪਾਉਣਾ
ਓਏ ਚਕਲੋ ਗਲਾਸੀ ਮਿਤਰੋ
ਉਹ ਮਸਾ ਮਸਾ ਖੁਸ਼ੀਆਂ ਦੀ ਈ ਹੈ ਤਾਰੀਕ ਓਏ
ਕੇਹੜਾ ਨਾਚਹੁ ਸਾਡੇ ਨਾਲ ਖੁੱਚ ਦੇਣੀ ਲੀਕ ਓਏ
ਉਹ ਮਸਾ ਮਸਾ ਖੁਸ਼ੀਆਂ ਦੀ ਈ ਹੈ ਤਾਰੀਕ ਓਏ
ਕੇਹੜਾ ਨਾਚਹੁ ਸਾਡੇ ਨਾਲ ਖੁੱਚ ਦੇਣੀ ਲੀਕ ਓਏ
ਇੱਕ ਕੌਤਕਾਂ ਦੀ ਲੋਰ ਦੂਜਾ ਜੋਬਨ ਦਾ ਜ਼ੋਰ
ਇੱਕ ਕੌਤਕਾਂ ਦੀ ਲੋਰ ਦੂਜਾ ਜੋਬਨ ਦਾ ਜ਼ੋਰ
ਅੱਪਾ ਘਟ ਨੀ ਕਿਸੇ ਤੋਂ ਅਖਵਾਣਾ
ਚਕਲੋ ਗਲਾਸੀ ਮਿਤਰੋ
ਅੱਜ ਭੰਗੜਾ ਵਿਆਹ ਦੇ ਵਿੱਚ ਪਾਉਣਾ
ਚਕਲੋ ਗਲਾਸੀ ਮਿਤਰੋ
ਅੱਜ ਭੰਗੜਾ ਵਿਆਹ ਦੇ ਵਿੱਚ ਪਾਉਣਾ
ਓਏ ਚਕਲੋ ਗਲਾਸੀ ਮਿਤਰੋ
ਨਾਲੇ ਤਿੰਨ ਯਾਰ ਗੱਲਾਂ ਲੋਕਾਂ ਤੋਂ ਕਹਾਣੀਆਂ
ਸੋਹਰਿਆ ਦੇ ਪਿੰਡ ਟੋਰ ਯਾਰ ਦੀ ਬਣਾਉਣੀ ਹੈ
ਨਾਲੇ ਤਿੰਨ ਯਾਰ ਗੱਲਾਂ ਲੋਕਾਂ ਤੋਂ ਕਹਾਣੀਆਂ
ਸੋਹਰਿਆ ਦੇ ਪਿੰਡ ਟੋਰ ਯਾਰ ਦੀ ਬਣਾਉਣੀ ਹੈ
ਫੇਰ ਪੈਲੀਆਂ ਤੇ ਨੱਚ ਧੂੜਾ ਦੇਣੀਆਂ ਨੇ ਪੱਟ
ਫੇਰ ਪੈਲੀਆਂ ਤੇ ਨੱਚ ਧੂੜਾ ਦੇਣੀਆਂ ਨੇ ਪੱਟ
ਨਾਲ ਧਮਕਾ ਦੇ ਅੰਬਰ ਹਿਲਾਉਣਾ
ਚਕਲੋ ਗਲਾਸੀ ਮਿਤਰੋ
ਅੱਜ ਭੰਗੜਾ ਵਿਆਹ ਦੇ ਵਿੱਚ ਪਾਉਣਾ
ਵੇ ਚਕਲੋ ਗਲਾਸੀ ਮਿਤਰੋ
ਅੱਜ ਭੰਗੜਾ ਵਿਆਹ ਦੇ ਵਿੱਚ ਪਾਉਣਾ
ਓਏ ਚਕਲੋ ਗਲਾਸੀ ਮਿਤਰੋ
ਹਵਾ ਵਿੱਚ ਨੋਟਾਂ ਦੀਆਂ ਗੱਡੀਆਂ ਉਡਾਉਣੀਆਂ
ਭਠੀਏ ਦੇ ਪੈਲੇ ਤੇ ਜਦ ਬੋਲਿਆ ਪਾਉਣੀਆਂ
ਹਵਾ ਵਿੱਚ ਨੋਟਾਂ ਦੀਆਂ ਗੱਡੀਆਂ ਉਡਾਉਣੀਆਂ
ਭਠੀਏ ਦੇ ਪੈਲੇ ਤੇ ਜਦ ਬੋਲਿਆ ਪਾਉਣੀਆਂ
ਰੱਬ ਨੇ ਕਰਾਇਆ ਸਾਡੇ ਯਾਰ ਭੀ ਹੈ ਆਇਆ
ਰੱਬ ਨੇ ਕਰਾਇਆ ਸਾਡੇ ਯਾਰ ਭੀ ਹੈ ਆਇਆ
ਲਾਭ ਜੰਜੂਏ ਨੇ ਖਾੜਾ ਚਲਾਉਣਾ
ਚਕਲੋ ਗਲਾਸੀ ਮਿਤਰੋ
ਅੱਜ ਭੰਗੜਾ ਵਿਆਹ ਦੇ ਵਿੱਚ ਪਾਉਣਾ
ਵੇ ਚਕਲੋ ਗਲਾਸੀ ਮਿਤਰੋ
ਅੱਜ ਭੰਗੜਾ ਵਿਆਹ ਦੇ ਵਿੱਚ ਪਾਉਣਾ
ਓਏ ਚਕਲੋ ਗਲਾਸੀ ਮਿਤਰੋ
ਅੱਜ ਭੰਗੜਾ ਵਿਆਹ ਦੇ ਵਿੱਚ ਪਾਉਣਾ
ਓਏ ਚਕਲੋ ਗਲਾਸੀ ਮਿਤਰੋ
ਅੱਜ ਭੰਗੜਾ ਵਿਆਹ ਦੇ ਵਿੱਚ ਪਾਉਣਾ
ਓਏ ਚਕਲੋ ਗਲਾਸੀ ਮਿਤਰੋ
You May Also Like
» Daru Pee Ke Nachna [Dj Gurps] » DJ Gurps Boliyan [Dj Gurps] » Daru Pee Ke Nachna [Dj Gurps] » Intro [Dj Gurps] » Sutti Sassi [Dj Gurps] » DJ Gurps Boliyan [Dj Gurps] » Sada Sarwan Putter [Dj Gurps] » Mundian Bhangra Pauna [Dj Gurps]FAQs for Mitro Dhamal Oye
Who is singer of Mitro Dhamal Oye song ?
Singer of Dj Gurps.
Which label release Mitro Dhamal Oye song ?
Mitro Dhamal Oye is released under the label of VIP Records (WW - IN).
Whats the playtime (duration) of Mitro Dhamal Oye song ?
Playtime of song Mitro Dhamal Oye is 03:34 minute.
How can I download Mitro Dhamal Oye song ?
You can download Mitro Dhamal Oye song via click above download links.