Mitran Da Cup R Nait Mp3 Song Download
Get This Song
Play Online
Share This Song
Mitran Da Cup Song Lyrics
ਹੋ Pound ਮੰਗਾਏ Uk ਤੋਂ
ਤੇ Usa ਤੋਂ Dollar
ਹੋ Cup ਮਿੱਤ੍ਰਾਂ ਦਾ ਵੇਖਣ ਲਈ
ਤੂੰ ਵੀ ਘੁੰਮਦੀ Beauty Parlor
ਮਰਦਾਂ ਦੀ ਆ Game ਰਕਾਨੇ
ਮਾੜੇ ਭਾਰ ਨਾ ਸਹਿੰਦੇ
ਨੀ ਮਿੱਤ੍ਰਾਂ ਦੇ Cup ਤੇ ਕੁੜੇ
ਵੇਖ ਲਲਕਰੇ ਹੋ ਵੇਖ ਲਲਕਰੇ ਪੈਂਦੇ
ਨੀ ਮਿੱਤ੍ਰਾਂ ਦੇ Cup ਤੇ ਕੁੜੇ
ਵੇਖ ਲਲਕਰੇ ਪੈਂਦੇ
ਅੱਡੀਆਂ ਚੁੱਕ-ਚੁੱਕ ਵਹਿੰਦੀ ਦੁਨੀਆ
ਕੌਣ Ambe ਨੂੰ ਲੱਗੂ
Shilu ਨੀ Haryana ਦਾ ਜਾ
Akam ਵਾਲੀਆਂ Jaggu
Shilu ਨੀ Haryana ਦਾ ਜਾ
Akam ਵਾਲੀਆਂ Jaggu
Dharampure ਦੇ Kalwinder ਨਾਲ ਵੀ
ਤਾਵੇ-ਤਾਵੇ ਖੈਂਦੇ
ਨੀ ਮਿੱਤ੍ਰਾਂ ਦੇ Cup ਤੇ ਕੁੜੇ
ਹੋ ਵੇਖ ਲਲਕਰੇ ਹੋ ਵੇਖ ਲਲਕਰੇ ਪੈਂਦੇ
ਨੀ ਮਿੱਤ੍ਰਾਂ ਦੇ Cup ਤੇ ਕੁੜੇ
ਵੇਖ ਲਲਕਰੇ ਪੈਂਦੇ
ਹੋ ਮਾਰ ਕਦੇ ਨੀ ਖਾਂਦੇ
ਸੋਹਣੀਏ Chande Mandi ਦੇ ਛੇਲੇ
ਕਾਲੇ ਸੰਗਯਾ ਦਾ Sunny ਰਕਾਨੇ
ਲੁੱਟੀ ਜਾਂਦਾ ਮੇਲੇ
ਕਾਲੇ ਸੰਗਯਾ ਦਾ Sunny ਰਕਾਨੇ
ਲੁੱਟੀ ਜਾਂਦਾ ਮੇਲੇ
ਹੋ ਖੀੜਾਂ ਵਾਲੀਏ Bullet ਨੂੰ ਬਲੀਏ
ਲੋਕੀ ਦੁਗ ਦੁਗ ਕਹਿੰਦੇ
ਨੀ ਮਿੱਤ੍ਰਾਂ ਦੇ Cup ਤੇ ਕੁੜੇ
ਵੇਖ ਲਲਕਰੇ ਹੋ ਵੇਖ ਲਲਕਰੇ ਪੈਂਦੇ
ਨੀ ਮਿੱਤ੍ਰਾਂ ਦੇ Cup ਤੇ ਕੁੜੇ
ਵੇਖ ਲਲਕਰੇ ਪੈਂਦੇ
ਹੋ ਤਾਂ Game ਕਦੇ ਨੀ ਮਰਦੀ
ਜਿਹਦੇ ਹੋਣ Supporter
ਕੱਖਾਂ ਤੋਂ ਪਹੁੰਚ ਗਈ Crore ਆ
ਜਿਉਂਦੇ ਰਹਿਣ ਪਰ Motor
ਕੱਖਾਂ ਤੋਂ ਪਹੁੰਚ ਗਈ Crore ਆ ਜਿਉਂਦੇ ਰਹਿਣ ਪਰ Motor
ਹੋ ਦੁਨੀਆ ਕੌਡੀ ਦੀ Fan ਰਕਾਨੇ
ਕੀ ਛੱਡਦੇ ਕੀ ਲੈਂਦੇ ਨੀ
ਨੀ ਮਿੱਤ੍ਰਾਂ ਦੇ Cup ਤੇ ਕੁੜੇ
ਵੇਖ ਲਲਕਰੇ ਹੋ ਵੇਖ ਲਲਕਰੇ ਪੈਂਦੇ
ਨੀ ਮਿੱਤ੍ਰਾਂ ਦੇ Cup ਤੇ ਕੁੜੇ
ਵੇਖ ਲਲਕਰੇ ਪੈਂਦੇ
ਸੋਹਰਤਾਂ ਤਾਂ ਰੱਬ ਸਭ ਨੂੰ ਦਿੰਦਾ ਤਾਵੇ ਕੌਣ ਸਲੀਕਾ
ਐਵੇਂ ਨੀ Worming ਮੁੰਡੇ ਵਿੱਚ
ਹੁੰਦੀ Mikka Mikka
