Mitran De Bare Harf Cheema Mp3 Song Download
Get This Song
Play Online
Share This Song
Mitran De Bare Song Lyrics
ਤੱਤਾ ਏ Blood ਨੀ
ਗਦਦਾਰੀਆਂ ਨੀ ਝਲਦੇ
ਸਾਫ ਦਿਲ ਬੰਦੇ ਨਿੱਤਾਂ
ਮਾੜੀਆਂ ਨੀ ਝਲਦੇ
ਸਾਫ ਦਿਲ ਬੰਦੇ ਨਿੱਤਾਂ
ਮਾੜੀਆਂ ਨੀ ਝਲਦੇ
ਤੂੰ ਅੱਖ ਨਾਲ ਸ਼ਿਕਾਰ ਕਰ ਗਈ
ਤੂੰ ਅੱਖ ਨਾਲ ਸ਼ਿਕਾਰ ਕਰ ਗਈ
ਨਿਰਣੇ ਕਾਲਜੇ ਨਾਰੇ
ਜਿਨਾਂ ਦੀ ਤੂੰ ਗੱਲ ਕਰਦੀ
ਨੀ ਪੁੱਛੀ ਉਹਨਾ ਨੂੰ ਹੀ
ਮਿਤਰਾਂ ਦੇ ਬਾਰੇ
ਜਿਨਾਂ ਦੀ ਤੂੰ ਗੱਲ ਕਰਦੀ
ਨੀ ਪੁੱਛੀ ਉਹਨਾ ਨੂੰ ਹੀ
ਮਿਤਰਾਂ ਦੇ ਬਾਰੇ
ਜਿਨਾਂ ਦੀ ਤੂੰ ਗੱਲ ਕਰਦੀ
ਨੀ ਪੁੱਛੀ ਉਹਨਾ ਨੂੰ ਹੀ ਮਿਤਰਾਂ ਦੇ ਬਾਰੇ
Gaiphy
ਕਰੀਦਾ ਸ਼ਿਕਾਰ ਆ ਨੀ
ਮਿਲੇ ਘੱਟੋ ਘੱਟ ਤੋਂ
ਜਾਣੇ ਆ ਪਛਾਣੇ
ਅਸੀਂ ਮੱਛਾਂ ਵਾਲੇ ਵੱਟ ਤੋਂ
ਚਾਪਲੂਸੀ ਵਾਲੇ ਕੰਮ
ਹੋਣੇ ਨੀਓ ਜੱਟ ਤੋਂ
ਤਿਲਕੂ ਜਾਵਾਂ ਕਿਵੇਂ
ਤਿਲਕੇ ਨੀ ਵੱਟ ਤੋਂ
ਚੱਕਣੇ ਨੂੰ ਫਿਰੇ ਗਬਰੂ
ਚੱਕਣੇ ਨੂੰ ਫਿਰੇ ਗਬਰੂ ਨੀ ਤੇਰੇ ਨਖਰੇ ਦੇ ਟੈਂਡਰ ਭਾਰੇ
ਜਿਨਾਂ ਦੀ ਤੂੰ ਗੱਲ ਕਰਦੀ
ਨੀ ਪੁੱਛੀ ਉਹਨਾ ਨੂੰ ਹੀ
ਮਿਤਰਾਂ ਦੇ ਬਾਰੇ
ਜਿਨਾਂ ਦੀ ਤੂੰ ਗੱਲ ਕਰਦੀ
ਨੀ ਪੁੱਛੀ ਉਹਨਾ ਨੂੰ ਹੀ
ਮਿਤਰਾਂ ਦੇ ਬਾਰੇ
ਜਿਨਾਂ ਦੀ ਤੂੰ ਗੱਲ ਕਰਦੀ
ਨੀ ਪੁੱਛੀ ਉਹਨਾ ਨੂੰ ਹੀ ਮਿਤਰਾਂ ਦੇ ਬਾਰੇ
ਰਗੜੇ ਨੇ ਸਾਰੇ
ਅਸੀਂ ਅੱਖ ਜਿੱਤੇ ਧਾਰੀ ਆ
ਖੜ ਗਏ ਓਹੀ ਤੇ
ਅਸੀਂ ਗੱਲ ਜੇੜੀ ਕਰੀ ਆ
ਇਕ ਪੈਰ ਚੰਡੀਗੜ੍ਹ
ਦੂਜਾ ਪੈਰ ਸੂਰੇ ਆ
ਮਾਲਵੇ ਦੇ ਜੱਟ ਨਾਲ
ਦੱਸ ਕਾਦੀ ਵਰੀ ਆ
ਸੀ ਕੋਲਿਆਂ ਦੇ ਵਾਂਗੂ ਭੱਖਦੇ
ਸੀ ਕੋਲਿਆਂ ਦੇ ਵਾਂਗੂ ਭੱਖਦੇ
ਨੀ ਚੀਮਾ ਅੱਖ ਦੇ
ਇਸ਼ਾਰੇ ਨਾਲ ਠਾਰੇ
ਜਿਨਾਂ ਦੀ ਤੂੰ ਗੱਲ ਕਰਦੀ
ਨੀ ਪੁੱਛੀ ਉਹਨਾ ਨੂੰ ਹੀ
ਮਿਤਰਾਂ ਦੇ ਬਾਰੇ
ਜਿਨਾਂ ਦੀ ਤੂੰ ਗੱਲ ਕਰਦੀ
ਨੀ ਪੁੱਛੀ ਉਹਨਾ ਨੂੰ ਹੀ
ਮਿਤਰਾਂ ਦੇ ਬਾਰੇ
You May Also Like
» Sunakha Gabru [Jigar] » BRONCO [Jenny Johal] » Da Boyz [Romey Maan] » Kath [Watan Sahi, Wazir Patar] » Meharbani [Parry Sidhu] » Kalla Kalla Taara [Kulbir Jhinjer] » Zaruri Nai [Gurnazar ] » Shoes Off [Prem Dhillon]FAQs for Mitran De Bare
Who is singer of Mitran De Bare song ?
Singer of Harf Cheema.
Who is writer of Mitran De Bare song ?
Harf Cheema wrote this Song.
Who is the music director of Mitran De Bare song ?
Mitran De Bare is Tuned by Gaiphy.
Which label release Mitran De Bare song ?
Mitran De Bare is released under the label of Flow Fire.
Whats the playtime (duration) of Mitran De Bare song ?
Playtime of song Mitran De Bare is 02:09 minute.
How can I download Mitran De Bare song ?
You can download Mitran De Bare song via click above download links.