ਐਵੇਂ ਨੀ Worming ਮੁੰਡੇ ਵਿੱਚ
ਹੁੰਦੀ Mikka Mikka
ਯਾਰੀ ਦੀ ਗੱਲ R. Nait ਨਾਲ
ਖੋਸੇ ਦਾ ਨੋ ਲੈਂਦੇ
ਨੀ ਮਿੱਤ੍ਰਾਂ ਦੇ Cup ਤੇ ਕੁੜੇ
ਵੇਖ ਲਲਕਰੇ ਹੋ ਵੇਖ ਲਲਕਰੇ ਪੈਂਦੇ
ਨੀ ਮਿੱਤ੍ਰਾਂ ਦੇ Cup ਤੇ ਕੁੜੇ
ਵੇਖ ਲਲਕਰੇ ਪੈਂਦੇ
ਖੋਸੇ ਕੋਟਲੇ ਵਾਲਾ ਆ ਗਿਆ ਬਲੀਏ
ਗੱਲਾਂ ਸਿਰੇ ਦੀਆਂ ਹੋਈਆਂ
ਹੋ ਬੋਲ Marik ਦੇ ਸੁਣਕੇ
ਬਲੀਏ ਉੱਡਣ ਹਵਾ ਵਿੱਚ ਲੋਇਆ
ਬੋਲ Marik ਦੇ ਸੁਣਕੇ
ਬਲੀਏ ਉੱਡਣ ਹਵਾ ਵਿੱਚ ਲੋਇਆ
ਹੋ ਕੱਲੇ-ਕੱਲੇ ਦੀਆਂ ਦੱਸੇ Detail ਆ
ਲੋਕ ਨਜਾਰੇ ਲੈਂਦੇ
ਨੀ ਮਿੱਤ੍ਰਾਂ ਦੇ Cup ਤੇ ਕੁੜੇ
ਵੇਖ ਲਲਕਰੇ ਹੋ ਵੇਖ ਲਲਕਰੇ ਪੈਂਦੇ
ਨੀ ਮਿੱਤ੍ਰਾਂ ਦੇ Cup ਤੇ ਕੁੜੇ
ਵੇਖ ਲਲਕਰੇ ਪੈਂਦੇ
You May Also Like
» Aavo Ni Saiyoon [Maninder Buttar, Happy Raikoti] » Supremacy [Shooter Kahlon] » 410 [Sidhu Moose Wala] » Price [Pavitar Lassoi] » Tiyariyan [Satinder Sartaaj] » Drip [Upkar Sandhu] » Are You Drunk [Guri Singh, Abbu] » Khulle Kharche [Prince Narula, Parmish Verma]FAQs for Mitran Da Cup
Who is singer of Mitran Da Cup song ?
Singer of R Nait.
Who is writer of Mitran Da Cup song ?
R Nait wrote this Song.
Who is the music director of Mitran Da Cup song ?
Mitran Da Cup is Tuned by Music Empire.
Which label release Mitran Da Cup song ?
Mitran Da Cup is released under the label of R Nait Music.
Whats the playtime (duration) of Mitran Da Cup song ?
Playtime of song Mitran Da Cup is 03:35 minute.
How can I download Mitran Da Cup song ?
You can download Mitran Da Cup song via click above download links.